47.9 F
Mississauga, Ontario
Sunday, November 22, 2026
ਤੁਹਾਡੀ ਸਿਹਤ

ਤੁਹਾਡੀ ਸਿਹਤ

ਵਾਇਟਾਮਿਨ-ਈ ਦੀ ਕਮੀ ਭਰੂਣ ਲਈ ਖ਼ਤਰਨਾਕ

ਸਿਹਤਮੰਦ ਰਹਿਣ ਵਾਲੇ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ, ਵਾਇਟਾਮਿਨ ਅਤੇ ਲਵਣਾਂ ਦੀ ਲੋੜ ਹੁੰਦੀ ਹੈ ਅਤੇ ਵਿਟਾਮਿਨ ਈ ਉਨ੍ਹਾਂ 'ਚੋਂ ਇਹ ਹੈ।...

ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਘਟਾਉਂਦੀਆਂ ਨੇ ਇਹ ਆਦਤਾਂ

ਅਣਜਾਣੇ 'ਚ ਪਾਈਆਂ ਗਈਆਂ ਬਹੁਤ ਸਾਰੀਆਂ ਆਦਤਾਂ ਬਿਮਾਰੀਆਂ ਨੂੰ ਸੱਦਾ ਦਿੰਦੀਆਂ ਹਨ। ਇਨ੍ਹਾਂ ਦੇ ਕਾਰਨ ਹੀ ਸਰੀਰ ਦੀ ਰੋਗਾਂ ਨਾਲ ਸਮਰੱਥਾ ਕਮਜ਼ੋਰ ਹੋ ਜਾਂਦੀ...

ਤਰਬੂਜ਼ ਦੇ ਲਾਭ

ਗਰਮੀਆਂ ਦੀ ਸ਼ੁਰੂਆਤ ਹੋ ਚੁੱਕੀ ਹੈ ਅਜਿਹੇ 'ਚ ਸਾਨੂੰ ਸਾਰਿਆਂ ਨੂੰ ਸਿਹਤਮੰਦ ਰਹਿਣ ਲਈ ਆਪਣੇ ਖਾਣ-ਪੀਣ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਇਨ੍ਹੀਂ ਦਿਨੀਂ...

ਗਰਭਅਵਸਥਾ ‘ਚ ਤੁਲਸੀ ਦੇ ਫ਼ਾਇਦੇ

ਤੁਲਸੀ ਇਕ ਅਜਿਹੀ ਜੜੀ -ਬੂਟੀ ਹੈ ਜੋ ਕਿਤੇ ਵੀ ਆਸਾਨੀ ਨਾਲ ਮਿਲ ਜਾਂਦੀ ਹੈ। ਤੁਲਸੀ 'ਚ ਇਕ ਜਾਂ ਦੋ ਨਹੀਂ ਸਗੋਂ ਕਈ ਦਵਾਈਆਂ ਦੇ...

ਕੇਲਾ ਖਾਓ ਅੰਨ੍ਹਾਪਨ ਭਜਾਓ

ਜੇਕਰ ਤੁਸੀਂ ਸੇਬ ਪਸੰਦ ਕਰਦੇ ਹੋ ਅਤੇ ਸਿਰਫ਼ ਸੇਬਾਂ ਦੇ ਫ਼ਾਇਦਿਆਂ ਨੂੰ ਹੀ ਜਾਣਦੇ ਹੋ ਤਾਂ ਇਸ ਨਵੇਂ ਸੋਧ ਨੂੰ ਪੜ੍ਹਣ ਤੋਂ ਬਾਅਦ ਤੁਸੀਂ...

ਕੰਪਿਊਟਰ ਅੱਗੇ ਬੈਠਣ ਦੇ ਨੁਕਸਾਨ

ਟਕਨਾਲੋਜੀ ਨਾਲ ਭਰੀ ਇਸ ਤੇਜ਼ ਰਫ਼ਤਾਰ ਜ਼ਿੰਦਗੀ 'ਚ ਕੰਪਿਊਟਰ ਨੇ ਆਪਣੀ ਮੁੱਖ ਥਾਂ ਬਣਾ ਲਈ ਹੈ। ਅੱਜ ਹਸਪਤਾਲ, ਸਕੂਲ, ਦਫ਼ਤਰ, ਬੈਂਕਾਂ ਅਤੇ ਹੋਰ ਥਾਵਾਂ...

ਇਕਲਾਪਾ, ਤਨਾਅ, BP, ਸ਼ੂਗਰ ਤੇ ਕੋਲੈਸਟਰੋਲ ਯਾਨੀ ਸ਼ਰੀਰ ਦਾ ਨਾਸ!

ਨਿਊ ਯੌਰਕ: ਇਕੱਲਤਾ ਕਈ ਬਿਮਾਰੀਆਂ ਦੀ ਜੜ੍ਹ ਹੈ। ਇਹ ਗੱਲ ਪਹਿਲਾਂ ਵੀ ਕਈ ਵਾਰ ਜ਼ਾਹਿਰ ਹੋ ਚੁੱਕੀ ਹੈ। ਹੁਣ ਇੱਕ ਨਵੇਂ ਅਧਿਐਨ ਤੋਂ ਪਤਾ...

ਸ਼ਰਾਬ ਦੇ ‘ਕੌੜੇ’ ਨੁਕਸਾਨ

ਸ਼ਰਾਬ ਪੀਣ ਦੇ ਸ਼ੌਕੀਨਾਂ ਦੀ ਦੁਨੀਆ ਭਰ ਵਿੱਚ ਕੋਈ ਕਮੀ ਨਹੀਂ। ਪੂਰੀ ਦੁਨੀਆਂ ਵਿੱਚ ਹੋਣ ਵਾਲੀਆਂ ਮੌਤਾਂ ਦੇ ਕਾਰਨ ਵਿੱਚੋਂ ਸ਼ਰਾਬ ਚੌਥਾ ਅਹਿਮ ਕਾਰਨ...

ਕੋਲੈਸਟ੍ਰੋਲ ਨਾਲ ਲੜਨ ਵਾਲਾ ਅਣੂ ਕੈਂਸਰ ਕੋਸ਼ਿਕਾਵਾਂ ਨੂੰ ਖ਼ਤਮ ਕਰ ਸਕਦੈ

ਕੋਲੈਸਟ੍ਰੋਲ ਨਾਲ ਲੜਨ ਵਾਲਾ ਅਣੂ ਨਾ ਸਿਰਫ਼ ਪ੍ਰੋਸਟੇਟ ਕੈਂਸਰ ਦੀ ਪ੍ਰਗਤੀ ਨੂੰ ਰੋਕ ਸਕਦਾ ਹੈ ਸਗੋਂ ਉਸ ਵਿੱਚ ਕੈਂਸਰ ਵਾਲੀਆਂ ਕੋਸ਼ਿਕਾਵਾਂ ਨੂੰ ਖਤਮ ਕਰਨ...

ਬੱਚੇ ਪੈਦਾ ਕਰਨ ਦੀ ਸਮਰੱਥਾ ਵਧਾਉਣ ਲਈ ਕੀ ਖਾਣਾ ਚੰਗੈ?

ਅੱਜ ਅਸੀਂ ਤੁਹਾਨੂੰ ਉਨ੍ਹਾਂ ਕੁਦਰਤੀ ਨੇਮਤਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਸੇਵਨ ਨਾਲ ਤੁਹਾਡੀ ਬੱਚੇ ਪੈਦਾ ਕਰਨ ਦੀ ਸਮਰੱਥਾ ਵਿੱਚ ਵਾਧਾ ਹੋ...

Latest article

ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ

ਨਵੀਂ ਦਿੱਲੀ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਣ ਦਿੱਲੀ ਤੋਂ ਡਿਬਰੂਗੜ੍ਹ ਪਹੁੰਚ ਚੁੱਕੇ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ...

8 ਦਸੰਬਰ ਨੂੰ ਮੋਗਾ ’ਚ ਅਕਾਲੀ ਦਲ ਦੀ ਮੈਗਾ ਰੈਲੀ, ਸੁਖਬੀਰ ਬਾਦਲ ਨੇ ਤਿਆਰੀਆਂ...

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ 8 ਦਸੰਬਰ ਨੂੰ ਮੋਗਾ ਦੀ ਦਾਣਾ ਮੰਡੀ ’ਚ ਮੈਗਾ ਰੈਲੀ ਕਰਨ ਦਾ ਫ਼ੈਸਲਾ...

ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ...