ਅੰਤਰਰਾਸ਼ਟਰੀ

ਅੰਤਰਰਾਸ਼ਟਰੀ

ਪਾਕਿਸਤਾਨ : ਅੱਤਵਾਦੀ ਹਮਲੇ ‘ਚ ਸੱਤ ਮਜ਼ਦੂਰਾਂ ਦੀ ਮੌਤ

ਕਰਾਚੀ : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਖੇਤਰ ਵਿਚ ਸਥਿਤ ਬੰਦਰਗਾਹ ਸ਼ਹਿਰ ਗਵਾਦਰ ਵਿਚ ਵੀਰਵਾਰ ਨੂੰ ਹੋਏ ਅੱਤਵਾਦੀ ਹਮਲੇ ਵਿਚ ਘੱਟੋ-ਘੱਟ 7 ਮਜ਼ਦੂਰ ਮਾਰੇ ਗਏ।...

PM ਟਰੂਡੋ ਨੂੰ ਨਹੀਂ ਮਿਲੀ ਸੀ ਅੰਮ੍ਰਿਤਸਰ ‘ਚ ਲੈਂਡਿੰਗ ਦੀ ਇਜਾਜ਼ਤ, ਜਾਣੋ ਪੂਰਾ ਮਾਮਲਾ

ਇੰਟਰਨੈਸ਼ਨਲ ਡੈਸਕ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 2018 ਦੀ ਫੇਰੀ ਨੂੰ ਲੈ ਕੇ 6 ਸਾਲ ਬਾਅਦ ਵੱਡਾ ਖੁਲਾਸਾ ਹੋਇਆ ਹੈ। ਕੈਨੇਡਾ ਦੇ...

ਐਲੋਨ ਮਸਕ ਦੀ ਕੰਪਨੀ ਟੇਸਲਾ ਯੂ.ਐਸ.ਏ ‘ਚ ਭਾਰਤੀਆਂ ਦੀ ਛਾਂਟੀ

ਨਿਊਯਾਰਕ - ਐਲੋਨ ਮਸਕ ਦੀ ਕੰਪਨੀ ਟੇਸਲਾ ਨੇ ਆਪਣੇ ਕਾਰੋਬਾਰ ਵਿੱਚ ਝਟਕੇ ਤੋਂ ਬਾਅਦ ਆਪਣੇ 10 ਪ੍ਰਤੀਸ਼ਤ ਸਟਾਫ ਦੀ ਛਾਂਟੀ ਦਾ ਐਲਾਨ ਕੀਤਾ ਹੈ।...

ਇਜ਼ਰਾਇਲੀ ਹਮਲੇ ‘ਚ ਫਲਸਤੀਨੀਆਂ ਦੀ ਮੌਤ ਦਾ ਅੰਕੜਾ 34 ਹਜ਼ਾਰ ਤੋਂ ਪਾਰ

ਗਾਜ਼ਾ ਗਾਜ਼ਾ ਪੱਟੀ 'ਚ ਇਜ਼ਰਾਇਲੀ ਹਮਲਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 34,683 ਹੋ ਗਈ ਹੈ। ਹਮਾਸ ਦੁਆਰਾ ਚਲਾਏ ਜਾ ਰਹੇ ਸਿਹਤ ਅਧਿਕਾਰੀਆਂ...

ਬ੍ਰਿਟੇਨ ‘ਚ ਪਾਕਿਸਤਾਨੀ ਮੂਲ ਦੇ ਸਾਦਿਕ ਖਾਨ ਲਗਾਤਾਰ ਤੀਜੀ ਵਾਰ ਬਣਨਗੇ ਲੰਡਨ ਦੇ ਮੇਅਰ

ਲੰਡਨ : ਬ੍ਰਿਟੇਨ ਵਿੱਚ ਸਾਦਿਕ ਖਾਨ ਨੇ ਸ਼ਨੀਵਾਰ ਨੂੰ ਲੰਡਨ ਦੇ ਮੇਅਰ ਵਜੋਂ ਰਿਕਾਰਡ ਤੀਜੀ ਵਾਰ ਜਿੱਤ ਦਰਜ ਕੀਤੀ ਹੈ। 53 ਸਾਲਾ ਪਾਕਿਸਤਾਨੀ ਮੂਲ...

ਨਿੱਝਰ ਦੇ ਕਤਲ ਪਿੱਛੇ ਭਾਰਤ ਦਾ ਹੱਥ ਹੋਣ ਦੇ ਟਰੂਡੋ ਦੇ ਦਾਅਵਿਆਂ ’ਤੇ ਕੈਨੇਡਾ...

ਇੰਟਰਨੈਸ਼ਨਲ ਡੈਸਕ– ਪਿਛਲੇ ਸਾਲ 18 ਸਤੰਬਰ ਨੂੰ ਕੈਨੇਡਾ ਦੀ ਸੰਸਦ ’ਚ ਖੜ੍ਹੇ ਹੋ ਕੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਭਾਰਤ ’ਤੇ ਲਾਉਣ...

ਵਿਦਿਆਰਥੀਆਂ ਦੇ ਪ੍ਰਦਰਸ਼ਨ ‘ਤੇ ਬਾਈਡੇਨ ਨੇੇ ਤੋੜੀ ਚੁੱਪੀ, ਕਿਹਾ-‘ਵਿਰੋਧ ਦਾ ਅਧਿਕਾਰ ਪਰ…’

ਵਾਸ਼ਿੰਗਟਨ: ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਜਾਰੀ ਹੈ। ਇਸ ਦੌਰਾਨ ਅਮਰੀਕਾ ਦੇ ਕਾਲਜ ਕੈਂਪਸਾਂ ਵਿੱਚ ਵਿਦਿਆਰਥੀ ਇਜ਼ਰਾਈਲ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਹਨ। ਵਿਦਿਆਰਥੀਆਂ...

ਬ੍ਰਿਟੇਨ ਪਹੁੰਚੇ ਹਜ਼ਾਰਾਂ ਸ਼ਰਨਾਰਥੀ ਜਲਦ ਭੇਜੇ ਜਾਣਗੇ ਰਵਾਂਡਾ, ਨਜ਼ਰਬੰਦੀ ਦੀ ਪ੍ਰਕਿਰਿਆ ਸ਼ੁਰੂ

ਲੰਡਨ- ਯੂ.ਕੇ ਦੀ ਸੰਸਦ ਨੇ ਹਾਲ ਹੀ ਵਿੱਚ ਵਿਵਾਦਿਤ ਰਵਾਂਡਾ ਦੇਸ਼ ਨਿਕਾਲੇ ਬਿੱਲ ਪਾਸ ਕੀਤਾ ਹੈ। ਰਿਸ਼ੀ ਸੁਨਕ ਨੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ...

ਅਜੀਵ ਭਵਨ ਵਿੱਚ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੀ ਅਹਿਮ ਮੀਟਿੰਗ ‘ਚ ਦਲਬੀਰ ਧਾਲੀਵਾਲ ਦਾ...

ਬਲਦੇਵ ਧਾਲੀਵਾਲ ਮਿਸੀਸਾਗਾ: 28,29 ਅਤੇ 30 ਜੂਨ ਨੂੰ ਹੋਣ ਜਾ ਰਹੀ ਅੱਠਵੀਂ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਕਮੇਟੀ ਮੈਂਬਰਾਂ ਦੀ ਅਹਿਮ ਮੀਟਿੰਗ ਅਜੀਤ ਵੀਕਲੀ ਦੇ CEO...

ਇਮਰਾਨ ਕੋਲ ਗੁਪਤ ਦਸਤਾਵੇਜ਼ ਹੋਣ ਦਾ ਕੋਈ ਸਬੂਤ ਨਹੀਂ : ਇਸਲਾਮਾਬਾਦ ਹਾਈ ਕੋਰਟ

ਇਸਲਾਮਾਬਾਦ - ਗੁਪਤ ਦਸਤਾਵੇਜ਼ਾਂ ਦੇ ਮਾਮਲੇ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਇਸਲਾਮਾਬਾਦ ਹਾਈ ਕੋਰਟ ਨੇ ਕਿਹਾ ਕਿ ਫੈਡਰਲ ਜਾਂਚ ਏਜੰਸੀ ਕੋਲ...