43.7 F
Mississauga, Ontario
Sunday, November 8, 2026

ਫ਼ਿਲਮਾਂ ਦੀ ਝੜੀ, ਦਰਸ਼ਕਾਂ ਦਾ ਸੋਕਾ

ਸੁਰਜੀਤ ਜੱਸਲ ਸਾਲ 2019 ਦੌਰਾਨ ਪੌਲੀਵੁਡ ਵਿੱਚ ਨਵੀਆਂ ਉਮੀਦਾਂ ਜਾਗੀਆਂ ਅਤੇ ਨਵੇਂ ਉਲਟ-ਫ਼ੇਰ ਦੇਖਣ ਨੂੰ ਮਿਲੇ। ਇਹ ਸਾਲ ਜਿੱਥੇ ਤੇਜ਼ੀ ਨਾਲ ਫ਼ਿਲਮਾਂ ਵੱਲ ਆ ਰਹੇ...

ਅਕਸ਼ੇ-ਕਰੀਨਾ ਦੀ ਫ਼ਿਲਮ ਗੁੱਡ ਨਿਊਜ਼ ਨੇ ਤੀਜੇ ਦਿਨ ਵੀ ਕੀਤੀ ਸ਼ਾਨਦਾਰ...

ਸੁਪਰਸਟਾਰ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦੀ ਫ਼ਿਲਮ ਗੁੱਡ ਨਿਊਜ਼ ਨੇ ਬੌਕਸ ਔਫ਼ਿਸ 'ਤੇ ਬਹੁਤ ਵਧੀਆ ਕਮਾਈ ਨਾਲ ਸ਼ੁਰੂਆਤ ਕੀਤੀ। ਫ਼ਿਲਮ ਦੇ ਪਹਿਲੇ ਦਿਨ...

ਸਪਨਾ ਚੌਧਰੀ ਦੇ ਘਰ ਅਚਾਨਕ ਕਿਓਂ ਪਹੁੰਚੀ ਪੁਲੀਸ?

ਗੁਰੂਗ੍ਰਾਮ - ਦੇਸ਼ ਦੀ ਮਸ਼ਹੂਰ ਡਾਂਸਰ ਅਤੇ ਬਿੱਗ ਬੌਸ ਮੁਕਾਬਲੇਬਾਜ਼ ਰਹਿ ਚੁੱਕੀ ਸਪਨਾ ਚੌਧਰੀ ਵਿਵਾਦਾਂ ਵਿੱਚ ਘਿਰਦੀ ਨਜ਼ਰ ਆ ਰਹੀ ਹੈ। ਪੁਲੀਸ ਨੇ ਸਪਨਾ...

ਸਰਦਾਰ ਊਧਮ ਸਿੰਘ ਅਗਲੇ ਸਾਲ ਹੋਵੇਗੀ ਰਿਲੀਜ਼

ਮੁੰਬਈ - ਫ਼ਿਲਮ ਉੜੀ ਦਾ ਸਰਜੀਕਲ ਸਟ੍ਰਾਈਕ ਨਾਲ ਦਰਸ਼ਕਾਂ ਦੀਆਂ ਤਾਰੀਫ਼ਾਂ ਬਟੋਰਨ ਅਤੇ ਰਾਸ਼ਟਰੀ ਪੁਰਸਕਾਰ ਹਾਸਿਲ ਕਰਨ ਤੋਂ ਬਾਅਦ ਵਿੱਕੀ ਕੌਸ਼ਲ ਦੀ ਅਗਲੀ ਫ਼ਿਲਮ...

ਸ਼ੋਅ ਦੌਰਾਨ ਭਾਵੁਕ ਹੋਈ ਦੀਪਿਕਾ

ਮੁੰਬਈ - ਦੀਪਿਕਾ ਪਾਦੁਕੋਣ ਉਂਝ ਤਾਂ ਕਾਫ਼ੀ ਮਜ਼ਬੂਤ ਦਿਲ ਵਾਲੀ ਮੰਨੀ ਜਾਂਦੀ ਹੈ, ਪਰ ਭਾਵਨਾਤਮਕ ਪਲ ਸਾਹਮਣੇ ਆਉਣ 'ਤੇ ਉਹ ਵੀ ਆਪਣੇ ਹੰਝੂਆਂ ਨੂੰ...

ਆਸ਼ਾ ਪਾਰੇਖ ਅਤੇ ਵਹੀਦਾ ਰਹਿਮਾਨ

ਵਹੀਦਾ ਰਹਿਮਾਨ, ਆਸ਼ਾ ਪਾਰੇਖ, ਵੈਜੰਤੀ ਮਾਲਾ, ਸ਼ਤਰੁਘਨ ਸਿਨਹਾ, ਹੈਲਨ ਵਰਗੇ ਬਹੁਤ ਸਾਰੇ ਸਿਤਾਰੇ ਇਨ੍ਹਾਂ ਦਿਨਾਂ ਵਿੱਚ ਪੂਰੀ ਤਰ੍ਹਾਂ ਨਾਲ ਆਰਾਮ ਫ਼ਰਮਾ ਰਹੇ ਹਨ। 60...

ਜਨਮਦਿਨ ਮੌਕੇ ਜਾਣੋ ਮਾਹੀ ਗਿੱਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ...

ਸਾਲ 2003 'ਚ ਪੰਜਾਬੀ ਫ਼ਿਲਮ ਹਵਾਏਂ ਨਾਲ ਐਕਟਿੰਗ ਦੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਅੱਜ ਆਪਣਾ 44ਵਾਂ ਜਨਮਦਿਨ ਮਨਾ ਰਹੀ...

ਕਮਲ ਖੰਗੂਰਾ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਕਿਉਂ ਬਣਾਈ ਸੀ ਦੂਰੀ?

ਆਪਣੀਆਂ ਖ਼ੂਬਸੁਰਤ ਅਦਾਵਾਂ ਨਾਲ ਸਾਰਿਆਂ ਨੂੰ ਮੋਹ ਲੈਣ ਵਾਲੀ ਪੰਜਾਬੀ ਮੌਡਲ ਕਮਲ ਖੰਗੂਰਾ ਨੇ ਪਿੱਛਲੇ ਹਫ਼ਤੇ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਉਸ ਦਾ ਜਨਮ 16...

ਫ਼ੈਨਜ਼ ਵਲੋਂ ਖ਼ੂਬ ਪਸੰਦ ਕੀਤੀ ਜਾ ਰਹੀ ਹੈ ਕਪਿਲ ਸ਼ਰਮਾ ਅਤੇ...

ਕੌਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਇਨਸਟਾਗ੍ਰਾਮ 'ਤੇ ਬਹੁਤ ਹੀ ਖ਼ਾਸ ਤਸਵੀਰਾ ਪੋਸਟ ਕੀਤੀ ਹੈ। ਇਸ ਤਸਵੀਰ ਵਿੱਚ ਦਬੰਗ ਖ਼ਾਨ ਯਾਨੀ ਕਿ ਸਲਮਾਨ ਖ਼ਾਨ ਨਜ਼ਰ...

ਅਗਲੇ ਸਾਲ ਪ੍ਰੇਮਿਕਾ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ ਵਰੁਣ ਧਵਨ

ਬੌਲੀਵੁਡ ਅਦਾਕਾਰ ਵਰੁਣ ਧਵਨ ਜਲਦ ਹੀ ਫ਼ਿਲਮ ਸਟ੍ਰੀਟ ਡਾਂਸਰ 3-D 'ਚ ਨਜ਼ਰ ਆਉਣ ਵਾਲਾ ਹੈ। ਆਪਣੀ ਫ਼ਿਲਮ ਤੋਂ ਇਲਾਵਾ ਵਰੁਣ ਧਵਨ ਅੱਜਕੱਲ੍ਹ ਪ੍ਰੇਮਿਕਾ ਨਤਾਸ਼ਾ...

Latest article

E20 ਬਣਿਆ 420, ਜਨਤਾ ਦੀ ਗੱਡੀ ਤੋਂ ਪੈਟਰੋਲ ਚੋਰੀ ਕਰ ਰਹੀ ਸਰਕਾਰ : ਰਾਹੁਲ...

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਪੈਟਰੋਲ 'ਚ ਈਥਾਨੌਲ ਮਿਲਾਉਣ...

MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ‘ਚ ਪੰਜਾਬ ਦੀ ਸੱਤਾ ‘ਚ ਪਰਤੇਗੀ...

ਜਲੰਧਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਜਨਤਾ ਨੇ ਸਾਲ...