ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 7 ਇੰਚ, RN ਦੀ ਜੌਬ ਕਰ ਰਹੀ, ਸੋਹਣੀ-ਸੁਨੱਖੀ, ਕੈਨੇਡੀਅਨ PR, ਪਰਿਵਾਰਕ ਲਈ ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੁਧਿਆਣੇ ਜ਼ਿਲ੍ਹੇ ਨੂੰ ਪਹਿਲ। ਜਾਣਕਾਰੀ ਲਈ +91-98742-00045 ਜਾਂ +91-96534-11114 ‘ਤੇ ਫੋਨ ਜਾਂ WhatsApp ਕਰੋ।
***1719***
ਟਾਂਕ ਕਸ਼ਤਰੀ ਲੜਕਾ, ਉਮਰ 29 ਸਾਲ, ਕੱਦ 6 ਫ਼ੁੱਟ 1 ਇੰਚ, ਕੈਨੇਡੀਅਨ ਬੌਰਨ, B.com in Business & Marketing ਆਪਣੇ ਫ਼ੀਲਡ ਵਿਚ ਜੌਬ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ, ਲਈ ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, ਸੋਹਣੀ-ੋਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਓਂਟੈਰੀਓ ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 647-708-9140 ਜਾਂ 416-839-9140 ‘ਤੇ ਫੋਨ ਜਾਂ WhatsApp ਕਰੋ।
***1710***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 5 ਫ਼ੁੱਟ 11 ਇੰਚ, BBA, ਇੰਡੀਆ ਰਹਿ ਰਹੇ, ਪਰਿਵਾਰਕ, ਵੈਸ਼ਨੋ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਮਾਤਾ ਪਿਤਾ ਕੋਲ Super visa ਹੈ। ਜਾਣਕਾਰੀ ਲਈ 1-437-771-2261 ਜਾਂ +91-82888-00273 ‘ਤੇ ਫੋਨ ਜਾਂ WhatsApp ਕਰੋ।
***1719***
ਜੱਟ ਸਿੱਖ ਸੰਘਾ ਲੜਕਾ, ਉਮਰ 1997, ਕੱਦ 5 ਫ਼ੁੱਟ 11 ਇੰਚ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੇ, ਪਰਿਵਾਰਕ, ਸੋਹਣੇ-ਸੁਨੱਖੇ, ਵੈਸ਼ਨੌ, ਨੋਨ ਡਰਿੰਕਰ, ਨੋਨ ਸਮੋਕਰ ਲਈ ਕੈਨੇਡੀਅਨ PR/ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-778-549-7727 ‘ਤੇ ਫੋਨ ਜਾਂ WhatsApp ਕਰੋ।
***1719***
ਜੱਟ ਸਿੱਖ ਲੜਕੀ, ਬੌਰਨ 1989, ਕੱਦ 5 ਫ਼ੁੱਟ 2 ਇੰਚ, ਕੈਨੇਡੀਅਨ ਸਿਟੀਜ਼ਨ, Innocently Divorced, ਰਜਿਸਟਰਡ ਨਰਸ (RN) , ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 672-230-1480 ਜਾਂ +91-99156-52029 ‘ਤੇ ਫੋਨ ਜਾਂ WhatsApp ਕਰੋ।
***1719***
ਜੱਟ ਸਿੱਖ ਦਸਤਾਰਧਾਰੀ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ PR, Master’s degree from India, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (ਦੋ ਬੱਚੇ Full Custody) ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਵੈਜ਼ੀਟੇਰੀਅਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਜਾਂ ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। Live in Relationship ਵਿਚ ਰਹਿਣ ਵਾਲੀ ਲੜਕੀ ਵੀ ਸੰਪਰਕ ਕਰ ਸਕਦੀ ਹੈ। ਕਿਸੇ ਧਰਮ ਜਾਂ ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-616-2640 ‘ਤੇ ਸੰਪਰਕ ਕਰੋ।
***1719***
ਜੱਟ ਸਿੱਖ ਗਿੱਲ ਅੰਮ੍ਰਿਤਧਾਰੀ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਇਮੀਗ੍ਰੈਂਟ, ਕੈਨੇਡਾ ਤੋਂ Nerwork security ਦਾ ਡਿਪਲੋਮਾ ਕੀਤਾ ਹੋਇਆ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਅੰਮ੍ਰਿਤਧਾਰੀ ਲੜਕੀ ਦੀ ਲੋੜ ਹੈ। ਓਹੀ ਪਰਿਵਾਰ ਸੰਪਰਕ ਕਰਨ ਜਿਹੜੇ ਲੜਕੇ ਦੇ ਛੋਟੇ ਭਰਾ, ਉਮਰ 23 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡਾ ਤੋਂ General Business ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਰਹਿ ਰਹੇ, ਵਧੀਆ ਜੌਬ ਕਰ ਰਹੇ ਦਾ ਕੈਨੇਡੀਅਨ ਰਿਸ਼ਤਾ ਕਰਵਾ ਸਕਣ। ਜਾਣਕਾਰੀ ਲਈ 647-394-7172 ਜਾਂ +91-99149-66102 (ਇੰਡੀਆ) ‘ਤੇ ਸੰਪਰਕ ਕਰੋ।
***1719***
ਜੱਟ ਸਿੱਖ ਲੜਕਾ, 1986 ਬੌਰਨ, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC) ਵਧੀਆ ਕਾਰੋਬਾਰ ਕਰ ਰਹੇ ਲਈ ਘੱਟੋ ਘੱਟ 5 ਫ਼ੁੱਟ 7 ਇੰਚ ਕੱਦ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-572-8566 ‘ਤੇ ਸੰਪਰਕ ਕਰੋ।
***1719***
ਜੱਟ ਸਿੱਖ ਲੜਕਾ, ਉਮਰ 25 ਸਾਲ, ਕੱਦ 6 ਫ਼ੁੱਟ, ਕੈਨੇਡਾ ਤੋਂ ਦੋ ਸਾਲ ਦਾ Diploma in Business ਕੀਤਾ ਹੋਇਆ, Truck Driving ਦਾ Licence, USA ਦਾ ਵੀਜ਼ਾ ਲੱਗਾ ਹੋਇਆ, ਨਸ਼ਿਆਂ ਤੋਂ ਰਹਿਤ, ਵੈਸ਼ਨੋ, ਵਰਕ ਪਰਮਿਟ ‘ਤੇ ਕੈਨੇਡਾ ਵਿਚ Skilled worker ਦੀ ਵਧੀਆ ਜੌਬ ਕਰ ਰਹੇ, ਚੰਗੀ ਜਾਇਦਾਦ ਦੇ ਮਾਲਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਮੋਗੇ ਅਤੇ ਲੁਧਿਆਣੇ ਨੂੰ ਪਹਿਲ। ਜਾਣਕਾਰੀ ਲਈ 416-999-2224 ‘ਤੇ ਸੰਪਰਕ ਕਰੋ।
***1719***
ਜੱਟ ਸਿੱਖ ਲੜਕੀ, ਬੋਰਨ 1997, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਇੰਡੀਅਨ ਰੈਸਟੋਰੈਂਟ ਵਿੱਚ ਵਧੀਆ ਜੋਬ ਕਰ ਰਹੀ, ਸੋਹਣੀ ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR / ਸਿਟੀਜ਼ਨ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਬੀ. ਸੀ ਅਤੇ ਦੁਆਬੇ ਹੀ ਸੰਪਰਕ ਕਰਨ। ਵੱਟੇ ਸੱਟੇ ਵਾਲੇ ਵੀ ਸੰਪਰਕ ਕਰ ਸਕਦੇ ਹਨ। ਆਪਣਾ ਬਾਇਓਡਾਟਾ ਅਤੇ ਪਿਕਚਰ WhatsApp ਨੰਬਰ ਜਾਂ ਫੋਨ ਕਰੋ: 1-778-551-4583
***1719***
ਜੱਟ ਸਿੱਖ ਲੜਕਾ, ਜਨਮ 1995, ਕੱਦ 5 ਫੁੱਟ 8 ਇੰਚ, ਇੰਡੀਆ ਤੋਂ M.A. English, ਕੈਨੇਡਾ ਤੋਂ Diploma in Business Administration, ਵਰਕ ਪਰਮਿਟ ਤੇ ਕੈਨੇਡਾ ਰਹਿ ਰਹੇ, ਆਪਣੀ ਵਧੀਆ ਰਾਇਡਿੰਗ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ : 647-274-5009 ਜਾਂ 647-505-2812 ਤੇ ਸੰਪਰਕ ਕਰੋ।
***1719***
Jat Sikh family seeks a suitable match for their son, 26 old yrs., 6’-4” tall, handsome, professionally employed, born and raised in Canada, belongs to a well settled family, healthy life style, non-smoker, non-drinker, no drugs, planning to relocate to USA and currently in process of searching employment there. Seeking a beautiful, educated, family oriented girl, born or raised in USA only. Please send your biodata and recent pictures on whatsApp : 1-236-515-1320
***1720***
Jat Sikh family seeks a suitable match for their Canadian born son, 27 yrs. old, 5’-10” tall, very handsome, non-drinker, non-smoker, B.Sc. Kanesiology from SFU and BSN degree (Registered Nurse), working full time in Operating Room (OR) in Hospital. The girl should be Jat Sikh and Professionally employed, preferred from BC Canada, family oriented, well versed in both cultures. Please send your biodata and recent picture to : tejindermavi@hotmail.com or call : 1-604-500-3738
***1719***
Jatt Sikh(Brar) family seeks a suitable match for their son, 38 yrs. old, 5′-10″ tall, Canadian born, married, Graduated with advanced diploma in Business Administration, Currently in management role for 10 years with Midland Courier, fair, honest, family oriented, kind and generous, non-smoker and non-drinker.Father retired from Air Canada, Mother employed as a supervisor at packaging company, sister Doctor married in California. The girl should be Punjabi, Sikh, family oriented, 30+ years of age. Contact sister @ Brar.randeep@gmail.com or call: +1-516-815-4001
*** 1719 ***
Ramgarhia Sikh family seeks a suitable match for for their Canadian citizen daughter, 26 yrs. old, 5’-4″ tall, Bachelor’s in accounting, currently working as a nurse. The boy should be well educated, non-drinker, non-smoker. Marriage bureau please excuse. Please contact with full details on WhatsApp: 647-568-8085
*** 1719 ***











