ਬਲੱਡ ਪਰੈਸ਼ਰ ਨੂੰ ਕੰਟਰੋਲ ਕਰਦੀ ਹੈ ਹਰਬਲ ਚਾਹ
ਇਸ ਭੱਜਦੌੜ ਭਰੀ ਜ਼ਿੰਦਗੀ ਨੇ ਹਰ ਵਿਅਕਤੀ ਨੂੰ ਕਿਸੇ ਨਾ ਕਿਸੇ ਸਮੱਸਿਆ ਨਾਲ ਘੇਰ ਕੇ ਰੱਖਿਆ ਹੋਇਆ ਹੈ। ਇਨ੍ਹਾਂ 'ਚੋਂ ਇੱਕ ਪਰੇਸ਼ਾਨੀ ਦਾ ਨਾਮ...
ਮੂੰਹ ਦੀ ਦੁਰਗੰਧ ਤੋਂ ਇਲਾਵਾ ਬਹੁਤ ਕੁੱਝ ਖ਼ਤਮ ਕਰਦੈ ਖੀਰਾ
ਖੀਰਾ ਸਲਾਦ 'ਚ ਸਭ ਤੋਂ ਜ਼ਿਆਦਾ ਵਰਤਿਆਂ ਜਾਂਦਾ ਹੈ। ਇਹ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ। ਇਸ ਨੂੰ ਖਾਣ ਨਾਲ ਸ਼ਰੀਰ 'ਚ ਤਾਜ਼ਗੀ...
ਮੋਟਾਪੇ ਤੋਂ ਨਿਜਾਤ ਪਾ ਸਕਦੇ ਹੋ ਕੋਸਾ ਪਾਣੀ ਪੀ ਕੇ
ਪਾਣੀ ਸਾਡੇ ਸ਼ਰੀਰ ਲਈ ਬਹੁਤ ਜ਼ਰੂਰੀ ਹੁੰਦਾ ਹੈ, ਪਰ ਜੇ ਰੋਜ਼ਾਨਾ ਦਿਨ 'ਚ ਤਿੰਨ ਤੋਂ ਚਾਰ ਵਾਰ ਕੋਸੇ ਪਾਣੀ ਦੀ ਵਰਤੋਂ ਕੀਤੀ ਜਾਵੇ ਤਾਂ...
ਇਲਾਇਚੀ ਕਈ ਬੀਮਾਰੀਆਂ ਨੂੰ ਕਰਦੀ ਹੈ ਜੜ੍ਹ ਤੋਂ ਖ਼ਤਮ
ਇਲਾਇਚੀ ਇੱਕ ਅਜਿਹੀ ਸ਼ੈਅ ਹੈ ਜੋ ਹਰ ਭਾਰਤੀ ਦੀ ਰਸੋਈ 'ਚ ਮੌਜੂਦ ਹੁੰਦੀ ਹੈ। ਇਸ ਦੀ ਵਰਤੋਂ ਖਾਣੇ ਦਾ ਸੁਆਦ ਅਤੇ ਖ਼ੁਸ਼ਬੂ ਵਧਾਉਣ ਲਈ...
ਅਨਾਰ ਖਾਣ ਦੇ ਨੇ ਬੇਮਿਸਾਲ ਫ਼ਾਇਦੇ
ਅਨਾਰ ਫ਼ਾਈਬਰ, ਵਾਇਟਾਮਿਨ K, C ਅਤੇ B, ਆਇਰਨ, ਪੋਟੈਸ਼ੀਅਮ, ਜ਼ਿੰਕ ਅਤੇ ਓਮੈਗਾ-6 ਫ਼ੈਟੀ ਐਸਿਡ ਦੇ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਖਾਣ ਨਾਲ ਸ਼ਰੀਰ...
ਇਮਲੀ ਖਾਣ ਦੇ ਨੇ ਬੇਮਿਸਾਲ ਫ਼ਾਇਦੇ
ਬਚਪਨ ਵਿੱਚ ਤੁਸੀਂ ਇਮਲੀ ਤਾਂ ਬਹੁਤ ਖਾਦੀ ਹੋਵੇਗੀ ਅਤੇ ਹੋ ਸਕਦਾ ਹੈ ਕਿ ਤੁਸੀਂ ਹੁਣ ਵੀ ਖਾਂਦੇ ਹੋਵੋ, ਪਰ ਕੀ ਤੁਸੀਂ ਇਸ ਨਾਲ ਹੋਣ...
ਨਾਰੀਅਲ ਪਾਣੀ ਸ਼ਰੀਰ ਦੀਆਂ ਕਈ ਬੀਮਾਰੀਆਂ ਨੂੰ ਕਰਦਾ ਹੈ ਜੜ੍ਹ ਤੋਂ...
ਨਾਰੀਅਲ ਦੇ ਪਾਣੀ 'ਚ ਐਂਟੀ-ਔਕਸੀਡੈਂਟ ਅਤੇ ਪੋਸ਼ਕ ਤੱਤ ਭਰਪੂਰ ਮਾਤਰਾ 'ਚ ਮੌਜੂਦ ਹੁੰਦੇ ਹਨ ਇਸ ਤੋਂ ਇਲਾਵਾ ਇਸ 'ਚ ਵਾਇਟਾਮਿਨ ਸੀ, ਮੈਗਨੀਜ਼ੀਅਮ, ਮੈਗਨੀਜ਼, ਪੋਟੈਸ਼ੀਅਮ,...
ਨਿੰਬੂ ਦਾ ਛਿਲਕਾ ਸ਼ਰੀਰ ਲਈ ਹੈ ਵਰਦਾਨ
ਗਰਮੀਆਂ 'ਚ ਲੋਕ ਨਿੰਬੂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਪੌਸ਼ਟਿਕ ਗੁਣਾਂ ਨਾਲ ਭਰਪੂਰ ਨਿੰਬੂ ਸ਼ਰੀਰ ਨੂੰ ਕਈ ਬੀਮਾਰੀਆਂ ਤੋਂ ਦੂਰ ਰੱਖਦਾ ਹੈ। ਅਕਸਰ ਅਸੀਂ...
ਬਲੱਡ ਪ੍ਰੈਸ਼ਰ ਹਾਈ ਅਤੇ ਲੋਅ ਹੋਣ ‘ਤੇ ਅਪਣਾਓ ਇਹ ਘਰੇਲੂ ਨੁਸਖੇ
ਲਾਈਫ਼ ਸਟਾਈਲ ਬਦਲਣ ਦੌਰਾਨ ਲੋਕਾਂ ਦੀ ਹੈਲਥ ਸਮੱਸਿਆ ਵੀ ਵਧਦੀ ਜਾ ਰਹੀ ਹੈ ਲੋਕਾਂ 'ਚ ਹਾਈ ਅਤੇ ਲੋਅ ਬਲੱਡ ਪ੍ਰੈਸ਼ਰ ਦੀ ਸਮੱਸਿਆ ਆਮ ਦੇਖਣ...
ਨਾਸ਼ਪਾਤੀ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫ਼ਾਇਦੇ
ਨਾਸ਼ਪਾਤੀ ਇੱਕ ਅਜਿਹਾ ਫ਼ਲ ਹੈ ਜੋ ਖਾਣ ਵਿੱਚ ਤਾਂ ਸੁਆਦ ਹੁੰਦਾ ਹੀ ਹੈ ਨਾਲ ਹੀ ਸਾਡੇ ਸ਼ਰੀਰ ਲਈ ਵੀ ਬਹੁਤ ਲਾਭਕਾਰੀ ਹੈ। ਇਸ ਵਿੱਚ...















