ਸ਼ਾਹਰੁਖ਼ ਨਾਲ ਪਹਿਲੀ ਵਾਰ ਨਜ਼ਰ ਆਏਗਾ ਇਮਰਾਨ ਹਾਸ਼ਮੀ
ਸ਼ਾਹਰੁਖ਼ ਖ਼ਾਨ ਨੇ ਪਿਛਲੇ ਸਾਲ ਇੱਕ ਵੈੱਬ ਸੀਰੀਜ਼ ਬਣਾਉਣ ਦਾ ਐਲਾਨ ਕੀਤਾ ਸੀ। ਹੁਣ ਇਹ ਵੈੱਬ ਸੀਰੀਜ਼ ਬਣਨ ਜਾ ਰਹੀ ਹੈ ਜਿਸ 'ਚ ਮੁੱਖ...
ਕੌਮੇਡੀ ਫ਼ਿਲਮਾਂ ਕਰਨਾ ਚਾਹੁੰਦੈ ਜਿੰਮੀ ਸ਼ੇਰਗਿੱਲ
ਅਦਾਕਾਰ ਜਿੰਮੀ ਸ਼ੇਰਗਿੱਲ ਕੌਮੇਡੀ ਫ਼ਿਲਮਾਂ ਜ਼ਿਆਦਾ ਕਰਨੀਆਂ ਚਾਹੁੰਦਾ ਹੈ। ਜਿੰਮੀ 'ਆ ਵੈਨਸਡੇ', ਮਦਾਰੀ, ਮੁੱਕੇਬਾਜ਼ ਜਿਹੀਆਂ ਫ਼ਿਲਮਾਂ 'ਚ ਮੁੱਖ ਕਿਰਦਾਰ ਨਿਭਾ ਚੁੱਕਾ ਹੈ। ਕਿਰਦਾਰਾਂ 'ਚ...
ਦਬੰਗ ਕਰ ਕੇ ਪਛਤਾ ਰਹੀ ਹੈ ਮਾਹੀ ਗਿੱਲ
ਸਲਮਾਨ ਖ਼ਾਨ ਨਾਲ ਕੰਮ ਕਰਨਾ ਹਰ ਸੰਘਰਸ਼ਸ਼ੀਲ ਐਕਟਰ ਦਾ ਸੁਪਨਾ ਹੈ। ਹਾਲਾਂਕਿ ਸਲਮਾਨ ਖ਼ਾਨ ਨੇ ਖ਼ੁਦ ਕਈ ਲੋਕਾਂ ਨੂੰ ਫ਼ਿਲਮਾਂ 'ਚ ਲੌਂਚ ਕੀਤਾ ਹੈ,...
ਅਕਸ਼ੈ-ਕਰੀਨਾ ਜੋੜੀ ਦੀ ਵਾਪਸੀ
ਕਰਨ ਜੌਹਰ ਨੇ ਆਪਣੀ ਅਗਲੀ ਫ਼ਿਲਮ ਲਈ ਕਰੀਨਾ ਨੂੰ ਕੀਤਾ ਸਾਈਨ। ਨੌਂ ਸਾਲ ਬਾਅਦ ਅਦਾਕਾਰ ਅਕਸ਼ੈ ਕੁਮਾਰ ਨਾਲ ਮੁੜ ਜੋੜੀ ਬਣਾਏਗੀ ਕਰੀਨਾ। ਫ਼ਿਲਮ 'ਚ...
ਦਿਲਜੀਤ ਤੇ ਸ਼ਾਹਿਦ ਦੀ ਹੋਵੇਗੀ ਟੱਕਰ
ਬੌਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ਬੱਤੀ ਗੁੱਲ ਮੀਟਰ ਚਾਲੂ ਦੀ ਸ਼ੂਟਿੰਗ 'ਚ ਰੁੱਝਿਆ ਹੋਇਆ ਹੈ। ਫ਼ਿਲਮ 'ਚ ਸ਼ਾਹਿਦ ਨਾਲ...
ਅਨੁਸ਼ਕਾ ਦੀ ਸੂਈ ਧਾਗਾ ਮੁਕੰਮਲ
ਫ਼ਿਲਮ ਸੂਈ ਧਾਗਾ ਅਨੁਸ਼ਕਾ ਅਤੇ ਵਰੁਣ ਦੀ ਇਕੱਠਿਆਂ ਆਉਣ ਵਾਲੀ ਪਲੇਠੀ ਫ਼ਿਲਮ ਹੈ। ਇਨ੍ਹਾਂ ਦੋਹਾਂ ਦੀ ਜੋੜੀ ਨੂੰ ਵੇਖਣ ਲਈ ਸਿਨੇਮਾ ਪ੍ਰੇਮੀ ਕਾਫ਼ੀ ਉਤਸ਼ਾਹਿਤ...
ਮੁੰਨਾ ਭਾਈ-3 ‘ਚੋਂ ਬਾਹਰ ਹੋ ਸਕਦੈ ਅਰਸ਼ਦ
ਰਾਜਕੁਮਾਰ ਹਿਰਾਨੀ ਦੀ ਫ਼ਿਲਮ ਸੰਜੂ 'ਚ ਆਪਣੀ ਜ਼ਬਰਦਸਤ ਅਦਾਕਾਰੀ ਨਾਲ ਰਣਬੀਰ ਕਪੂਰ ਨੇ ਸਭ ਦਾ ਦਿਲ ਜਿੱਤ ਲਿਆ ਹੈ। ਰਣਬੀਰ ਨੇ ਸੰਜੈ ਦੱਤ ਦੇ...
ਸਾਊਥ ਫ਼ਿਲਮਾਂ ਨਹੀਂ ਛੱਡੇਗੀ ਤਾਪਸੀ
ਤਾਪਸੀ ਪੰਨੂ ਦਾ ਕਹਿਣਾ ਕਿ ਉਹ ਜੇ ਬੌਲੀਵੁੱਡ 'ਚ ਸਥਾਪਿਤ ਹੋ ਚੁੱਕੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਹੁਣ ਸਾਊਥ ਦੀਆਂ...
ਰੋਹਿਤ ਸ਼ੈੱਟੀ ਤੋਂ ਅੱਗੇ ਨਿਕਲਿਆ ਸਲਮਾਨ
ਬੌਲੀਵੁੱਡ ਦੇ ਭਾਈਜਾਨ ਸਲਮਾਨ ਖ਼ਾਨ ਵਲੋਂ ਕਲਰਜ਼ ਚੈਨਲ ਦੇ ਪ੍ਰੋਗਰਾਮ ਬਿੱਗ ਬੌਸ ਸੀਜ਼ਨ 12 ਸ਼ੁਰੂ ਹੋਣ ਦਾ ਐਲਾਨ ਹੋ ਗਿਆ ਹੈ। ਬਿੱਗ ਬੌਸ ਦੇ...
ਗੀਤਕਾਰੀ ਦੇ ਅੰਬਰ ਦਾ ਧਰੂ ਤਾਰਾ ਸੀ ਆਨੰਦ ਬਖਸ਼ੀ
ਬਚਪਨ ਤੋਂ ਹੀ ਆਨੰਦ ਬਖਸ਼ੀ ਦਾ ਰੇਡੀਓ ਤੋਂ ਨਾਂ ਸੁਣਦੇ ਆਏ ਹਾਂ। ਫ਼ਿਲਮਾਂ ਦੇ ਪੋਸਟਰਾਂ ਅਤੇ ਸਿਨੇਮੇ ਦੀ ਸਕਰੀਨ 'ਤੇ ਵੀ ਉਸ ਦਾ ਨਾਂ...
















