Matrimonials

ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਪੜ੍ਹੀ-ਲਿਖੀ, ਚੰਗੀ ਜੌਬ ਕਰ ਰਹੀ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਪਰਿਵਾਰਕ ਲਈ ਕੈਨੇਡੀਅਨ ਸਿਟੀਜ਼ਨ/PR, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਵਰਕ ਪਰਮਿਟ/ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। G.T.A. ਨੂੰ ਪਹਿਲ। Marriage Bureau please excuse. ਜਾਣਕਾਰੀ ਲਈ 1-647-783-9853 ‘ਤੇ ਫੋਨ ਕਰੋ।
***1577***

ਰਾਜਪੂਤ ਸਿੱਖ ਲੜਕਾ, ਉਮਰ 31 ਸਾਲ, ਕੱਦ 5 ਫ਼ੁੱਟ 11 ਇੰਚ, ਪਗੜੀਧਾਰੀ ਪਰ ਦਾਹੜੀ ਕਟਵੀਂ, Diploma in Electrical Engg. , ਇਲੈਕਟ੍ਰੀਸ਼ਨ ਦੀ ਜੌਬ ਕਰ ਰਹੇ, ਕੈਨੇਡੀਅਨ PR, ਓਨਟੈਰੀਓ ਵਿਚ ਰਹਿ ਰਹੇ, ਪਰਿਵਾਰਕ ਸੋਹਣੇ-ਸੁਨੱਖੇ ਲਈ ਲੰਬੀ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ ਵਿੱਚ ਸਟੂਡੈਂਟ/ਵਰਕ ਪਰਮਿਟ ਉੱਤੇ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 604-729-6810 ‘ਤੇ ਫੋਨ ਕਰੋ।
***1578***

ਜੱਟ ਸਿੱਖ ਗਿੱਲ ਲੜਕਾ, ਉਮਰ 34 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਕੰਪਿਊਟਰ ਇੰਜੀਨੀਅਰਿੰਗ ਕੀਤੀ ਹੋਈ, ਆਪਣੇ ਫੀਲਡ ਵਿੱਚ ਵਧੀਆ ਜੌਬ ਕਰ ਰਹੇ ਅਤੇ ਆਪਣਾ ਕਾਰੋਬਾਰ ਵੀ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-512-7146 ਜਾਂ 1-778-798-9611 ‘ਤੇ ਫੋਨ ਕਰੋ।
***1578***
ਜੱਟ ਸਿੱਖ ਲੜਕਾ, ਉਮਰ38 ਸਾਲ, ਕੱਦ 5 ਫੁੱਟ 7 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-240-1343 ਜਾਂ 1-604-842-0240 ਜਾਂ 011-94647-01876 (ਵਟਸਐਪ) ‘ਤੇ ਫੋਨ ਕਰੋ।
***1578***
ਜੱਟ ਸਿੱਖ ਸਿੱਧੂ ਲੜਕੀ, ਉਮਰ 29 ਸਾਲ, ਕੱਦ 5 ਫੁੱਟ 4 ਇੰਚ, ਕੈਨੇਡੀਅਨ PR ,(Medical office administrator) ਦੀ ਜੌਬ ਕਰ ਰਹੀ ਪਰਿਵਾਰਕ ਲੜਕੀ ਲਈ ਕੈਨੇਡਾ ਤੋਂ ਵੈੱਲਸੈਟਲਡ ਪੜ੍ਹੇ ਲਿਖੇ ਪਰਿਵਾਰਕ ਲੜਕੇ ਦੀ ਲੋੜ ਹੈ। ਮਾਲਵੇ ਅਤੇ ਓਂਟਾਰੀਓ ਨੂੰ ਪਹਿਲ ।ਹੋਰ ਜਾਣਕਾਰੀ ਲਈ +1647-524-5911 ‘ਤੇ ਕਾਲ ਕਰੋ।
*** 1578***

ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫੁੱਟ 9 ਇੰਚ, ਕੈਨੇਡੀਅਨ ਪੀ ਆਰ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਇੰਡੀਆ ਤੋਂ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਕਜ਼ਨ, ਉਮਰ 36 ਸਾਲ, ਕੱਦ 5 ਫੁੱਟ 11 ਇੰਚ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਨਸ਼ਿਆਂ ਤੋਂ ਰਹਿਤ ਦਾ ਕੈਨੇਡਾ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 1-778-929-4186 ‘ਤੇ ਫੋਨ ਕਰੋ।
***1579***
ਜੱਟ ਸਿੱਖ ਅਟਵਾਲ ਲੜਕਾ, ਉਮਰ 32 ਸਾਲ, ਕੱਦ 6 ਫੁੱਟ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਕੰਪਿਊਟਰ ਦਾ ਕੋਰਸ ਕੀਤਾ ਹੋਇਆ, ਵਧੀਆ ਜੌਬ ਕਰ ਰਹੇ, ਇੰਡੀਆ ਵਿੱਚ ਚੰਗੀ ਜ਼ਮੀਨ ਦੇ ਮਾਲਕ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬੱਚੇ ਜਾਂ ਬਿਨਾ ਬੱਚੇ ਤੋਂ) ਪੀ ਆਰ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦੀ ਭੈਣ ਕੈਨੇਡਾ ਅਤੇ ਇੱਕ ਭੈਣ ਇੰਗਲੈਂਡ ਵਿੱਚ ਸੈਟਲਡ ਹੈ। ਜਾਣਕਾਰੀ ਲਈ 1-604-376-3345 ਜਾਂ 1-604-783-4912 ‘ਤੇ ਫੋਨ ਕਰੋ।
***1587***
Jatt Sikh Sidhu girl, fair, 5’-5” tall, born in December 1990, living in Brampton on work permit. Working in Govt. Job in Canada, earning well. Elder sister (RN) married & settled in Canada. Seeking well settled decent family boy from Canada. Please call : (647)-267-3397, +1(416)-460-5885
***1578***
Jat Sikh parents seek a suitable match for their son, 1989 born, 6’ tall, Canadian citizen, Degree in Elcetrical Engineering from Toronto area. The girl should be Canadian Citizen/PR, Professionally qualified, employed, family oriented. GTA preferred.Please send your biodata & recent pictures to jagjitc@hotmail.com
***1578***
Jat Sikh parents seeking a suitable match for their daughter, 29 yrs. old, 5’-3” tall, University graduate, well settled in government job, beautiful, family oriented belongs to a well settled family. The boy should be professioanally qualified, employed, handsome, born or raised in Canada. Please send your biodata & recent picture: korensingh@yahoo.com or call : 1-416-678-2384
***1578***