73.8 F
Mississauga, Ontario
Sunday, August 16, 2026

ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਅਕਤੂਬਰ ਮਹੀਨੇ 2 ਅਫਸਰ ਰੰਗੇ...

ਚੰਡੀਗੜ : ਵਿਜੀਲੈਂਸ ਬਿਊਰੋ, ਪੰਜਾਬ ਨੇ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਨੂੰ ਤੇਜ਼ ਕਰਦਿਆਂ ਅਕਤੂਬਰ ਮਹੀਨੇ ਵੱਖ-ਵੱਖ ਮਾਮਲਿਆਂ 'ਚ ਰਿਸ਼ਵਤ ਲੈਂਦੇ 2 ਅਫਸਰਾਂ ਨੂੰ ਰੰਗੇ...

ਅੰਮ੍ਰਿਤਸਰ ‘ਚ ਹੋ ਰਹੇ ‘ਸਰਬੱਤ ਖਾਲਸਾ’ ‘ਤੇ ਟਿਕੀਆਂ ਨੇ ਪੂਰੀ ਦੁਨੀਆਂ...

ਅੰਮ੍ਰਿਤਸਰ -ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਸੰਬੰਧੀ ਅੰਮ੍ਰਿਤਸਰ ਦੇ ਡੇਰਾ...

ਸਰਬੱਤ ਖਾਲਸਾ ਦੇ ਮੱਦੇਨਜ਼ਰ

ਪੁਲਿਸ ਛਾਉਣੀ ਵਿੱਚ ਤਬਦੀਲ ਹੋਈ ਗੁਰੂ ਨਗਰੀ ਅੰਮ੍ਰਿਤਸਰ: ਭਲਕੇ ਅੰਮ੍ਰਿਤਸਰ-ਤਰਨ ਤਾਰਨ ਰੋਡ 'ਤੇ ਪਿੰਡ ਚੱਬਾ ਨੇੜੇ ਹੋਣ ਵਾਲੇ ਸਰਬੱਤ ਖਾਲਸਾ ਸੰਮੇਲਨ ਦੇ ਮੱਦੇਨਜ਼ਰ ਅੰਮ੍ਰਿਤਸਰ ਅਤੇ...

ਸੜਕੀ ਹਾਦਸਿਆਂ ਦੀ ਰੋਕਥਾਮ ਲਈ ਟਰਾਂਸਪੋਰਟ, ਲੋਕ ਨਿਰਮਾਣ ਅਤੇ ਪੁਲਿਸ ਵਿਭਾਗ...

ਚੰਡੀਗੜ੍ਹ : ਸਰਦੀ ਦੇ ਮੌਸਮ ਵਿਚ ਧੁੰਦ ਪੈਣ ਕਾਰਣ ਅਤੇ ਰਾਤ ਸਮੇਂ ਵਾਹਨਾਂ ਨਾਲ ਸੜਕੀ ਹਾਦਸੇ ਦੀ ਰੋਕਥਾਮ ਦੇ  ਮੱਦੇ ਨਜ਼ਰ  ਅੱਜ ਇਥੇ ਟਰਾਂਸਪੋਰਟ...

ਪੰਜਾਬ ਸਰਕਾਰ ਵੈਬਸਾਈਟਾਂ ‘ਤੇ ਕੌਮੀ ਵੋਟਰ ਸਰਵਿਸ ਪੋਰਟਲ ਮੁਹੱਈਆ ਕਰਵਾਏਗੀ

ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ  ਕੌਮੀ ਵੋਟਰ ਸਰਵਿਸ ਪੋਰਟਲ ਸਬੰਧੀ ਸਮੂਹ ਸਕੱਤਰ, ਦਫਤਰਾਂ ਦੇ ਮੁਖੀਆਂ ਅਤੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਜਾਰੀ...

ਉਦਯੋਗ ਜਗਤ ਨਾਲ ਸਬੰਧਿਤ ਮਨਜੂਰੀਆਂ ਸੇਵਾ ਦੇ ਅਧਿਕਾਰ ਐਕਟ ਤਹਿਤ ਲਿਆਂਦੀਆਂ...

ਚੰਡੀਗੜ੍ਹ : ਸੂਬੇ ਦੀਆਂ ਮੌਜੂਦਾ ਇਕਾਇਆਂ ਨੂੰ ਵੱਖੋ ਵੱਖ ਵਿਭਾਗਾਂ ਤੋਂ ਮਨਜੂਰੀਆਂ ਲੈਣ ਦੇ ਚੱਕਰਾਂ ਤੋਂ ਛੁਟਕਾਰਾ ਦਵਾਉਣ ਲਈ ਵੱਡੀ ਰਾਹਤ ਦਿੰਦੇ ਹੋਏ, ਜ਼ਰੂਰੀ...

ਭਾਰਤੀ ਫੌਜ ‘ਚ ਭਰਤੀ ਪ੍ਰਕ੍ਰਿਆ ਹੁਣ ਆਨ ਲਾਈਨ ਹੋਵੇਗੀ

ਚੰਡੀਗੜ੍ਹ: 9 ਨਵੰਬਰ  : ਭਾਰਤੀ ਫੌਜ ਵਿਚ ਭਰਤੀ ਪ੍ਰਕ੍ਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਆਨ ਲਾਈਨ ਭਰਤੀ ਸ਼ੁਰੂ ਕੀਤੀ ਗਈ ਹੈ ਅਤੇ ਕੋਈ ਵੀ 10ਵੀਂ...

ਸਰਬੱਤ ਖਾਲਸਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੀ ਸੱਦਿਆ ਜਾ ਸਕਦਾ...

ਅੰਮ੍ਰਿਤਸਰ ਮੋਤਾ ਸਿੰਘ-ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਜ਼ਿਲ੍ਹਾ ਅੰਮ੍ਰਿਤਸਰ, ਤਰਨ-ਤਾਰਨ, ਗੁਰਦਾਸਪੁਰ ਦੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਇਕੱਤਰਤਾ ਨੂੰ...

ਸੰਗਰੂਰ ‘ਚ ਕੁੜੀਆਂ ਨਾਲ ਭਰੀ ਕਾਲਜ ਬੱਸ ਹੋਈ ਹਾਦਸੇ ਦਾ ਸ਼ਿਕਾਰ,...

ਭਵਾਨੀਗੜ੍ਹ -ਸੰਗਰੂਰ ਦੇ ਭਵਾਨੀਗੜ੍ਹ 'ਚ ਐਤਵਾਰ ਦੀ ਸਵੇਰ ਨੂੰ ਪਈ ਧੁੰਦ ਕਾਰਨ ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਵਿਦਿਆਰਥਣਾਂ ਨਾਲ ਭਰੀ ਇਕ ਕਾਲਜ ਬੱਸ...

ਬਠਿੰਡਾ ‘ਚ ਸੁਖਬੀਰ ਬਾਦਲ ਦੇ ਪ੍ਰੋਗਰਾਮ ‘ਚ ਹੋਇਆ ਹਾਦਸਾ, ਵਾਲ-ਵਾਲ ਬਚੇ

ਬਠਿੰਡਾ : ਮਾਨਸਾ ਫਰੀਦਕੋਟ ਦੇ ਵਰਕਰਾਂ ਨਾਲ ਮੀਟਿੰਗ ਕਰਨ ਬਠਿੰਡਾ ਪਹੁੰਚੇ ਸੁਖਬੀਰ ਬਾਦਲ ਦੇ ਪ੍ਰੋਗਰਾਮ ਵਿਚ ਹਾਦਸਾ ਹੋ ਗਿਆ। ਦਰਅਸਲ ਸੁਖਬੀਰ ਬਾਦਲ ਬਠਿੰਡਾ ਦੇ...

Latest article

ਪੈਕ ਕੀਤੇ ਭੋਜਨ ‘ਤੇ ਚਿਤਾਵਨੀ ਲੇਬਲ ਲਗਾਉਣ ‘ਚ ਦੇਰੀ ਲਈ SC ਨੇ FSSAI ਨੂੰ...

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਵੀਰਵਾਰ ਨੂੰ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ (FSSAI) ਨੂੰ ਪੈਕ ਕੀਤੇ ਭੋਜਨ 'ਤੇ ਚੇਤਾਵਨੀ ਲੇਬਲ ਲਗਾਉਣ...

NIA ਦੀ ਵੱਡੀ ਕਾਰਵਾਈ, ਅੰਮ੍ਰਿਤਸਰ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਨੇਤਾ ਦਾ ਕਾਤਲ ਗ੍ਰਿਫਤਾਰ

ਅੰਮ੍ਰਿਤਸਰ- ਰਾਸ਼ਟਰੀ ਜਾਂਚ ਏਜੰਸੀ (NIA) ਨੇ ਪੰਜਾਬ ਦੇ ਨੰਗਲ ਵਿੱਚ ਵਿਸ਼ਵ ਹਿੰਦੂ ਪ੍ਰੀਸ਼ਦ (VHP) ਨੇਤਾ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ਵਿੱਚ ਇੱਕ ਹੋਰ ਦੋਸ਼ੀ...