ਛੋਟੇ ਲੌਂਗ ਦੇ ਵੱਡੇ ਫ਼ਾਇਦੇ
ਲੌਂਗਾਂ 'ਚ ਯੂਨੀਨਾਲ ਨਾਂ ਦਾ ਇੱਕ ਐਸਿਡ ਪਾਇਆ ਜਾਂਦਾ ਹੈ ਜੋ ਕੁਦਰਤੀ ਐਂਟੀ-ਸੈਪਟਿਕ ਦਾ ਕੰਮ ਕਰਦਾ ਹੈ। ਇਸ ਲਈ ਇਸ ਨੂੰ ਨੈਚੁਰਲ ਪੇਨ ਕਿਲਰ...
ਗੁਣਾਂ ਨਾਲ ਭਰਪੂਰ ਕੱਚਾ ਪਪੀਤਾ
ਪਪੀਤਾ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪੱਕੇ ਪਪੀਤੇ ਦੇ ਨਾਲ-ਨਾਲ ਕੱਚਾ ਪਪੀਤਾ ਵੀ ਖਾਣ 'ਚ ਚੰਗਾ ਹੁੰਦਾ ਹੈ। ਇਸ 'ਚ ਭਰਪੂਰ ਮਾਤਰਾ...
ਗੁਣਕਾਰੀ ਸ਼ੱਕਰਕੰਦੀ
ਸ਼ੱਕਰਕੰਦੀ ਖਾਣੀ ਸਭ ਪਸੰਦ ਕਰਦੇ ਹਨ। ਸਰਦੀ 'ਚ ਗਰਮ-ਗਰਮ ਸ਼ੱਕਰਕੰਦੀ ਖਾਣ ਦਾ ਸਵਾਦ ਵੱਖਰਾ ਹੁੰਦਾ ਹੈ। ਸ਼ੱਕਰਕੰਦੀ ਨੂੰ ਅੰਗਰੇਜ਼ੀ 'ਚ ਸਵੀਟ ਪੋਟੈਟੋਜ਼ ਕਿਹਾ ਜਾਂਦਾ...
ਤੁਲਸੀ ਅਤੇ ਅਜਵੈਣ ਦਾ ਪਾਣੀ
ਭਾਰ ਵਧਣਾ ਅੱਜ ਦੇ ਸਮੇਂ 'ਚ 10 'ਚੋਂ 7 ਲੋਕਾਂ ਦੀ ਪਰੇਸ਼ਾਨੀ ਬਣ ਗਿਆ ਹੈ। ਅਜਿਹੇ 'ਚ ਇਸ ਤੋਂ ਬਚਣ ਲਈ ਬਹੁਤ ਸਾਰੇ ਲੋਕ...
ਇਹ ਜੂਸ ਪੀਣ ਦੇ ਹਨ ਬੇਮਿਸਾਲ ਫ਼ਾਇਦੇ
ਸਿਹਤ ਨੂੰ ਠੀਕ ਰੱਖਣ ਲਈ ਪਾਚਨ ਤੰਤਰ ਦਾ ਸਹੀ ਹੋਣਾ ਬੇਹੱਦ ਜ਼ਰੂਰੀ ਹੈ। ਨਹੀਂ ਤਾਂ ਇਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਬਜ਼ ਦੀ ਪਰੇਸ਼ਾਨੀ...
ਸੇਬ ਖਾਣ ਤੋਂ ਬਾਅਦ ਇਨ੍ਹਾਂ ਚੀਜਾਂ ਤੋਂ ਬਣਾ ਕੇ ਰੱਖੋ ਦੂਰ
ਫ਼ਲਾਂ ਦਾ ਸੇਵਨ ਤੁਹਾਡੇ ਸਿਹਤ ਲਈ ਕਿੰਨਾ ਲਾਭਕਾਰੀ ਹੁੰਦਾ ਹੈ ਇਹ ਤਾਂ ਤੁਸੀ ਨਿਸ਼ਚਿਤ ਜਾਣਦੇ ਹੀ ਹੋਵੋਗੇ। ਜੇਕਰ ਗੱਲ ਸੇਬ ਦੀ ਕਰੀਏ ਤਾਂ ਇਸਨੂੰ...
ਦਾਲਚੀਨੀ ਦੇ ਲਾਭ
ਦਾਲਚੀਨੀ ਹਰ ਘਰ ਵਿੱਚ ਪਾਈ ਜਾਂਦੀ ਹੈ। ਇਸ ਦੀ ਇੱਕ ਮਸਾਲੇ ਦੇ ਤੌਰ 'ਤੇ ਵੀ ਵਰਤੋਂ ਕੀਤੀ ਜਾਂਦੀ ਹੈ, ਪਰ ਦਾਲਚੀਨੀ ਵਿੱਚ ਉਹ ਸਾਰੇ...
ਅਮਰੂਦ ਦੀਆਂ ਪੱਤੀਆਂ ਦੇ ਫ਼ਾਇਦੇ
ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇ ਜਿਸ ਨੂੰ ਅਮਰੂਦ ਖਾਣਾ ਪਸੰਦ ਨਾ ਹੋਵੇ। ਅਮਰੂਦ ਖਾਣ 'ਚ ਸੁਆਦ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਫ਼ਾਇਦੇਮੰਦ...
ਮੋਬਾਇਲ ਫ਼ੋਨ ਦੀ ਜ਼ਿਆਦਾ ਵਰਤੋਂ ਨਾਲ ਹੋਣ ਵਾਲੀਆਂ ਬੀਮਾਰੀਆਂ
ਅੱਜ ਦੇ ਆਧੁਨਿਕ ਯੁੱਗ 'ਚ ਹਰ ਕੋਈ ਸਭ ਤੋਂ ਵੱਧ ਮੋਬਾਇਲ ਫ਼ੋਨ ਦੀ ਵਰਤੋਂ ਕਰ ਰਿਹਾ ਹੈ। ਕੁੱਝ ਲੋਕ ਤਾਂ ਇਸ ਦੀ ਵਰਤੋਂ ਇੰਨੀ...
ਸਿਹਤ ਲਈ ਬੇਹੱਦ ਜਰੂਰੀ ਹੈ ਪ੍ਰੋਟੀਨ
ਸਿਹਤਮੰਦ ਰਹਿਣ ਲਈ ਸ਼ਰੀਰ ਨੂੰ ਸਾਰੇ ਉਚਿਤ ਤੱਤ ਮਿਲਣੇ ਚਾਹੀਦੇ ਹਨ। ਨਹੀਂ ਤਾਂ ਇਮਿਊਨਿਟੀ ਕਮਜ਼ੋਰ ਹੋ ਕੇ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖ਼ਤਰਾ...
















