37.6 F
Mississauga, Ontario
Saturday, November 21, 2026
ਤੁਹਾਡੀ ਸਿਹਤ

ਤੁਹਾਡੀ ਸਿਹਤ

ਮੋਟਾਪੇ ਦਾ ਕਾਰਨ ਬਣਦੀਆਂ ਨੇ ਸਵੇਰ ਦੀਆਂ ਇਹ ਗ਼ਲਤੀਆਂ

ਮੋਟਾਪਾ ਅੱਜਕਲ ਲੋਕਾਂ ਦੀ ਆਮ ਸਮੱਸਿਆ ਹੈ। ਗਲਤ ਖਾਣ-ਪੀਣ ਅਤੇ ਲਾਈਫ਼ਸਟਾਈਲ ਦੀ ਵਜ੍ਹਾ ਨਾਲ ਉਹ ਮੋਟਾਪੇ ਦਾ ਸ਼ਿਕਾਰ ਹੋ ਜਾਂਦੇ ਹਨ, ਜੋ ਮੋਟਾਪੇ ਦਾ...

ਪੇਟ ‘ਚ ਅਲਸਰ ਦੇ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼

ਮਾਡਰਨ ਲਾਈਫ਼ ਸਟਾਈਲ ਵਿੱਚ ਗਲਤ ਖਾਣ-ਪੀਣ ਦੀ ਵਜ੍ਹਾ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚੋਂ...

ਮਾਹਾਵਾਰੀ ਨੂੰ ਨਿਯਮਿਤ ਕਰਨ ਦੇ ਘਰੇਲੂ ਓਪਾਅ

ਔਰਤਾਂ ਨੂੰ ਹਰ ਮਹੀਨੇ ਮਾਹਾਵਾਰੀ ਦੇ ਦਰਦ ਵਿੱਚੋਂ ਲੰਘਣਾ ਪੈਂਦਾ ਹੈ। ਇਸ ਨਾਲ ਸਰੀਰ ਵਿੱਚ ਕਈ ਤਰ੍ਹਾਂ ਦੇ ਬਦਲਾਅ ਅਤੇ ਕਮਜ਼ੋਰੀ ਆ ਜਾਂਦੀ ਹੈ।...

ਥਾਇਰੌਇਡ ਦੇ ਲੱਛਣ ਅਤੇ ਘਰੇਲੂ ਉਪਾਅ

ਥਾਇਰੌਇਡ ਸਰੀਰ ਵਿੱਚ ਮੌਜੂਦ ਐਂਡੋਕ੍ਰਾਈਨ ਗਲੈਂਡ ਹੁੰਦਾ ਹੈ ਜੋ ਗਲੇ ਵਿੱਚ ਮੌਜੂਦ ਇਹ ਗਲੈਂਡ ਥਾਈਰਾਕਸਿਨ ਹਾਰਮੋਨ ਬਣਾਉਂਦੀ ਹੈ ਅਤੇ ਬਾਡੀ ਫ਼ੰਕਸ਼ਨ 'ਤੇ ਕਈ ਤਰ੍ਹਾਂ...

ਇਨ੍ਹਾਂ ਗ਼ਲਤੀਆਂ ਕਾਰਨ ਹੋ ਸਕਦੈ ਸ਼ਰੀਰ ਨੂੰ ਨੁਕਸਾਨ

ਫ਼ੈਸ਼ਨ ਜਾਂ ਫ਼ਿਰ ਖੁਦ ਨੂੰ ਕੰਫ਼ਟੇਬਲ ਰੱਖਣ ਲਈ ਕੁਝ ਲੋਕ ਅਜਿਹੀਆਂ ਗਲਤੀਆਂ ਕਰ ਦਿੰਦੇ ਹਨ, ਜਿਸ ਨਾਲ ਉਨ੍ਹਾਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ...

ਰਾਤ ਨੂੰ ਸੌਣ ਤੋਂ ਪਹਿਲਾਂ ਨਹਾਉਣ ਨਾਲ ਸ਼ਰੀਰ ਨੂੰ ਹੁੰਦੇ ਨੇ...

ਦਿਨ ਦੇ ਸਮੇਂ ਤਾਂ ਸਾਰੇ ਹੀ ਨਹਾਉਂਦੇ ਹਨ ਪਰ ਰਾਤ ਨੂੰ ਸੋਂਣ ਤੋਂ ਪਹਿਲਾਂ ਨਹਾਉਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਸਿਰਫ਼ ਗਰਮੀ ਵਿੱਚ ਹੀ ਨਹੀਂ...

ਮਾਈਗਰੇਨ ਤੇ ਜੋੜਾਂ ਦੇ ਦਰਦ ਨੂੰ ਮਿੰਟਾਂ ਵਿੱਚ ਠੀਕ ਕਰਨ ਵਾਲੇ...

ਸਰੀਰ ਨੂੰ ਸਿਹਤਮੰਦ ਰੱਖਣ ਲਈ ਫ਼ਲ ਅਤੇ ਸਬਜ਼ੀਆਂ ਦੀ ਵਰਤੋਂ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਸਿਰਫ਼ ਸਰੀਰ ਹੀ ਸਿਹਤਮੰਦ ਨਹੀਂ ਰਹਿੰਦਾ। ਸਬਜ਼ੀਆਂ ਅਤੇ...

ਕੀ ਬੌਡੀ ਬਿਲਡਿੰਗ ਲਈ ਸਟੇਰੌਇਡ ਲੈਣਾ ਠੀਕ ਹੈ?

ਸਿਰਫ਼  ਇੱਕ ਮਹੀਨੇ ਵਿੱਚ ਬਣਾਓ ਸਿਕਸ ਪੈਕ ਏਬਸ! ਤੁਸੀਂ ਬਣ ਸਕਦੇ ਹੋ ਆਪਣੇ ਸ਼ਹਿਰ ਦੇ ਜੌਹਨ  ਇਬ੍ਰਾਹਮ, ਸਲਮਾਨ ਖਾਨ ਜਾਂ ਅਰਨੋਲਡ ਸਵਾਰਜਨੇਗਰ'! ਇਸ ਤਰ੍ਹਾਂ...

ਨੀਂਦ ਨਾ ਆਉਣ ਦੀ ਸਮੱਸਿਆ ਨੂੰ ਦੂਰ ਕਰਨ ਦੇ ਓਪਾਅ

ਰਾਤ ਦਿਨ ਕੰਮ ਦੀਆਂ ਜਿੰਮੇਦਾਰੀਆਂ ਅਤੇ ਕੰਮ ਵਿੱਚ ਬਿਜੀ ਹੋਣ ਦੇ ਕਾਰਨ ਆਰਾਮ ਕਰਨ ਦਾ ਸਮਾਂ ਨਹੀਂ ਹੁੰਦਾ। ਸਿਰਫ਼ ਰਾਤ ਦਾ ਹੀ ਸਮਾਂ ਹੈ...

ਦੰਦ ਦਾ ਦਰਦ ਦੂਰ ਕਰਨ ਦੇ ਅਸਰਦਾਰ ਨੁਸਖ਼ੇ

ਨਵੀਂ ਦਿੱਲੀਂ ਦੰਦਾਂ ਵਿੱਚ ਦਰਦ ਹੋਣਾ ਅੱਜਕਲ ਆਮ ਸਮੱਸਿਆ ਹੋ ਗਈ ਹੈ। ਪਹਿਲਾਂ ਤਾਂ ਸਿਰਫ਼ ਇਹ ਸਮੱਸਿਆ ਵੱਡੇ ਲੋਕਾਂ ਵਿੱਚ ਦੇਖਣ ਨੂੰ ਮਿਲਦੀ ਸੀ...

Latest article

ਅਸਤੀਫ਼ੇ ਤੋਂ ਬਾਅਦ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਜਾਰੀ ਨਹੀਂ ਰਹਿ ਸਕਦੀ : ਜਸਟਿਸ...

ਨਵੀਂ ਦਿੱਲੀ - ਜਸਟਿਸ ਯਸ਼ਵੰਤ ਵਰਮਾ ਨੇ ਕਿਹਾ ਹੈ ਕਿ ਹਾਈ ਕੋਰਟ ਦੇ ਜੱਜ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ...

ਪੰਜਾਬ: ਘਰ ‘ਚੋਂ ਭੇਤਭਰੀ ਹਾਲਤ ‘ਚੋਂ ਮਿਲੀਆਂ ਔਰਤ ਤੇ ਮੁੰਡੇ ਦੀਆਂ ਲਾਸ਼ਾਂ

ਧੂਰੀ - ਲੰਘੀ ਸ਼ਾਮ ਸਥਾਨਕ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਨੰਬਰ 2 ’ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਮਕਾਨ ’ਚੋਂ...

ਅੱਤਵਾਦੀ ਖ਼ਤਰਾ : IGI ਹਵਾਈ ਅੱਡਾ ਖੇਤਰ ਵਿਚ 60 ਦਿਨਾਂ ਲਈ ਡਰੋਨ ਤੇ ਪੈਰਾਗਲਾਈਡਰ...

ਨਵੀਂ ਦਿੱਲੀ - ਦਿੱਲੀ ਪੁਲਸ ਨੇ ਅੱਤਵਾਦੀ ਹਮਲੇ ਦੇ ਖਦਸ਼ੇ ਨੂੰ ਦੇਖਦੇ ਹੋਏ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ. ਜੀ. ਆਈ.) ਹਵਾਈ ਅੱਡਾ ਸਬ-ਡਿਵੀਜ਼ਨ ਵਿਚ ਡਰੋਨ,...