ਮਰਦਾਂ ਤੇ ਔਰਤਾਂ ਲਈ ਜ਼ਰੂਰੀ ਹੈ ਐਸਟ੍ਰੋਜਨ

thudi-sahat-300x150‘ਐਸਟ੍ਰੋਜਨ’ ਇੱਕ ਕੁਦਰਤੀ ਹੌਰਮੋਨ ਹੈ ਜਿਹੜਾ ਕਿ ਮਰਦਾਂ ਅਤੇ ਮਹਿਲਾਵਾਂ ਦੋਹਾਂ ‘ਚ ਹੁੰਦਾ ਹੈ। ‘ਐਸਟ੍ਰੋਜਨ’ ਦਾ ਪੱਧਰ ਸਹੀ ਰੱਖਣਾ ਦੋਹਾਂ ਲਈ ਜ਼ਰੂਰੀ ਹੈ। ਉੱਤਰੀ ਅਮਰੀਕਾ ਦੇ ਸੈੱਕਸ ਸਪੈਸ਼ਲਿਸਟ ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਆਦਮੀਆਂ ਨਾਲੋਂ ਔਰਤਾਂ ਨੂੰ ‘ਐਸਟ੍ਰੋਜਨ’ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਇਸ ਦੀ ਜ਼ਰੂਰਤ ਸ਼ਰੀਰ ਦੇ ਕੁਝ ਅੰਦਰ ਦੇ ਕੰਮਾਂ ਲਈ ਹੁੰਦੀ ਹੈ।
ਗਰਭ-ਅਵਸਥਾ ਅਤੇ ‘ਮੈਨੋਪੌਜ਼’ ਵਕਤ ‘ਐਸਟ੍ਰੋਜਨ’ ਹੌਰਮੋਨ ਦੀ ਮਾਤਰਾ ਘੱਟ ਜਾਂਦੀ ਹੈ। ‘ਐਸਟ੍ਰੋਜਨ’ ਹੌਰਮੋਨ ਹੀ ਚਿਹਰੇ ‘ਤੇ ਰੌਣਕ ਭਰਦਾ ਹੈ ਅਤੇ ਜਵਾਨ ਦਿਖਣ ‘ਚ ਮਦਦ ਕਰਦਾ ਹੈ। ਇਸ ਦਾ ਪੱਧਰ ਨਾ ਤਾਂ ਜ਼ਿਆਦਾ ਹੋਣਾ ਚਾਹੀਦਾ ਹੈ ਅਤੇ ਨਾ ਹੀ ਘੱਟ। ਸੂਰਜਵੰਸ਼ੀ ਦਵਾਖ਼ਾਨੇ ਦਾ ਕਹਿਣਾ ਹੈ ਕਿ ਜੇਕਰ ਐਸਟ੍ਰੋਜਨ ਦਾ ਪੱਧਰ ਸ਼ਰੀਰ ‘ਚ ਘੱਟ ਹੁੰਦਾ ਹੈ ਤਾਂ ਇਸ ਦੇ ਲੱਛਣ ਵੀ ਦਿਖਾਈ ਦੇਣ ਲੱਗ ਜਾਂਦੇ ਹਨ ਜਿਵੇਂ ਕਿ ਗਰਮੀ ਲਗਣਾ, ਸੋਣ ‘ਚ ਪਰੇਸ਼ਾਨੀ, ਸੁਭਾਅ ਦਾ ਬਦਲਣਾ, ਸੈੱਕਸ ਦੀ ਇੱਛਾ ‘ਚ ਕਮੀ ਅਤੇ ਕਲੈਸਟਰੋਲ ਦੇ ਪੱਧਰ ਆਦਿ ‘ਚ ਬਦਲਾਵ ਆਉਂਦੇ ਹਨ। ਇਹ ਹੌਰਮੋਨ ਮਾਸਿਕ ਧਰਮ ਦੇ ਦਰਦ ‘ਚ ਫ਼ਾਇਦੇਮੰਦ ਹੈ ਜੇਕਰ ਤੁਹਾਨੂੰ ਲਗਦਾ ਹੈ ਕਿ ‘ਐਸਟ੍ਰੋਜਨ’ ਦੀ ਕਮੀ ਹੈ ਤਾਂ ਆਪਣੀ ਖ਼ੁਰਾਕ ‘ਚ ਬਦਲਾਅ ਲਿਆ ਕੇ ਇਸ ਦਰਦ ਤੋਂ ਅਰਾਮ ਪਾ ਸਕਦੇ ਹੋ।
1. ਸੁੱਕੇ ਮੇਵੇ, ਸੁੱਕੀ ਖ਼ੁਬਾਨੀ, ਖ਼ਜੂਰ ਅਤੇ ਮੁਨੱਕੇ ਆਦਿ ਖਾਣ ਨਾਲ ‘ਐਸਟ੍ਰੋਜਨ’ ਦਾ ਪੱਧਰ ਸਹੀ ਹੁੰਦਾ ਹੈ।
2. ਅਲਸੀ ਦੇ ਬੀਜ ਸਿੱਧੇ ਵੀ ਖਾ ਸਕਦੇ ਹੋ ਜਾਂ ਕਿਸੇ ਭੋਜਨ ਦੇ ਨਾਲ ਮਿਲਾ ਕੇ ਖਾ ਸਕਦੇ ਹੋ। ਇਸ ‘ਚ ‘ਫ਼ਾਇਬਰ’ ਹੁੰਦਾ ਹੈ ਜਿਸ ਕਰ ਕੇ ਖਾਣ ਤੋਂ ਬਾਅਦ ਪੇਟ ਭਰਿਆ ਲਗਦਾ ਹੈ। ਇਹ ਭਾਰ ਘਟਾਉਣ ਲਈ ਵੀ ਸਹਾਇਤਾ ਕਰਦਾ ਹੈ।
3. ਤਿਲ ਦੇ ਬੀਜ ਜਾਂ ਤਿਲ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ।
4. ਕਾਬੁਲੀ ਚਨੇ ਰੋਜ਼ਾਨਾ ਖਾਣ ਨਾਲ ਇਸ ਹੌਰਮੋਨ ਦਾ ਪੱਧਰ ਸਹੀ ਰਹਿੰਦਾ ਹੈ ਅਤੇ ‘ਐਸਟ੍ਰੋਜਨ’ ਦੀ ਮਾਤਰਾ ਵੱਧਦੀ ਹੈ।
5. ਬੀਨਜ਼ ਆਪਣੇ ਖਾਣੇ ‘ਚ ਜ਼ਰੂਰ ਸ਼ਾਮਿਲ ਕਰੋ।
6. ਜੇਕਰ ਤੁਸੀਂ ਗਾਂ ਜਾਂ ਭੈਂਸ ਦਾ ਦੁੱਧ ਪੀਂਦੇ ਹੋ ਤਾਂ ਉਸ ਨੂੰ ਬਦਲ ਦਿਓ। ਸੋਇਆ ਦਾ ਦੁੱਧ ‘ਕੈਲਸ਼ੀਅਮ’ ਨਾਲ ਭਰਪੂਰ ਹੁੰਦਾ ਹੈ।
7. ਟਮਾਟਰ, ਗਾਜਰ, ਸੰਤਰਾਂ ਅਤੇ ਨਿੰਬੂ ਇਹ ‘ਵਿਟਾਮਿਨ ਸੀ’ ਨਾਲ ਭਰਪੂਰ ਹੁੰਦੇ ਹਨ।
ਜੇਕਰ ਤੁਸੀਂ ਉਪਰੋਕਤ ਬਿਆਨ ਕੀਤੀਆਂ ਜਾਂ ਸੈੱਕਸ ਨਾਲ ਸਬੰਧਤ ਕਿਸੇ ਵੀ ਮਰਦਾਨਾ ਜਾਂ ਜ਼ਨਾਨਾ ਬੀਮਾਰੀ ਤੋਂ ਪੀੜਤ ਹੋ ਤਾਂ ਤੁਸੀਂ ਸੂਰਜਵੰਸ਼ੀ ਖ਼ਾਨਦਾਨੀ ਆਯੁਰਵੈਦਿਕ ਹਕੀਮ ਤੋਂ ਆਪਣਾ ਇਲਾਜ ਕਰਵਾ ਸਕਦੇ ਹੋ। ਮਰਦਾਂ ਅਤੇ ਔਰਤਾਂ ਦੇ ਗੁਪਤ ਰੋਗਾਂ ਲਈ ਸ਼ੁੱਧ ਆਯੁਰਵੈਦਿਕ ਇਲਾਜ ਹੀ ਤੁਹਾਡਾ ਇੱਕੋ ਇੱਕ ਹੱਲ ਹੈ ਨਾ ਕਿ ਐਲੋਪੈਥੀ ਜਾਂ ਹੋਮਿਓਪੈਥੀ। ਜੇਕਰ ਕਿਸੇ ਔਰਤ ਨੂੰ ਗਰਭਵਤੀ ਹੋਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਜਾਂ ਕਿਸੇ ਮਰਦ ਦਾ ਸਪਰਮ ਕਾਊਂਟ ਘੱਟ ਹੈ ਤਾਂ ਉਹ ਸੂਰਜਵੰਸ਼ੀ ਦਵਾਖ਼ਾਨੇ ਨਾਲ ਫ਼ੌਰਨ ਸੰਪਰਕ ਕਰਨ ਕਿਉਂਕਿ ਉਨ੍ਹਾਂ ਕੋਲ ਬੇਔਲਾਦਾਂ ਲਈ ਬਹੁਤ ਹੀ ਕਾਰਾਮਦ ਨੁਸਖ਼ੇ ਹਨ। ਜੇਕਰ ਤੁਸੀਂ ਮਰਦ ਹੋ ਕੇ ਵੀ ਆਪਣੀ ਬੀਵੀ ਨੂੰ ਸੰਤੁਸ਼ਟੀ ਨਹੀਂ ਦੇ ਸਕਦੇ ਤਾਂ ਵੀ ਤੁਸੀਂ ਸੂਰਜਵੰਸ਼ੀ ਦੇ ਸ਼ੁੱਧ ਆਯੁਰਵੈਦਿਕ ਖ਼ਾਨਦਾਨੀ ਨੁਸਖ਼ੇ ਇੱਕ ਵਾਰ ਜ਼ਰੂਰ ਆਜ਼ਮਾ ਕੇ ਦੇਖੋ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੇ ਵਿੱਚ ਸੈੱਕਸ ਦੀ ਇੱਛਾ ਦੀ ਕਮੀ ਹੈ ਤਾਂ ਵੀ ਸੂਰਜਵੰਸ਼ੀ ਦਵਾਖ਼ਾਨੇ ਪਾਸ ਤੁਹਾਡਾ ਇਲਾਜ ਮੌਜੂਦ ਹੈ। ਜੇਕਰ ਤੁਸੀਂ ਮਰਦ ਹੋ ਅਤੇ ਸ਼ੀਘਰ ਪਤਨ ਕਾਰਨ ਸ਼ਰਮਿੰਦਾ ਹੁੰਦੇ ਹੋ ਤਾਂ ਤੁਹਾਡਾ ਇੱਕੋ ਇੱਕ ਸਹਾਰਾ ਹੈ ਸੂਰਜਵੰਸ਼ੀ ਦਵਾਖ਼ਾਨਾ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੀਆਂ ਛਾਤੀਆਂ ਛੋਟੀਆਂ ਹਨ ਤਾਂ ਅੱਜ ਹੀ ਸੂਰਜਵੰਸ਼ੀ ਨਾਲ ਸੰਪਰਕ ਕਰੋ ਜਾਂ ਜੇ ਤੁਸੀਂ ਮਰਦ ਹੋ ਅਤੇ ਇੰਦਰੀ ਵਰਧਕ ਨੁਸਖ਼ਾ ਹਾਸਿਲ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਫ਼ੋਨ ਕਰੋ। ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਿਓ। ਸੁਪਨਦੋਸ਼ ਜਾਂ ਲਿਊਕੋਰੀਆ ਦਾ ਵੀ ਸ਼ਰਤੀਆ ਇਲਾਜ। ਸੂਰਜਵੰਸ਼ੀ ਨਾਲ ਸੰਪਰਕ ਲਈ ਫ਼ੋਨ ਨੰਬਰ 416-992-5489 ਹੈ।