ਗੁਣਾਂ ਨਾਲ ਭਰਪੂਰ ਕੱਚਾ ਪਪੀਤਾ

ਪਪੀਤਾ ਖਾਣਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪੱਕੇ ਪਪੀਤੇ ਦੇ ਨਾਲ-ਨਾਲ ਕੱਚਾ ਪਪੀਤਾ ਵੀ ਖਾਣ ‘ਚ ਚੰਗਾ ਹੁੰਦਾ ਹੈ। ਇਸ ‘ਚ ਭਰਪੂਰ ਮਾਤਰਾ ‘ਚ ਵਾਇਟਾਮਿਨ ਮੌਜੂਦ ਹੁੰਦਾ ਹੈ ਜੋ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਕੱਚੇ ਪਪੀਤੇ ਦੀ ਵਰਤੋਂ ਕਰਨ ਨਾਲ ਢਿੱਡ ਤੋਂ ਲੈ ਕੇ ਕੈਂਸਰ ਤਕ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਇਸ ‘ਚ ਵਾਇਟਾਮਿਨ-C, A, ਮੈਗਨੀਜ਼ੀਅਮ ਅਤੇ ਪੋਟੈਸ਼ੀਅਮ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ ਜੋ ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ ਹੁੰਦੇ ਹਨ। ਕੱਚੇ ਪਪੀਤੇ ਨੂੰ ਚਟਨੀ ਅਤੇ ਸਬਜ਼ੀ ਦੇ ਰੂਪ ‘ਚ ਵੀ ਖਾਦਾ ਜਾ ਸਕਦਾ ਹੈ। ਆਓ ਜਾਣਦੇ ਹਾਂ ਕੱਚੇ ਪਪੀਤੇ ਨੂੰ ਖਾਣ ਨਾਲ ਹੋਣ ਵਾਲੇ ਹੋਰ ਫ਼ਾਇਦਿਆਂ ਬਾਰੇ …
ਵਾਇਟਾਮਿਨ ਦੀ ਕਮੀ – ਜੇਕਰ ਤੁਹਾਡੇ ਸ਼ਰੀਰ ‘ਚ ਵਾਇਟਾਮਿਨ ਦੀ ਕਮੀ ਹੈ ਤਾਂ ਕੱਚੇ ਪਪੀਤੇ ਦੀ ਵਰਤੋਂ ਇਸ ਨੂੰ ਦੂਰ ਕਰ ਸਕਦੀ ਹੈ। ਇਸ ‘ਚ ਵਾਇਟਾਮਿਨ-C ਅਤੇ A ਦੇ ਨਾਲ ਕਈ ਤੱਤ ਮੌਜੂਦ ਹੁੰਦੇ ਹਨ ਜਿਨ੍ਹਾਂ ਨਾਲ ਸ਼ਰੀਰ ‘ਚ ਵਾਇਟਾਮਿਨਜ਼ ਦੀ ਕਮੀ ਦੂਰ ਹੋ ਜਾਂਦੀ ਹੈ।
ਸ਼ੂਗਰ ਦੇ ਰੋਗੀਆਂ ਲਈ ਫ਼ਾਇਦੇਮੰਦ – ਕੱਚਾ ਪਪੀਤਾ ਖਾਣ ਨਾਲ ਸ਼ੂਗਰ ਦੇ ਰੋਗੀਆਂ ਨੂੰ ਕਾਫ਼ੀ ਫ਼ਾਇਦਾ ਹੁੰਦਾ ਹੈ। ਇਸ ਦੀ ਵਰਤੋਂ ਖ਼ੂਨ ‘ਚ ਸ਼ੂਗਰ ਦੀ ਮਾਤਰਾ ਨੂੰ ਘੱਟ ਕਰਦਾ ਹੈ ਅਤੇ ਇਨਸੁਲਿਨ ਦੀ ਮਾਤਰਾ ਨੂੰ ਵਧਾਉਂਦਾ ਹੈ। ਇਸ ਨਾਲ ਸ਼ੂਗਰ ਕੰਟਰੋਲ ‘ਚ ਰਹਿੰਦੀ ਹੈ।
ਭਾਰ ਨੂੰ ਘੱਟ ਕਰਦਾ – ਜੇ ਤੁਸੀਂ ਵੀ ਮੋਟਾਪੇ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ਾਨਾ ਕੱਚੇ ਪਪੀਤੇ ਦੀ ਵਰਤੋਂ ਕਰੋ। ਇਸ ‘ਚ ਐਨਜ਼ਾਈਮਜ਼ ਹੁੰਦੇ ਹਨ ਜੋ ਕਿ ਤੇਜ਼ੀ ਨਾਲ ਫ਼ੈਟ ਬਰਨ ਕਰਨ ‘ਚ ਮਦਦ ਕਰਦੇ ਹਨ। ਇਸ ਨਾਲ ਸ਼ਰੀਰ ‘ਚ ਜਮ੍ਹਾ ਫ਼ਾਲਤੂ ਫ਼ੈਟ ਨਿਕਲ ਜਾਂਦੀ ਹੈ।
ਇਮਿਊਨ ਸਿਸਟਮ ਮਜ਼ਬੂਤ – ਕੱਚੇ ਪਪੀਤੇ ਅਤੇ ਇਸ ਦੇ ਬੀਜਾਂ ‘ਚ ਕਾਫ਼ੀ ਮਾਤਰਾ ‘ਚ ਵਾਇਟਾਮਿਨ-A, C ਅਤੇ E ਹੁੰਦੇ ਹਨ ਜੋ ਸ਼ਰੀਰ ਦੀ ਪ੍ਰਤੀਰੱਖਿਆ ਪ੍ਰਣਾਲੀ ਮਤਲੱਬ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ‘ਚ ਮੌਜੂਦ ਵਾਇਟਾਮਿਨ-C ਤਨਾਅ ਨੂੰ ਦੂਰ ਕਰਦਾ ਹੈ।
ਕਬਜ਼ ਤੋਂ ਛੁਟਕਾਰਾ – ਕੱਚੇ ਪਪੀਤੇ ‘ਚ ਅਜਿਹੇ ਐਨਜ਼ਾਈਮ ਅਤੇ ਫ਼ਾਈਬਰ ਮੌਜੂਦ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ ਅਤੇ ਢਿੱਡ ‘ਚ ਗੈਸ ਨਹੀਂ ਬਣਨ ਦਿੰਦੇ। ਇਸ ਨਾਲ ਤੁਹਾਨੂੰ ਕੁੱਝ ਸਮੇਂ ‘ਚ ਹੀ ਕਬਜ਼ ਅਤੇ ਢਿੱਡ ਦਰਦ ਤੋਂ ਛੁਟਕਾਰਾ ਮਿਲ ਜਾਂਦਾ ਹੈ।
ਬ੍ਰੈੱਸਟ ਫ਼ੀਡਿੰਗ ‘ਚ ਫ਼ਾਇਦੇਮੰਦ – ਬ੍ਰੈੱਸਟ ਫ਼ੀਡਿੰਗ ਕਰਵਾਉਣ ਵਾਲੀਆਂ ਮਹਿਲਾਵਾਂ ‘ਚ ਜ਼ਿਆਦਾ ਨਿਊਟ੍ਰਿਸ਼ੀਅਨਜ਼ ਦੀ ਜ਼ਰੂਰਤ ਪੈਂਦੀ ਹੈ। ਅਜਿਹੇ ‘ਚ ਕੱਚੇ ਪਪੀਤੇ ਦੀ ਵਰਤੋਂ ਸਰੀਰ ‘ਚ ਸਾਰੇ ਐਨਜ਼ਾਈਮਜ਼ ਦੀ ਕਮੀ ਨੂੰ ਪੂਰੀ ਕਰ ਕੇ ਦੁੱਧ ਵਧਾਉਣ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਕੱਚੇ ਪਪੀਤੇ ਦੀ ਸਬਜ਼ੀ ਖਾਣ ਨਾਲ ਮਾਂ ਦੇ ਦੁੱਧ ‘ਚ ਵਾਧਾ ਹੁੰਦਾ ਹੈ।
ਗਠੀਆ ਰੋਗ ‘ਚ ਫ਼ਾਇਦੇਮੰਦ – ਕੱਚੇ ਪਪੀਤੇ ਨਾਲ ਬਣੀ ਡ੍ਰਿੰਕ ਗਠੀਆ ਰੋਗ ‘ਚ ਫ਼ਾਇਦੇਮੰਦ ਹੁੰਦੀ ਹੈ। ਇਸ ਨੂੰ ਬਣਾਉਣ ਲਈ 2 ਲੀਟਰ ਪਾਣੀ ਉਬਾਲ ਲਓ। ਉਸ ਤੋਂ ਬਾਅਦ ਪਪੀਤੇ ਨੂੰ ਧੋ ਕੇ ਇਸ ਦੇ ਬੀਜ ਕੱਢ ਕੇ ਪੰਜ ਮਿੰਟ ਤਕ ਉਬਾਲ ਲਓ। ਉਸ ਤੋਂ ਬਾਅਦ ਇਸ ‘ਚ ਦੋ ਚੱਮਚ ਗ੍ਰੀਨ-ਟੀ ਦੀਆਂ ਪੱਤੀਆਂ ਪਾਓ ਅਤੇ ਥੋੜ੍ਹੀ ਦੇਰ ਲਈ ਉਬਾਲੋ। ਫ਼ਿਰ ਇਸ ਨੂੰ ਛਾਣ ਕੇ ਪੀਓ।
ਲਿਵਰ ਲਈ ਫ਼ਾਇਦੇਮੰਦ – ਕੱਚੇ ਪਪੀਤੇ ਦੀ ਵਰਤੋਂ ਲੀਵਰ ਲਈ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਹ ਲਿਵਰ ਨੂੰ ਮਜ਼ਬੂਤੀ ਦਿੰਦਾ ਹੈ। ਪੀਲੀਆ ਹੋਣ ‘ਤੇ ਲੀਵਰ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ। ਅਜਿਹੇ ‘ਚ ਕੱਚਾ ਪਪੀਤਾ ਖਾਣ ਨਾਲ ਰੋਗੀਆਂ ਨੂੰ ਕਾਫ਼ੀ ਫ਼ਾਇਦਾ ਹੁੰਦਾ ਹੈ।
ਕੈਂਸਰ ਤੋਂ ਬਚਾਅ – ਕੁੱਝ ਸੋਧ ‘ਚ ਪਾਇਆ ਗਿਆ ਹੈ ਕਿ ਕੱਚੇ ਪਪੀਤੇ ਦੀ ਵਰਤੋਂ ਨਾਲ ਕੋਲਨ ਅਤੇ ਪ੍ਰੋਸਟੇਟ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ‘ਚ ਮੌਜੂਦ ਐਂਟੀ-ਔਕਸੀਡੈਂਟਸ, ਫ਼ੀਟੋਨਿਊਟ੍ਰਿਐਂਟਸ ਅਤੇ ਫ਼ਲੇਵੋਨੌਇਡਜ਼ ਸ਼ਰੀਰ ‘ਚ ਕੈਂਸਰ ਦੀਆਂ ਕੋਸ਼ੀਕਾਵਾਂ ਨੂੰ ਬਣਨ ਤੋਂ ਰੋਕਦੇ ਹਨ।
ਯੂਰਿਨ ਇਨਫ਼ੈਕਸ਼ਨ – ਮਹਿਲਾਵਾਂ ਨੂੰ ਅਕਸਰ ਯੂਰਿਨ ਇਨਫ਼ੈਕਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ ‘ਚ ਇਸ ਸਮੱਸਿਆ ਨੂੰ ਦੂਰ ਕਰਨ ਲਈ ਤੁਹਾਨੂੰ ਕੱਚੇ ਪਪੀਤੇ ਦੀ ਵਰਤੋਂ ਕਰਨੀ ਚਾਹੀਦੀ ਹੈ। ਕੱਚਾ ਪਪੀਤਾ ਇਨਫ਼ੈਕਸ਼ਨ ਨੂੰ ਦੂਰ ਕਰਕੇ ਬੈਕਟੀਰੀਆ ਨੂੰ ਵਧਣ ਤੋਂ ਰੋਕਦਾ ਹੈ।
ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।