ਮਰਦਾਨਾ ਕਮਜ਼ੋਰੀ ਦਾ ਘਰ ਦੀ ਆਰਥਿਕ ਸਿਹਤ ‘ਤੇ ਪੈਂਦੈ ਮਾੜਾ ਅਸਰ!

thudi-sahat-300x150ਵਾਸ਼ਿੰਗਟਨ: ਜੇ ਮਰਦ ਹੀ ਪਰਿਵਾਰ ਦਾ ਇੱਕੋ ਇੱਕ ਕਮਾਊ ਵਿਅਕਤੀ ਹੋਵੇ ਤਾਂ ਉਸ ਦੀ ਮਾਨਸਿਕ ਅਤੇ ਸਰੀਰਕ ਸਿਹਤ ਬਦਤਰ ਹੁੰਦੀ ਹੈ। ਇਹ ਦਾਅਵਾ ਇੱਕ ਨਵੀਂ ਖੋਜ ਵਿੱਚ ਕੀਤਾ ਗਿਆ ਹੈ। ਇਸ ਖੋਜ ਦਾ ਮੰਤਵ ਇਹ ਪਤਾ ਲਾਉਣਾ ਸੀ ਕਿ ਵਿਆਹ ਬੰਧਨ ਵਿੱਚ ਵਿਰੋਧੀ ਲਿੰਗ ਤੋਂ ਆਸਾਂ ਕੀ ਦੋਵਾਂ ਪੁਰਸ਼ਾਂ ਤੇ ਔਰਤਾਂ ‘ਤੇ ਅਸਰਅੰਦਾਜ਼ ਹੁੰਦੀਆਂ ਹਨ ਜਾਂ ਨਹੀਂ। ਵਿਆਹੇ ਪੁਰਸ਼ਾਂ ਤੇ ਔਰਤਾਂ ਦੇ ਇੱਕ ਵਰਗ ਦੇ ਅੰਕੜਿਆਂ ਦੇ ਆਧਾਰ ‘ਤੇ ਖੋਜਾਰਥੀਆਂ ਨੇ ਪਾਇਆ ਕਿ ਜਿਹੜੇ ਪੁਰਸ਼ ਵਿਆਹ ਬੰਧਨਾਂ ਵਿੱਚ ਵੱਧ ਵਿੱਤੀ ਜ਼ਿੰਮੇਵਾਰੀ ਲੈਂਦੇ ਹਨ ਉਨ੍ਹਾਂ ਦੀ ਮਾਨਸਿਕ ਤੇ ਸਰੀਰਕ ਸਿਹਤ ਨਿਘਾਰ ਵੱਲ ਰਹਿੰਦੀ ਹੈ ਜਿਸ ਨਾਲ ਉਨ੍ਹਾਂ ਨੂੰ ਮਰਦਾਨਾ ਕਮਜ਼ੋਰੀ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ। ਸੂਰਜਵੰਸ਼ੀ ਦਵਾਖ਼ਾਨੇ ਦੇ ਹਕੀਮ ਾਂ2 ਦਾ ਕਹਿਣਾ ਹੈ ਕਿ ਇਸ ਦਾ ਪ੍ਰਮੁੱਖ ਕਾਰਨ ਤਾਂ ਇਹ ਹੈ ਕਿਸੇ ਕਿਸਮ ਦਾ ਮਾੜਾ ਮੋਟਾ ਤਨਾਅ ਵੀ ਸਿੱਧਾ ਤੁਹਾਡੇ ਪੁਰਸ਼ਾਰਥ ‘ਤੇ ਮਾੜਾ ਅਸਰ ਪਾਉਂਦਾ ਹੈ। ਇੱਕ ਖੋਜ ਅਨੁਸਾਰ ਮਰਦਾਨਾ ਕਮਜ਼ੋਰੀ ਵਿੱਚ ਤਨਾਅ ਦਾ ਰੋਲ ਤਕਰੀਬਨ 25 ਪ੍ਰਤੀਸ਼ਤ ਦੇ ਕਰੀਬ ਹੈ।
ਖੋਜਾਰਥੀਆਂ ਨੇ ਪਾਇਆ ਕਿ ਜਿਹੜੇ ਪਰਿਵਾਰਾਂ ਵਿੱਚ ਸਿਰਫ਼ ਪੁਰਸ਼ ਕਮਾਊ ਹੁੰਦੇ ਹਨ, ਉਨ੍ਹਾਂ ਪੁਰਸ਼ਾਂ ਦੀ ਮਾਨਸਿਕ ਸਿਹਤ ਔਸਤ ਨਾਲੋਂ ਪੰਜ ਫ਼ੀਸਦੀ ਅਤੇ ਸਰੀਰਕ ਸਿਹਤ 3.5 ਫ਼ੀਸਦੀ ਨਿਘਾਰ ਵੱਲ ਹੁੰਦੀ ਹੈ। ਅਮਰੀਕਾ ਦੀ ਕਨੈਕਟੀਕਟ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਕ੍ਰਿਸਟਿਨ ਮੁਨਸਚ ਨੇ ਕਿਹਾ, ”ਸਾਡੇ ਕੋਲ ਅਜਿਹੀ ਕਾਫ਼ੀ ਜਾਣਕਾਰੀ ਹੈ ਕਿ ਵਿਆਹ ਬੰਧਨ ਵਿੱਚ ਲਿੰਗ ਕਿਸ ਤਰ੍ਹਾਂ ਅਸਰਅੰਦਾਜ਼ ਹੁੰਦਾ ਹੈ ਜਿਸ ਵਿੱਚ ਔਰਤਾਂ ਨੂੰ ਨੁਕਸਾਨ ਹੁੰਦਾ ਹੈ। ਉਦਾਹਰਨ ਵਜੋਂ ਔਰਤਾਂ ਘਰੇਲੂ ਹਿੰਸਾ ਦੀਆਂ ਪੀੜਤ ਹੋ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਘਰਾਂ ਦਾ ਜ਼ਿਆਦਾ ਕੰਮ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਖੋਜ ਦਾ ਮੰਤਵ ਇਹ ਪਤਾ ਲਾਉਣਾ ਸੀ ਕਿ ਲਿੰਗਕ ਇੱਛਾਵਾਂ ਪੁਰਸ਼ਾਂ ਲਈ ਵੀ ਘਾਤਕ ਹੋ ਸਕਦੀਆਂ ਹਨ ਜਾਂ ਨਹੀਂ।”
ਸੂਜਵੰਸ਼ੀ ਦਵਾਖ਼ਾਨੇ ਦੇ ਹਕੀਮ ਕੇ.ਬੀ. ਸਾਹਿਬ ਅਨੁਸਾਰ ਕਈ ਚੀਜ਼ਾਂ ਹਨ ਜਿਨ੍ਹਾਂ ਨੂੰ ਖਾਣ ਨਾਲ ਸਰੀਰ ‘ਚ ਕੁਝ ਅਜਿਹੇ ਹਾਰਮੋਨਜ਼ ਡਿਸਚਾਰਜ ਹੁੰਦੇ ਹਨ ਜਿਨ੍ਹਾਂ ਨਾਲ ਮੂਡ ਠੀਕ ਹੋ ਜਾਂਦਾ ਹੈ। ਜੇਕਰ ਤੁਹਾਨੂੰ ਵੀ ਡਿਪ੍ਰੈਸ਼ਨ ਦੀ ਸਮੱਸਿਆ ਹੈ ਤਾਂ ਦਾਲਚੀਨੀ ਦੀ ਵਰਤੋਂ ਨਾਲ ਦਿਮਾਗ਼ ਨੂੰ ਐਕਟਿਵ ਰੱਖਣ ਵਿੱਚ ਮਦਦ ਮਿਲਦੀ ਹੈ, ਮੂਡ ਚੰਗਾ ਰਹਿੰਦੈ ਤੇ ਇਹ ਯਾਦਦਾਸ਼ਤ ਵਧਾਉਣ ‘ਚ ਵੀ ਮਦਦਗਾਰ ਹੈ। ਹਕੀਮ ਾਂ2 ਸਾਹਿਬ ਦਾ ਕਹਿਣਾ ਹੈ ਕਿ ਕੇਸਰ ਨਾਲ ਵੀ ਟੈਨਸ਼ਨ ਦੂਰ ਹੁੰਦੀ ਹੈ। ਪੀਲੀ ਹਲਦੀ ਵੀ ਮੂਡ ਲਈ ਚੰਗੀ ਹੈ।
ਜੇਕਰ ਤੁਸੀਂ ਸੈੱਕਸ ਨਾਲ ਸਬੰਧਤ ਕਿਸੇ ਵੀ ਕਿਸਮ ਦੀ ਮਰਦਾਨਾ ਜਾਂ ਜ਼ਨਾਨਾ ਬੀਮਾਰੀ ਤੋਂ ਪੀੜਤ ਹੋ ਤਾਂ ਅੱਜ ਹੀ ਸੂਰਜਵੰਸ਼ੀ ਖ਼ਾਨਦਾਨੀ ਆਯੁਰਵੈਦਿਕ ਦਵਾਖ਼ਾਨੇ ਤੋਂ ਆਪਣਾ ਇਲਾਜ ਕਰਵਾਓ। ਮਰਦਾਂ ਅਤੇ ਔਰਤਾਂ ਦੇ ਗੁਪਤ ਰੋਗਾਂ ਲਈ ਸ਼ੁੱਧ ਆਯੁਰਵੈਦਿਕ ਇਲਾਜ ਹੀ ਤੁਹਾਡਾ ਇੱਕੋ ਇੱਕ ਹੱਲ ਹੈ ਨਾ ਕਿ ਐਲੋਪੈਥੀ ਜਾਂ ਹੋਮਿਓਪੈਥੀ। ਜੇਕਰ ਕਿਸੇ ਔਰਤ ਨੂੰ ਗਰਭਵਤੀ ਹੋਣ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਜਾਂ ਕਿਸੇ ਮਰਦ ਦਾ ਸਪਰਮ ਕਾਊਂਟ ਘੱਟ ਹੈ ਤਾਂ ਉਹ ਸੂਰਜਵੰਸ਼ੀ ਦਵਾਖ਼ਾਨੇ ਨਾਲ ਫ਼ੌਰਨ ਸੰਪਰਕ ਕਰਨ ਕਿਉਂਕਿ ਸਾਡੇ ਕੋਲ ਬੇਔਲਾਦਾਂ ਲਈ ਬਹੁਤ ਹੀ ਕਾਰਾਮਦ ਨੁਸਖ਼ੇ ਹਨ। ਜੇਕਰ ਤੁਸੀਂ ਮਰਦ ਹੋ ਕੇ ਵੀ ਆਪਣੀ ਬੀਵੀ ਨੂੰ ਸੰਤੁਸ਼ਟ ਨਹੀਂ ਕਰ ਸਕਦੇ ਤਾਂ ਵੀ ਤੁਸੀਂ ਸੂਰਜਵੰਸ਼ੀ ਦੇ ਸ਼ੁੱਧ ਆਯੁਰਵੈਦਿਕ ਖ਼ਾਨਦਾਨੀ ਨੁਸਖ਼ੇ ਇੱਕ ਵਾਰ ਜ਼ਰੂਰ ਆਜ਼ਮਾ ਕੇ ਦੇਖੋ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੇ ਵਿੱਚ ਸੈੱਕਸ ਦੀ ਇੱਛਾ ਦੀ ਕਮੀ ਹੈ ਤਾਂ ਵੀ ਸੂਰਜਵੰਸ਼ੀ ਦਵਾਖ਼ਾਨੇ ਪਾਸ ਤੁਹਾਡੇ ਲਈ ਹੱਲ ਮੌਜੂਦ ਹੈ। ਜੇਕਰ ਤੁਸੀਂ ਮਰਦ ਹੋ ਅਤੇ ਸ਼ੀਘਰ ਪਤਨ ਕਾਰਨ ਸ਼ਰਮਿੰਦਾ ਹੋ ਤਾਂ ਹੁਣ ਕੋਈ ਲੋੜ ਨਹੀਂ। ਜੇਕਰ ਤੁਸੀਂ ਔਰਤ ਹੋ ਅਤੇ ਤੁਹਾਡੀਆਂ ਛਾਤੀਆਂ ਛੋਟੀਆਂ ਹਨ ਤਾਂ ਅੱਜ ਹੀ ਸੂਰਜਵੰਸ਼ੀ ਨਾਲ ਸੰਪਰਕ ਕਰੋ ਜਾਂ ਜੇ ਤੁਸੀਂ ਮਰਦ ਹੋ ਅਤੇ ਇੰਦਰੀ ਵਰਧਕ ਨੁਸਖ਼ਾ ਹਾਸਿਲ ਕਰਨ ਦੇ ਚਾਹਵਾਨ ਹੋ ਤਾਂ ਅੱਜ ਹੀ ਫ਼ੋਨ ਕਰੋ। ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁੱਲਿਓ। ਸੁਪਨਦੋਸ਼ ਜਾਂ ਲਿਊਕੋਰੀਆ ਦਾ ਵੀ ਸ਼ਰਤੀਆ ਇਲਾਜ। ਸੂਰਜਵੰਸ਼ੀ ਨਾਲ ਸੰਪਰਕ ਲਈ ਫ਼ੋਨ ਨੰਬਰ 416-992-5489 ਹੈ।