57.5 F
Mississauga, Ontario
Monday, November 23, 2026
ਤੁਹਾਡੀ ਸਿਹਤ

ਤੁਹਾਡੀ ਸਿਹਤ

ਵਿਗਿਆਨੀਆਂ ਵਲੋਂ ਕੈਂਸਰ ਬਾਰੇ ਅਹਿਮ ਖ਼ੁਲਾਸਾ

ਲੰਡਨ: ਵਿਗਿਆਨੀਆਂ ਨੇ ਐਕਸਰੇ ਅਤੇ ਰੇਡੀਓਐਕਟਿਵ ਕਣਾਂ ਦੇ ਰੇਡੀਏਸ਼ਨ (ਕਿਰਣਾਂ) ਨਾਲ ਕੈਂਸਰ ਹੋਣ ਦੀ ਪ੍ਰਕਿਰਿਆ ਦਾ ਪਤਾ ਲਗਾਇਆ ਹੈ। ਬਰਤਾਨੀਆ ਦੇ 'ਵੈਲਕਮ ਟਰੱਸਟ ਸੈਂਗਰ...

ਨੀਂਦ ਪੂਰੀ ਤਰ੍ਹਾਂ ਨਾ ਲੈਣ, ਦਾ ਹਰਜ਼ਾਨਾ ਸ਼ਰੀਰ ਨੂੰ ਹੀ ਭੁਗਤਨਾ...

ਅੱਜਕੱਲ ਸਾਡੀ ਜ਼ਿੰਦਗੀ ਬਹੁਤ ਜ਼ਿਆਦਾ ਵਿਅਸਤ ਹੋ ਚੁੱਕੀ ਹੈ। ਇਸ ਭੱਜਦੋੜ ਭਰੀ ਜ਼ਿੰਦਗੀ 'ਚ ਆਪਣੀ ਨੀਂਦ ਪੂਰੀ ਕਰਨੀ ਵੀ ਮੁਸ਼ਕਿਲ ਹੋ ਚੁੱਕੀ ਹੈ। ਨੀਂਦ...

ਕੱਦੂ ਦੇ ਬੀਜ ਮਰਦਾਨਾ ਸ਼ਕਤੀ ਵਧਾਉਂਦੇ ਨੇ!

ਕੱਦੂ ਦੇ ਬੀਜ 'ਚ ਜ਼ਿੰਕ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਕੇ ਪ੍ਰਜਨਨ ਸਮਰੱਥਾ ਨੂੰ ਵਧਾਉਂਦਾ ਹੈ। ਇਸ...

ਖੀਰੇ ਦੇ ਫ਼ਾਇਦੇ

ਅੱਜ ਅਸੀਂ ਸੂਰਜਵੰਸ਼ੀ ਦਵਾਖ਼ਾਨੇ ਦੇ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਤੋਂ ਖੀਰੇ ਦੇ ਫ਼ਾਇਦੇ ਬਾਰੇ ਜਾਣਾਦੇ ਹਾਂ। ਖੀਰਾ ਸਲਾਦ 'ਚ ਸਭ ਤੋਂ ਜ਼ਿਆਦਾ ਵਰਤਿਆਂ ਜਾਂਦਾ...

ਜੇਕਰ ਝੜਦੇ ਨੇ ਵਾਲ ਤਾਂ ਤਾਂ ਖਾਓ ਇਹ ਚੀਜ਼ਾਂ

ਜੇਕਰ ਤੁਹਾਡੇ ਵਾਲ ਬਹੁਤ ਝੜ ਰਹੇ ਹਨ ਤਾਂ ਹੋ ਸਕਦਾ ਹੈ ਕਿ ਤੁਹਾਡੇ ਭੋਜਨ 'ਚ ਕਿਸੇ ਚੀਜ਼ ਦੀ ਕੋਈ ਘਾਟ ਹੋਵੇ। ਆਮ ਤੌਰ 'ਤੇ...

ਨੁਕਸਾਨਦਾਇਕ ਹੈ ਉਬਲਿਆ ਦੁੱਧ

ਆਮ ਤੌਰ 'ਤੇ ਲੋਕ ਕੱਚੇ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਗਰਮ ਕਰ ਲੈਂਦੇ ਹਨ ਤਾਂ ਕਿ ਜੋ ਬੈਕਟੀਰੀਆ ਹਨ, ਉਹ ਖਤਮ ਹੋ ਜਾਣ...

ਥਾਇਰੌਇਡ ਮਰਦਾਂ ਤੇ ਔਰਤਾਂ ਲਈ ਹੈ ਘਾਤਕ!

ਅੱਜ ਮੈਂ, ਹਕੀਮ ਕੇ.ਬੀ. ਸਿੰਘ, ਸੂਰਜਵੰਸ਼ੀ ਦਵਾਖ਼ਾਨੇ ਵਲੋਂ ਤੁਹਾਡੇ ਨਾਲ ਥਾਇਰੌਇਡ ਦੇ ਟੌਪਿਕ 'ਤੇ ਗੱਲਬਾਤ ਕਰਨਾ ਚਾਹੁੰਦਾ ਹਾਂ। ਥਾਇਰੌਇਡ ਗ੍ਰੰਥੀ ਸਾਡੇ ਗਲੇ ਦੇ ਅੰਦਰ...

ਸਾਹ ਦੇਣ ਵਾਲੀ ਮਸ਼ੀਨ ਦੇ ਲਾਭ

ਆਸਟਰੇਲੀਅਨ ਵਿਗਿਅਨੀਆਂ ਨੇ ਨੀਂਦ ਨਾਲ ਜੁੜੀ ਦੁਨੀਆ ਦੀ ਸਭ ਤੋਂ ਵੱਡੀ ਖੋਜ ਕੀਤੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਖੋਜ ਦੌਰਾਨ...

ਮਰਦਾਨਾ ਕਮਜ਼ੋਰੀ ਦਾ ਘਰ ਦੀ ਆਰਥਿਕ ਸਿਹਤ ‘ਤੇ ਪੈਂਦੈ ਮਾੜਾ ਅਸਰ!

ਵਾਸ਼ਿੰਗਟਨ: ਜੇ ਮਰਦ ਹੀ ਪਰਿਵਾਰ ਦਾ ਇੱਕੋ ਇੱਕ ਕਮਾਊ ਵਿਅਕਤੀ ਹੋਵੇ ਤਾਂ ਉਸ ਦੀ ਮਾਨਸਿਕ ਅਤੇ ਸਰੀਰਕ ਸਿਹਤ ਬਦਤਰ ਹੁੰਦੀ ਹੈ। ਇਹ ਦਾਅਵਾ ਇੱਕ...

ਗਰਭ-ਅਵਸਥਾ ‘ਚ ਘਬਰਾਹਟ ਤੇ ਉਲਟੀ ਤੋਂ ਛੁਟਕਾਰਾ ਪਾਓ!

ਗਰਭ-ਅਵਸਥਾ ਦੌਰਾਨ ਔਰਤਾਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਲਟੀਆਂ ਆਉਣਾ, ਚੱਕਰ ਆਉਣਾ, ਭਾਰ ਵੱਧਣਾ ਆਦਿ। ਇਸ ਦੇ ਕਾਰਣ ਗਰਭਵਤੀ ਔਰਤ...

Latest article

ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ

ਨਵੀਂ ਦਿੱਲੀ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਣ ਦਿੱਲੀ ਤੋਂ ਡਿਬਰੂਗੜ੍ਹ ਪਹੁੰਚ ਚੁੱਕੇ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ...

8 ਦਸੰਬਰ ਨੂੰ ਮੋਗਾ ’ਚ ਅਕਾਲੀ ਦਲ ਦੀ ਮੈਗਾ ਰੈਲੀ, ਸੁਖਬੀਰ ਬਾਦਲ ਨੇ ਤਿਆਰੀਆਂ...

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ 8 ਦਸੰਬਰ ਨੂੰ ਮੋਗਾ ਦੀ ਦਾਣਾ ਮੰਡੀ ’ਚ ਮੈਗਾ ਰੈਲੀ ਕਰਨ ਦਾ ਫ਼ੈਸਲਾ...

ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ...