ਤੁਹਾਡੀ ਸਿਹਤ

ਤੁਹਾਡੀ ਸਿਹਤ

ਵਰਦਾਨ ਹੈ ਆਂਵਲੇ ਦਾ ਮੁਰੱਬਾ

ਆਂਵਲੇ ਦਾ ਮੁਰੱਬਾ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸ਼ਰੀਰ ਲਈ ਇਸ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਆਂਵਲੇ ਦਾ ਸੇਵਨ ਕਰਨ ਨਾਲ ਕਈ...

ਗੁਣਾਂ ਨਾਲ ਭਰਪੂਰ ਹੈ ਸੌਂਫ਼ ਦਾ ਪਾਣੀ

ਇੱਕ ਪਾਸੇ ਜਿੱਥੇ ਭਾਰਤੀ ਰਸੋਈ 'ਚ ਸੌਂਫ਼ ਦੀ ਵਰਤੋਂ ਖਾਣੇ 'ਚ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ ਉਥੇ ਹੀ ਕੁੱਝ ਲੋਕ ਖਾਣਾ ਖਾਣ ਤੋਂ...

ਹਰੀ ਮਿਰਚ ਹੈ ਬੇਹੱਦ ਲਾਭਕਾਰੀ

ਹਰੀਆਂ ਮਿਰਚਾਂ ਸਾਡੇ ਸਾਰਿਆਂ ਦੇ ਘਰਾਂ 'ਚ ਹੁੰਦੀਆਂ ਹਨ ਅਤੇ ਅਸੀਂ ਇਨ੍ਹਾਂ ਦੀ ਵਰਤੋਂ ਸਬਜ਼ੀਆਂ ਅਤੇ ਸਲਾਦ ਬਣਾਉਣ 'ਚ ਕਰਦੇ ਹਾਂ। ਪਰ ਜੇ ਅਸੀਂ...

ਇਹ 6 ਲੱਛਣ ਦਿਖਾਈ ਦੇਣ ਤਾਂ ਸਮਝ ਲਵੋ ਪੈਣ ਵਾਲਾ ਹੈ ਦਿਲ ਦਾ ਦੌਰਾ!

ਦੁਨੀਆ 'ਚ ਜ਼ਿਆਦਾਤਰ ਲੋਕਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਹੁੰਦਾ ਹੈ। ਕੁਝ ਮਰੀਜ਼ਾਂ ਨੂੰ ਤਾਂ ਦਿਲ ਦੇ ਦੌਰੇ ਬਾਰੇ ਪਤਾ ਹੀ ਨਹੀਂ...

ਖ਼ਤਰਨਾਕ ਰੋਗਾਂ ਤੋਂ ਬਚਾਅ ਲਈ ਖਾਓ ਅੰਬ

ਗਰਮੀਆਂ 'ਚ ਮਿਲਣ ਵਾਲੇ ਫ਼ਲਾਂ ਦੀ ਜੇਕਰ ਗੱਲਬਾਤ ਕੀਤੀ ਜਾਵੇ ਤਾਂ ਅੰਬ ਸਾਰੇ ਫ਼ਲਾਂ ਤੋਂ ਪ੍ਰਮੁੱਖ ਹਨ। ਅੰਬ ਨੂੰ ਫ਼ਲਾਂ ਦਾ ਰਾਜਾ ਕਿਹਾ ਜਾਂਦਾ...

ਬੱਚਿਆਂ ਲਈ ਅੰਮ੍ਰਿਤ ਹੈ ਮਾਂ ਦਾ ਦੁੱਧ

ਮਾਂ ਦਾ ਦੁੱਧ ਨਵ-ਜਨਮੇ ਬੱਚਿਆਂ ਲਈ ਸਭ ਤੋਂ ਉੱਤਮ ਤੇ ਸੰਪੂਰਨ ਅਹਾਰ ਹੋਣ ਦੇ ਨਾਲ-ਨਾਲ ਅੰਮ੍ਰਿਤ ਸਮਾਨ ਹੁੰਦਾ ਹੈ। ਇਸ ਗੱਲ ਨੂੰ ਚੰਗੀ ਤਰ੍ਹਾਂ...

ਵਿਆਹੁਤਾ ਜੀਵਨ ਤੋਂ ਨਿਰਾਸ਼ ਕਿਉਂ?

ਮੈਂ ਚੰਗਾ ਸੰਭੋਗ ਕਿਵੇਂ ਕਰ ਸਕਦਾ ਹਾਂ (How to Increase My Sexual Power)? ਸੰਭੋਗ ਕਰਨ 'ਚ ਨਹੀਂ ਕਰਦਾ ਦਿਲ (Low Libido)? ਸਾਥੀ ਦੀ ਸੰਤੁਸ਼ਟੀ...

ਜਾਣੋ ਚੈਰੀ ਖਾਣ ਦੇ ਫ਼ਾਇਦੇ

ਕੇਕ ਦੇ ਉੱਪਰ ਲੱਗਣ ਵਾਲੀ ਲਾਲ ਰੰਗ ਦੀ ਛੋਟੀ ਅਤੇ ਪਿਆਰੀ ਜਿਹੀ ਚੈਰੀ ਕਿਸ ਨੂੰ ਚੰਗੀ ਨਹੀਂ ਲੱਗਦੀ। ਬਹੁਤ ਸਾਰੇ ਲੋਕਾਂ ਨੂੰ ਚੈਰੀ ਖਾਣੀ...

ਕੋਲੈਸਟਰੋਲ ਘਟਾਓ, ਗ੍ਰਹਿਸਥ ਜੀਵਨ ਸੁਧਾਰੋ!

ਖੂਨ 'ਚ ਕੋਲੈਸਟਰੋਲ ਦੀ ਮਾਤਰਾ ਵੱਧ ਜਾਣ ਨਾਲ ਸਿਰਫ਼ ਦਿਲ ਨੂੰ ਹੀ ਨਹੀਂ ਸਗੋਂ ਸ਼ਰੀਰ ਦੇ ਕਈ ਹਿੱਸਿਆਂ ਨੂੰ ਨੁਕਸਾਨ ਪਹੁੰਚਦਾ ਹੈ, ਅਜਿਹਾ ਕਹਿਣਾ...

ਪਪੀਤੇ ਦੇ ਬੀਜਾਂ ਨਾਲ ਬਾਂਝਪਨ ਤੋਂ ਲੈ ਕੇ ਮਰਦਾਨਾ ਕਮਜ਼ੋਰੀ ਤਕ ਸਭ ਦੂਰ!

ਕਹਿੰਦੇ ਨੇ ਕਿ ਪਪੀਤਾ ਸਿਹਤ ਦੇ ਗੁਣਾਂ ਨਾਲ ਲਬਰੇਜ਼ ਹੁੰਦਾ ਹੈ। ਪਪੀਤੇ ਦੇ ਸਿਹਤ ਲਾਭਾਂ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਪਪੀਤੇ ਦੇ...