ਅਗਲੀ ਪੀੜ੍ਹੀ ਦਾ ਸੁਪਰਸਟਾਰ ਟਾਈਗਰ
ਟਾਈਗਰ ਸ਼ਰੌਫ਼ ਨੇ ਇੰਡਸਟਰੀ 'ਚ ਆਪਣੀ ਅਲੱਗ ਪਛਾਣ ਕਾਇਮ ਕੀਤੀ ਹੈ। ਭਾਵੇਂ ਉਹ ਆਪਣੇ ਪਿਤਾ ਜੈਕੀ ਸ਼ਰੌਫ਼ ਦੀਆਂ ਲੁਕਸ ਲੈ ਕੇ ਬਾਲੀਵੁੱਡ 'ਚ ਆਇਆ...
ਪਿਤਾ ਦੀ ਫ਼ਿਲਮ ‘ਚ ਕੰਮ ਕਰੇਗਾ ਅਰਜੁਨ ਕਪੂਰ
ਅਦਾਕਾਰ ਅਰਜੁਨ ਕਪੂਰ ਮਲਿਆਲਮ ਫ਼ਿਲਮ ਪ੍ਰੇਮਮ ਦੇ ਰੀਮੇਕ 'ਚ ਕੰਮ ਕਰਦਾ ਨਜ਼ਰ ਆ ਸਕਦਾ ਹੈ। ਵੈਸੇ ਅਰਜੁਨ ਕਪੂਰ ਇਨ੍ਹੀਂ ਦਿਨੀਂ ਯਸ਼ਰਾਜ ਫ਼ਿਲਮਜ਼ ਦੀ ਸੰਦੀਪ...
ਗੋਰੇ ਰੰਗ ਤੋਂ ਪ੍ਰੇਸ਼ਾਨ ਹੋਈ ਕਲਕੀ
ਸੰਜੀਵ ਕੁਮਾਰ ਝਾਅ
ਲਕੀਰ ਤੋਂ ਹਟਕੇ ਬਣੀ ਫ਼ਿਲਮ 'ਦੇਵ ਡੀ' ਵਿੱਚ ਇੱਕ ਬਾਲ ਵੇਸ਼ਵਾ ਦੇ ਕਿਰਦਾਰ ਨਾਲ ਬੌਲੀਵੁੱਡ ਵਿੱਚ ਕਦਮ ਰੱਖਣ ਵਾਲੀ ਕਲਕੀ ਕੋਚਲਿਨ ਨੇ...
‘ਸੂਰਮਾ’ ਲਈ ਖ਼ਾਸ ਤਿਆਰੀ ਕਰ ਰਿਹੈ
ਦਿਲਜੀਤ ਦੋਸਾਂਝ
ਪੰਜਾਬੀ ਫਿਲਮਾਂ ਦੇ ਸੁਪਰਸਟਾਰ ਅਤੇ ਗਾਇਕ ਦਿਲਜੀਤ ਦੋਸਾਂਝ ਹਾਕੀ ਦੇ ਦਿੱਗਜ਼ ਖਿਡਾਰੀ ਸੰਦੀਪ ਸਿੰਘ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਅਸਲ 'ਚ...
ਰਾਜਕੁਮਾਰ ਸੰਤੋਸ਼ੀ ਨਾਲ ਮੁੜ ਕੰਮ ਕਰਨਗੇ ਸੰਨੀ ਦਿਓਲ
ਭਾ . ਰਤੀ ਸਿਨੇਮਾ ਦੇ ਮਸ਼ਹੂਰ ਫਿਲਮਸਾਜ਼ ਰਾਜ ਕੁਮਾਰ ਸੰਤੋਸ਼ੀ ਇਕ ਵਾਰ ਫਿਰ ਸੰਨੀ ਦਿਓਲ ਨੂੰ ਲੈ ਕੇ ਫਿਲਮ ਬਣਾਉਣ ਜਾ ਰਹੇ ਹਨ। ਸੰਨੀ...
ਸਮਾਨਤਾ ‘ਚ ਵਿਸ਼ਵਾਸ ਰੱਖਦੀ ਹੈ ਕਰੀਨਾ ਕਪੂਰ
ਫਿ. ਲਮ 'ਵੀਰੇ ਦੀ ਵੈਡਿੰਗ' 'ਚ ਨਜ਼ਰ ਆਉਣ ਵਾਲੀ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਕਿਹਾ ਕਿ ਉਹ ਨਾਰੀਵਾਦੀ ਨਹੀਂ ਹਨ ਸਗੋਂ ਸਮਾਨਤਾ 'ਚ ਵਿਸ਼ਵਾਸ...
ਸੈਲੀਬ੍ਰਿਟੀ ਦੀ ਜ਼ਿੰਦਗੀ ਆਸਾਨ ਨਹੀਂ : ਰਣਵੀਰ
ਬਾ. ਲੀਵੁੱਡ ਅਦਾਕਾਰ ਰਣਵੀਰ ਸਿੰਘ ਸੈਲੀਬ੍ਰਿਟੀ ਦੇ ਜੀਵਨ ਨੂੰ ਆਸਾਨ ਨਹੀਂ ਮੰਣਦਾ ਹੈ। ਰਣਵੀਰ ਨੇ ਕਿਹਾ, 'ਸੈਲੀਬ੍ਰਿਟੀ ਦਾ ਜੀਵਨ ਆਸਾਨ ਨਹੀਂ ਹੈ ਬਹੁਤ ਸਾਰੀ...
ਇੱਕ ਕਮਰਸ਼ਲ ਫ਼ਿਲਮ ਹੈ ਜੌਹਨ ਦੀ ਪਰਮਾਣੂ
ਜੌਹਨ ਐਬਰਾਹਮ ਨੇ 2003 ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਜਿਸਮ 'ਤੋਂ ਕੀਤੀ ਸੀ। ਇਸ ਨਾਲ ਉਸ ਦੀ ਪਛਾਣ ਇੱਕ ਕਾਮੁਕ ਕਿਰਦਾਰ ਨਿਭਾਉਣ ਵਾਲੇ...
ਫ਼ਿਲਮ ਚੋਣ ਮਾਮਲੇ ‘ਚ ਸਕੂਲੀ ਕੁੜੀ ਵਾਂਗ ਰਹੀ ਐਸ਼ਵਰਿਆ ਰਾਏ
ਵਿਸ਼ਵ ਸੁੰਦਰੀ ਰਹਿ ਚੁੱਕੀ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦਾ ਮੰਨਣਾ ਹੈ ਕਿ ਕਰੀਅਰ ਸਬੰਧੀ ਕੰਮ ਦੀ ਚੋਣ ਕਰਨ ਵਾਲੇ ਮਾਮਲੇ 'ਚ ਉਹ ਸਕੂਲ ਦੀ...
ਫ਼ਿਲਮਾਂ ਤੋਂ ਬ੍ਰੇਕ ਚਾਹੁੰਦੈ ਆਮਿਰ ਖ਼ਾਨ
ਬੌਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਆਉਣ ਵਾਲੀ ਫ਼ਿਲਮ 'ਠੱਗਜ਼ ਔਫ਼ ਹਿੰਦੁਸਤਾਨ 'ਦੀ ਸ਼ੂਟਿੰਗ ਪੂਰੀ ਕਰਨ ਤੋਂ ਬਾਅਦ ਬ੍ਰੇਕ ਲੈਣ ਦੀ ਤਿਆਰੀ 'ਚ ਹਨ।...
















