ਤੁਹਾਡੀ ਸਿਹਤ

ਤੁਹਾਡੀ ਸਿਹਤ

ਰੋਜ਼ਾਨਾ ਇੱਕ ਸੇਬ ਖਾਓ ਅਤੇ ਡਾਕਟਰ ਦੂਰ ਭਜਾਓ

ਤੁਸੀਂ ਬਚਪਨ ਤੋਂ ਹੀ ਵੱਡਿਆਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਰੋਜ਼ ਇਕ ਸੇਬ ਖਾਣ ਨਾਲ ਸਿਹਤ ਠੀਕ ਰਹਿੰਦੀ ਹੈ ਅਤੇ ਬੀਮਾਰੀਆਂ ਦਰ...

ਗੁਣਾਂ ਦੀ ਖਾਣ ਹੈ ਗੰਨੇ ਦਾ ਰਸ

ਭਾਰਤ ਵਿੱਚ ਸਭ ਤੋਂ ਵੱਧ ਗੰਨਾ ਲਗਾਇਆ ਜਾਂਦਾ ਹੈ। ਗੰਨੇ ਦਾ ਰਸ ਬਹੁਤ ਜਿਆਦਾ ਲਾਭਦਾਇਕ ਹੈ। ਇਸ ਵਿੱਚ ਪੋਸ਼ਟਿਕ ਤੱਤ ਬਹੁਤ ਹੁੰਦੇ ਹਨ। ਇਸ...

ਪੈਰਾਂ ਤੋਂ ਸੋਜ ਦੂਰ ਕਰਨ ਦੇ ਘਰੇਲੂ ਨੁਸਖ਼ੇ

ਅੱਜ ਦੇ ਸਮੇਂ 'ਚ ਪੈਰਾ 'ਚ ਸੋਜ ਆਉਣਾ ਬਹੁਤ ਆਮ ਗੱਲ ਹੈ। ਹਾਲਾਂਕਿ ਇਹ ਕੋਈ ਬਿਮਾਰੀ ਨਹੀਂ ਹੈ ਪਰ ਕਈ ਸਮੱਸਿਆਵਾਂ ਕਾਰਣ ਪੈਰਾਂ 'ਤੇ...

ਕੱਦ ਲੰਬਾ ਕਰਨ ਦੇ ਨੁਸਖ਼ੇ

ਅੱਜ ਦੇ ਸਮੇਂ ਵਿੱਚ ਹਰ ਕੋਈ ਸੋਹਣਾ ਦਿਖਣਾ ਚਾਹੁੰਦਾ ਹੈ। ਸਾਡੀ ਲੁੱਕ ਸਾਡੇ ਕੱਦ 'ਤੇ ਵੀ ਨਿਰਭਰ ਕਰਦੀ ਹੈ। ਉੱਚਾ ਲੰਬਾ ਕੱਦ ਅਤੇ ਸੋਹਣਾ...

ਛਾਤੀ ਦਾ ਕੈਂਸਰ ਦੂਰ ਕਰੇ ਸੋਇਆਬੀਨ

ਛਾਤੀ ਦੇ ਕੈਂਸਰ ਤੋਂ ਪੀੜਤ ਔਰਤਾਂ ਨੂੰ ਡਾਕਟਰ ਹੁਣ ਤੱਕ ਸੋਇਆ ਭੋਜਨ ਤੋਂ ਦੂਰ ਰਹਿਣ ਦੀ ਸਲਾਹ ਦਿੰਦੇ ਆ ਰਹੇ ਹਨ, ਪਰ ਅਮਰੀਕੀ ਖੋਜਾਕਾਰਾ...

ਐਲਰਜੀ ਤੋਂ ਬਚਣ ਦੇ ਓਪਾਅ

ਐਲਰਜੀ- ਇਹ ਇਕ ਅਜਿਹੀ ਸਮੱਸਿਆ ਹੈ ਜੋ ਕਿਸੇ ਨੂੰ ਵੀ ਹੋ ਸਕਦੀ ਹੈ। ਐਲਜਰੀ ਆਮਤੌਰ 'ਤੇ ਨੱਕ, ਗਲੇ, ਕੰਨ, ਫ਼ੇਫ਼ੜਿਆਂ ਅਤੇ ਚਮੜੀ ਨੂੰ ਪ੍ਰਭਾਵਿਤ...

ਖ਼ੂਬਸੂਰਤੀ ਦੇ ਨੁਸਖ਼ੇ

ਸੁੰਦਰ ਨਜ਼ਰ ਆਉਣ ਲਈ ਹਰ ਕਿਸੇ ਦੀ ਚਾਹਤ ਹੁੰਦੀ ਹੈ। ਇਸ ਲਈ ਜ਼ਰੂਰੀ ਨਹੀਂ ਮਹਿੰਗੇ ਉਤਪਾਦਾਂ ਦੀ ਵਰਤੋਂ  ਕਰ ਕੇ ਜਾਂ ਬਿਊਟੀ ਪਾਰਲਰ ਜਾ...

ਪ੍ਰੈਗਨੈਂਸੀ ‘ਚ ਥਾਇਰੌਇਡ ਹੈ ਖ਼ਤਰਨਾਕ

ਔਰਤ ਲਈ ਮਾਂ ਬਣਨ ਦਾ ਅਹਿਸਾਸ  ਜ਼ਿੰਦਗੀ ਦੇ ਸੁਖਦਾਇਕ ਤਜਰਬਿਆਂ 'ਚੋਂ ਇਕ ਹੁੰਦਾ ਹੈ, ਜਿਸ ਨੂੰ ਹਰ ਔਰਤ ਪਾਉਣਾ ਚਾਹੁੰਦੀ ਹੈ ਪਰ ਗਰਭ ਅਵਸਥਾ...

ਕਾਲੇ ਘੇਰਿਆਂ ਨੂੰ ਕਰੋ ਦੂਰ

ਕਾਲੇ ਘੇਰੇ ਤੁਹਾਡੀ ਖੂਬਸੂਰਤੀ ਨੂੰ ਵਿਗਾੜ ਦਿੰਦੇ ਹਨ। ਤੁਸੀਂ ਜਿੰਨਾ ਮਰਜ਼ੀ ਮਹਿੰਗਾ ਮੇਕਅਪ ਕਰੋ ਪਰ ਜੇਕਰ ਅੱਖਾਂ ਦੇ ਥੱਲੇ ਕਾਲੇ ਧੱਬੇ ਹਨ ਤਾਂ ਤੁਹਾਡੀ...

ਜ਼ੁਕਾਮ ਦੇ ਉਪਾਅ

ਮੌਸਮ ਬਦਲਣ ਨਾਲ ਜ਼ੁਕਾਮ ਅਤੇ ਫ਼ਲੂ ਦੀ ਸਮੱਸਿਆ ਵੱਧ ਜਾਂਦੀ ਹੈ। ਜ਼ੁਖਾਮ 'ਚ ਦਵਾਈਆਂ ਦੀ ਵਰਤੋਂ ਨੂੰ ਸਿਹਤਮੰਦ ਨਹੀਂ ਮੰਨਿਆਂ ਜਾਂਦਾ ਹੈ। ਇਸ ਲਈ...