ਨਵਾਜ਼ੁਦੀਨ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਹਨ ਸੁਭਾਸ਼ ਘਈ
ਬੌਲੀਵੁੱਡ 'ਚ ਮਸ਼ਹੂਰ ਫ਼ਿਲਮਕਾਰ ਸੁਭਾਸ਼ ਘਈ, ਨਵਾਜ਼ੁਦੀਨ ਸਿਦਿੱਕੀ ਨੂੰ ਲੈ ਕੇ ਫ਼ਿਲਮ ਬਣਾਉਣਾ ਚਾਹੁੰਦੇ ਹਨ। ਸੁਭਾਸ਼ ਨੇ ਕਿਹਾ ਕਿ ਮੈਂ ਹਮੇਸ਼ਾ ਨਵਾਜ਼ ਦੇ ਨਾਲ...
ਕੈਟਰੀਨਾ ਨੇ ਮੱਲੀ ਕੰਗਣਾ ਰਾਨੌਤ ਦੀ ਥਾਂ
ਇਨ੍ਹੀਂ ਦਿਨੀਂ ਆਨੰਦ 15ੱਅ. ਰਾਏ ਦੀ ਇੱਕ ਇਨਾਮ ਫ਼ਿਲਮ ਕਾਫ਼ੀ ਚਰਚਾ 'ਚ ਹੈ। ਫ਼ਿਲਮ 'ਚ ਲੀਡ ਰੋਲ 'ਚ ਸ਼ਾਹਰੁਖ ਖ਼ਾਨ ਹਨ। ਦੱਸਿਆ ਜਾ ਰਿਹਾ...
ਪੁਲਕਿਤ ਕਿਉਂ ਹੋਏ ਨਾਰਾਜ਼?
ਲਗਾਤਾਰ ਦੋ ਫ਼ਲਾਪ ਫ਼ਿਲਮਾਂ ਦੇਣ ਪਿਛੋਂ ਅੱਜ ਕੱਲ੍ਹ ਪੁਲਕਿਤ ਸਮਰਾਟ ਆਪਣੀ ਪਰਸਨਲ ਲਾਈਫ਼ 'ਚ ਵੀ ਕਾਫ਼ੀ ਡਿਸਟਰਬ ਚੱਲ ਰਹੇ ਹਨ, ਉਥੇ ਲੰਬੇ ਸਮੇਂ ਤੋਂ...
ਕਾਜੋਲ-ਕਰਣ ਦੀ ਦੋਸਤੀ ਸੰਕਟ ‘ਚ
ਕਾਜੋਲ ਅਤੇ ਕਰਣ ਜੌਹਰ ਦੀ ਗਹਿਰੀ ਦੋਸਤੀ 'ਤੇ ਸੰਕਟ ਦੇ ਬੱਦਲ ਛਾ ਗਏ ਹਨ। ਇਸ ਦੀ ਵਜ੍ਹਾ ਸਦਾ ਚਰਚਾ 'ਚ ਰਹਿਣ ਵਾਲੇ ਕ੍ਰਿਟਿਕ ਕਮਾਲ...
ਟ੍ਰੈਵਲਿੰਗ ਦੇ ਵੀ ਦੀਵਾਨੇ ਜੌਨ
ਜਾਨ ਅਬਰਾਹਮ ਨੂੰ ਬਾਈਕਿੰਗ ਦਾ ਸ਼ੌਕ ਹੈ, ਇਹ ਤਾਂ ਉਨ੍ਹਾਂ ਦੇ ਦੀਵਾਨੇ ਜਾਣਦੇ ਹੀ ਹਨ। ਜਦ ਵੀ ਮੌਕਾ ਮਿਲਦਾ ਹੈ, ਉਹ ਬਾਈਕ ਰਾਈਡਿੰਗ ਲਈ...
ਬੌਲੀਵੁੱਡ ‘ਚ ਮਸ਼ਹੂਰ ਹੋਣ ਦੀ ਦੌੜ!
ਬਾਲੀਵੁੱਡ ਦੀਆਂ ਖੂਬਸੂਰਤ ਅਦਾਕਾਰਾਂ ਦੀਪਿਕਾ ਪਾਦੂਕੋਣ ਅਤੇ ਪ੍ਰਿਯੰਕਾ ਚੋਪੜਾ ਵਿੱਚਕਾਰ ਮੁਕਾਬਲਾ ਬਹੁਤ ਸਖ਼ਤ ਵਧਦਾ ਜਾ ਰਿਹਾ ਹੈ। ਦੀਪਿਕਾ ਅਤੇ ਪ੍ਰਿਯੰਕਾ ਦੋਵਾਂ ਨੇ ਹੀ ਬਹੁਤ...
ਬਦਲਾਅ ਤੋਂ ਬੇਹੱਦ ਖ਼ੁਸ਼ ਦੀਆ ਮਿਰਜ਼ਾ
ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਿਸ ਤਰ੍ਹਾਂ ਦੇ ਪ੍ਰਸਤਾਵ ਮਿਲ ਰਹੇ ਹਨ, ਉਸ ਤੋਂ ਉਹ ਅਸਤੁੰਸ਼ਟ ਨਹੀਂ ਹਨ। ਦੀਆ...
ਹੁਣ ਆਮਿਰ ਦੇਣਗੇ ਟ੍ਰੇਨਿੰਗ
ਬਾਲੀਵੁੱਡ ਦੇ ਸੁਪਰਸਟਾਰ ਆਮਿਰ ਖ਼ਾਨ ਦੀ ਸੋਚ ਦੂਜੇ ਕਲਾਕਾਰਾਂ ਨਾਲੋਂ ਕੁਝ ਵੱਖਰਾ ਕਰਨ ਦੀ ਹੈ ਕਿਉਂਕਿ ਫ਼ਿਲਮਾਂ ਹੋਣ ਜਾ ਸਮਾਜ ਸੇਵਾ, ਆਮਿਰ ਹਮੇਸ਼ਾ ਅੱਗੇ...
ਕੈਟਰੀਨਾ ਨੇ ਲਿਆ ਦੀਪਿਕਾ ਤੋਂ ਬਦਲਾ
ਬੌਲੀਵੁੱਡ ਦੀ ਬਾਰਬੀ ਗਰਲ ਕੈਟਰੀਨਾ ਕੈਫ਼ ਨੇ ਡਿੰਪਲ ਗਰਲ ਦੀਪਿਕਾ ਪਾਦੁਕੋਣ ਤੋਂ ਬਦਲਾ ਲੈ ਲਿਆ ਹੈ। ਕੈਟਰੀਨਾ ਤੇ ਦੀਪਿਕਾ ਵਿੱਚਾਲੇ ਚੰਗੀਆਂ ਫ਼ਿਲਮਾਂ ਨੂੰ ਲੈ...
ਅਸਫ਼ਲਤਾ ਜੀਵਨ ਦਾ ਇੱਕ ਹਿੱਸਾ!
ਯਾਮੀ
ਬੌਲੀਵੁੱਡ ਅਭਿਨੇਤਰੀ ਯਾਮੀ ਗੋਤਮ ਨੇ ਆਪਣੇ ਬੌਲੀਵੁੱਡ ਕੈਰੀਅਰ ਦੀ ਸ਼ੁਰੂਆਤ ਸੁਪਰਹਿੱਟ ਫ਼ਿਲਮ 'ਵਿੱਕੀ ਡੋਨਰ' ਨਾਲ ਕੀਤੀ ਸੀ। ਉਨ੍ਹਾਂ ਨੇ ਫ਼ਿਲਮ ਨਗਰੀ 'ਚ 4 ਸਾਲ...