ਅਮਰੂਦ ਦੇ ਪੱਤਿਆਂ ਦਾ ਕਾੜ੍ਹੇ ਦੇ ਨੇ ਬੇਮਿਸਾਲ ਫ਼ਾਇਦੇ
ਸੁਆਦ ਤੇ ਸਿਹਤ ਨਾਲ ਭਰਪੂਰ ਅਮਰੂਦ ਖਾਣ 'ਚ ਬਹੁਤ ਜਅਿਾਦਾ ਸੁਆਦ ਅਤੇ ਫ਼ਾਇਦੇਮੰਦ ਹੁੰਦਾ ਹੈ। ਅਮਰੂਦ ਦੇ ਨਾਲ-ਨਾਲ ਇਸ ਦੇ ਪੱਤਿਆਂ 'ਚ ਵੀ ਕਈ...
ਚੀਕੂ ਦੇ ਬੇਮਿਸਾਲ ਫ਼ਾਇਦੇ
ਚੀਕੂ ਇੱਕ ਸੁਆਦ ਅਤੇ ਗੁਣਾਂ ਨਾਲ ਭਰਪੂਰ ਫ਼ਲ ਹੈ। ਮਾਹਿਰਾਂ ਮੁਤਾਬਿਕ ਰੋਜ਼ਾਨਾ ਚੀਕੂ ਦੀ ਵਰਤੋਂ ਕਰਨ ਨਾਲ ਸਿਹਤ ਦੇ ਨਾਲ-ਨਾਲ ਖ਼ੂਬਸੂਰਤੀ ਵੀ ਬਰਕਰਾਰ ਰਹਿੰਦੀ...
ਕਬਜ਼ ਤੋਂ ਨਿਜਾਤ ਘਰੇਲੂ ਨੁਸਖ਼ੇ
ਅੱਜ ਕੱਲ੍ਹ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੋ ਰਹੀਆਂ ਹਨ ਅਤੇ ਜ਼ਿਆਦਾਤਰ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ ਜਿਸ ਨਾਲ ਢਿੱਡ ਦੀਆਂ...
ਵਰਦਾਨ ਹਨ ਅਮਰੂਦ
ਅਮਰੂਦ ਵਾਇਟਾਮਿਨ-C ਦਾ ਉਚਿਤ ਸਰੋਤ ਹੈ। ਇਸ ਤੋਂ ਇਲਾਵਾ ਇਸ 'ਚ ਪ੍ਰੋਟੀਨ, ਕੈਲਸ਼ੀਅਮ, ਆਇਰਨ, ਐਂਟੀ-ਔਕਸੀਡੈਂਟ, ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਅਜਿਹੇ 'ਚ ਇਸ ਦੀ ਵਰਤੋਂ...
ਬਾਰ-ਬਾਰ ਪਿਆਸ ਲੱਗਣ ਦੀ ਸਮੱਸਿਆਂ ਨੂੰ ਨਾ ਕਰੋ ਨਜ਼ਰਅੰਦਾਜ਼
ਜੇਕਰ ਤੁਹਾਨੂੰ ਬਾਰ-ਬਾਰ ਪਿਆਸ ਲੱਗਦੀ ਹੈ ਤਾਂ ਬਿਲਕੁਲ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਡਾਕਟਰ ਸਾਨੂੰ ਹਮੇਸ਼ਾ ਤੰਦਰੁਸਤ ਰਹਿਣ ਅਤੇ ਬਿਮਾਰੀਆਂ ਤੋਂ ਬਚਣ ਲਈ ਵੱਧ...
ਜ਼ਰੂਰ ਕਰੋ ਗਲੋਅ ਦੀ ਵਰਤੋਂ
ਗਲੋਅ ਇੱਕ ਆਯੁਰਵੈਦਿਕ ਬੂਟੀ ਹੈ ਜੋ ਕਈ ਤਰ੍ਹਾਂ ਦੀਆਂ ਦਵਾਈਆਂ ਬਣਾਉਣ ਦੇ ਕੰਮ ਆਉਂਦੀ ਹੈ। ਗਲੋਅ 'ਚ ਕਈ ਤਰ੍ਹਾਂ ਦੇ ਔਸ਼ਧੀ ਗੁਣ ਪਾਏ ਜਾਂਦੇ...
ਇਡਲੀ ਪੀਜ਼ਾ
ਕੁੱਝ ਬੱਚਿਆਂ ਨੂੰ ਇਡਲੀ ਖਾਣੀ ਬਹੁਤ ਹੀ ਪਸੰਦ ਹੁੰਦੀ ਹੈ, ਪਰ ਕੁੱਝ ਬੱਚੇ ਇਡਲੀ ਨਹੀਂ ਵੀ ਖਾਂਦੇ। ਤੁਸੀਂ ਉਨ੍ਹਾਂ ਬੱਚਿਆਂ ਨੂੰ ਇਡਲੀ ਪੀਜ਼ਾ ਬਣਾ...
ਬਹੁਤ ਲਾਹੇਵੰਦ ਹੈ ਮੁਨੱਕਾ
ਮੁਨੱਕਾ ਸ਼ਰੀਰ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਮੁਨੱਕੇ 'ਚ ਆਇਰਨ ਅਤੇ ਵਾਇਟਾਮਿਨ-B ਭਰਪੂਰ ਮਾਤਾਰਾ 'ਚ ਪਾਇਆ ਜਾਂਦਾ ਹੈ। ਇਸ ਲਈ ਮੁਨੱਕਾ ਸ਼ਰੀਰ ਦੀ...
ਬੇਹੱਦ ਲਾਭਕਾਰੀ ਹਨ ਬੇਰ
ਫ਼ਲ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਮੌਸਮ ਦੇ ਹਿਸਾਬ ਨਾਲ ਫ਼ਲਾਂ ਦਾ ਸੁਆਦ ਵੀ ਬਦਲਦਾ ਰਹਿੰਦਾ ਹੈ। ਬੇਰ ਇੱਕ ਮੌਸਮੀ ਫ਼ਲ ਹੈ।...
ਖੰਘ ਤੋਂ ਛੁਟਕਾਰੇ ਦੇ ਘਰੇਲੂ ਨੁਸਖ਼ੇ
ਖੰਘ ਚਾਹੇ ਕਿਸੇ ਵੀ ਤਰ੍ਹਾਂ ਦੀ ਹੋਵੇ, ਸੁੱਕੀ ਜਾਂ ਬਲਗਮ ਵਾਲੀ ਜ਼ਾਂ ਤੇਜ਼ ਦਵਾਈਆਂ ਦੀ ਵਰਤੋਂ ਕਾਰਨ ਛਾਤੀ 'ਤੇ ਜੰਮਿਆ ਹੋਇਆ ਰੇਸ਼ਾ ਹੋਵੇ ਉਸ...














