ਸਲਮਾਨ ਦੀ ਫ਼ਿਲਮ ‘ਚ ਕੰਮ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ – ਪੂਜਾ ਹੇਗੜੇ
ਬੌਲੀਵੁਡ ਸੁਪਰਸਟਾਰ ਸਲਮਾਨ ਖ਼ਾਨ ਅਤੇ ਪੂਜਾ ਹੇਗੜੇ ਸਟਰਾਰ ਫ਼ਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਇਸ ਈਦ 'ਤੇ ਧਮਾਲ ਮਚਾਉਣ ਲਈ ਪੂਰੀ ਤਰ੍ਹਾਂ ਤਿਆਰ...
ਆਪਣੇ ਕੱਦ ਉੱਤੇ ਨਾਜ਼ ਹੈ ਪ੍ਰਾਚੀ ਨੂੰ
ਪ੍ਰਸਿੱਧ ਟੀਵੀ ਲੜੀਵਾਰ 'ਦੀਆ ਔਰ ਬਾਤੀ ਹਮ' ਵਿੱਚ ਅਹਿਮ ਕਿਰਦਾਰ ਨਿਭਾ ਕੇ ਚਰਚਾ ਵਿੱਚ ਆਈ ਖ਼ੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਪ੍ਰਾਚੀ ਤਹਿਲਾਨ ਨੇ ਬਾਅਦ ਵਿੱਚ...
ਸਟਾਈਲ ਦੇ ਮਾਮਲੇ ‘ਚ ਧੋਨੀ ਦੀ ਧੀ ਦਿੰਦੀ ਹੈ ਰਣਵੀਰ ਸਿੰਘ ਨੂੰ ਟੱਕਰ
ਬੌਲੀਵੁਡ ਅਭਿਨੇਤਾ ਰਣਵੀਰ ਸਿੰਘ ਬੌਲੀਵੁਡ ਸਟਾਈਲ ਦਾ ਆਈਕੌਨ ਹੈ, ਅਤੇ ਅਕਸਰ ਆਪਣੇ ਨਵੇਂ ਲੁਕਸ ਨਾਲ ਲੋਕਾਂ ਦਾ ਦਿਲ ਜਿੱਤ ਲੈਂਦੈ, ਪਰ ਉਸ ਦਾ ਹਾਲ...
ਪ੍ਰਿਯੰਕਾ ਨੇ ਪਤੀ ਨਾਲ ਕੀਤਾ ਨਿਊ ਯੌਰਕ ‘ਚ ਖੋਲ੍ਹੇ ਆਪਣੇ ਨਵੇਂ ਭਾਰਤੀ ਰੈਸਟੋਰੈਂਟ ਦਾ...
ਬੌਲੀਵੁਡ ਤੋਂ ਹੌਲੀਵੁਡ ਤਕ ਨਾਂ ਕਮਾਉਣ ਵਾਲੀ ਅਦਾਕਾਰਾ ਪ੍ਰਿਯੰਕਾ ਚੋਪੜਾ ਵਿਆਹ ਕਰ ਕੇ ਭਲੇ ਹੀ ਵਿਦੇਸ਼ 'ਚ ਵੱਸ ਗਈ ਹੈ, ਪਰ ਉਹ ਆਪਣੇ ਦੇਸੀ...
ਬ੍ਰੈਕਅੱਪ ਤੋਂ ਬਾਅਦ ਡਿਪ੍ਰੈਸ਼ਨ ‘ਚ ਕੈਟਰੀਨਾ!
ਰਣਵੀਰ ਨਾਲ ਬ੍ਰੈਕਅੱਪ ਦੇ ਬਾਅਦ ਕੈਟਰੀਨਾ ਦੀ ਜ਼ਿੰਦਗੀ 'ਚ ਕਈ ਬਦਲਾਅ ਆ ਰਹੇ ਹਨ। ਇਕ ਪਾਸੇ ਤਾਂ ਉਹ ਬ੍ਰੈਕਅੱਪ ਦੇ ਬਾਅਦ ਤੋਂ ਹੀ ਡਿਪ੍ਰੈਸ਼ਨ...
ਵੈੱਬ ਸੀਰੀਜ਼ ਨਾਲ ਵਾਪਸੀ ਕਰੇਗੀ ਕ੍ਰਿਸ਼ਮਾ
ਕ੍ਰਿਸ਼ਮਾ ਕਪੂਰ ਹੁਣ ਇੱਕ ਵੈੱਬ ਸੀਰੀਜ਼ 'ਚ ਕੰਮ ਕਰ ਕੇ ਆਪਣੇ ਕਰੀਅਰ ਦੀ ਨਵੀਂ ਪਾਰੀ ਸ਼ੁਰੂ ਕਰੇਗੀ। ਕ੍ਰਿਸ਼ਮਾ ਲੰਬੇ ਅਰਸੇ ਤੋਂ ਸਿਲਵਰ ਸਕ੍ਰੀਨ ਤੋਂ...
ਕੋਬਰਾ ਰਾਹੀਂ ਅਦਾਕਾਰੀ ‘ਚ ਪੈਰ ਧਰੇਗਾ ਇਰਫ਼ਾਨ ਪਠਾਨ
ਕ੍ਰਿਕਟ ਖਿਡਾਰੀ ਇਰਫ਼ਾਨ ਪਠਾਨ ਨਿਰਦੇਸ਼ਕ ਅਜੈ ਗਨਾਨਮੁੱਥੂ ਦੀ ਤੇਲਗੂ ਫ਼ਿਲਮ ਕੋਬਰਾ ਰਾਹੀਂ ਅਦਾਕਾਰੀ ਵਿੱਚ ਪੈਰ ਧਰਨ ਜਾ ਰਿਹਾ ਹੈ। ਹਾਲ ਹੀ 'ਚ ਫ਼ਿਲਮ ਦਾ...
ਬਿਨਾਂ ਹਮਸਫ਼ਰ ਜ਼ਿੰਦਗੀ ਕੱਟਣ ਵਾਲੀਆਂ ਅਭਿਨੇਤਰੀਆਂ
ਬੌਲੀਵੁਡ ਦੀ ਚਮਕ ਦਮਕ ਬਾਰੇ ਤਾਂ ਹਰ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੀ ਹੈ। ਇਸ ਨਾਲ ਜੁੜੀਆਂ ਖ਼ੂਬਸੂਰਤ ਅਭਿਨੇਤਰੀਆਂ ਇਸ ਚਮਕ-ਦਮਕ ਨੂੰ ਬਰਕਰਾਰ ਰੱਖਣ 'ਚ...
ਸੋਸ਼ਲ ਮੀਡੀਆ ਤੋਂ ਦੂਰ ਹਨ ਇਹ ਬੌਲੀਵੁਡ ਸਿਤਾਰੇ
ਅੱਜ ਦੇ ਸਮੇਂ 'ਚ ਹਰ ਬੌਲੀਵੁਡ ਸਿਤਾਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਿਹਾ ਹੈ। ਬੌਲੀਵੁਡ ਸਿਤਾਰਿਆਂ ਦੇ ਨਾਲ-ਨਾਲ...
ਕਵਚ ‘ਚ ਨਜ਼ਰ ਆਉਣਗੇ ਸਨੀ
'ਗਦਰ : ਏਕ ਪ੍ਰੇਮ ਕਥਾ' ਦੇ ਡਾਇਰੈਕਟਰ ਅਨਿਲ ਸ਼ਰਮਾ ਹੁਣ 'ਕਵਚ' ਬਣਾਉਣ ਜਾ ਰਹੇ ਹਨ, ਇਸ ਫ਼ਿਲਮ ਦੀ ਸਕ੍ਰਿਪਟ ਸਨੀ ਨੂੰ ਬੇਹੱਦ ਪਸੰਦ ਆਈ...