ਕੈਨੇਡੀਅਨ ਸਿਟੀਜਨ ਸਿੱਖ ਰਾਮਗੜ੍ਹੀਆ, ਇੰਡੀਆ ਬੌਰਨ, 1984 ਦਾ ਜਨਮ ਕੱਦ 6 ਫ਼ੁੱਟ-2 ਇੰਚ, ਆਪਣੇ ਕਾਰੋਬਾਰ ਵਾਲੇ ਲੜਕੇ ਲਈ ਇੱਕ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ‘ਚ ਬਹੁਤ ਵਧੀਆ ਸੈਟਲਡ ਹੈ। ਹੋਰ ਜਾਣਕਾਰੀ ਲਈ 1-778-240-8083 ਸੰਪਰਕ ਕਰੋ।
***1721***
ਜੱਟ ਸਿੱਖ ਪੱਗੜੀਧਾਰੀ ਲੜਕਾ, ਉਮਰ 30 ਸਾਲ, ਕੱਦ 5 ਫ਼ੁੱਟ 7 ਇੰਚ, ਅਮੈਰੀਕਨ ਸਿਟੀਜ਼ਨ, RN ਦੀ ਜੌਬ ਕਰ ਰਹੇ, FNP ਦੀ ਸਟੱਡੀ ਕਰ ਰਹੇ, ਪਰਿਵਾਰਕ, ਸੋਹਣੇ-ਸੁਨੱਖੇ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉੱਤੇ ਕੈਨੇਡਾ ਜਾਂ ਅਮੈਰੀਕਾ ਵਿਚ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਮੈਰਿਜ ਬਿਊਰੋ ਸੰਪਰਕ ਨਾ ਕਰੋ। ਜਾਣਕਾਰੀ ਲਈ 1-661-549-0560 ‘ਤੇ ਫੋਨ ਜਾਂ WhatsApp.ਕਰੋ।
***1721***
ਜੱਟ ਸਿੱਖ ਲੜਕੀ, ਬੌਰਨ 1993, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ PR , ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ PR/ ਸਿਟੀਜ਼ਨ, ਜਾਂ ਵਰਕ ਪਰਮਿਟ ਉੱਤੇ ਰਹਿ ਰਹੇ, ਪੜ੍ਹੇ-ਲਿਖੇ, ਚੰਗੀ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਇੰਡੀਆ ਵਿਚ ਘੱਟੋ-ਘੱਟ 10 ਏਕੜ ਜ਼ਮੀਨ ਦੇ ਮਾਲਕ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਆਪਣਾ ਬਾਇਓਡੈਟਾ WhatsApp.ਕਰੋ ਜਾਂ ਫੋਨ ਕਰੋ : 1-306-606-6000
***1721***
ਜੱਟ ਸਿੱਖ ਲੜਕਾ, ਉਮਰ 47 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਸਿਟੀਜ਼ਨ, BA, ਤਲਾਕਸ਼ੁਦਾ, ਆਪਣਾ ਕਾਰੋਬਾਰ, ਸੋਹਣੇ-ਸੁਨੱਖੇ, ਪਰਿਵਾਰਕ, ਵੈੱਲ ਸੈਟਲਡ ਲਈ ਸੋਹਣੀ-ਸੁਨੱਖੀ, ਪਰਿਵਾਰਕ, ਸਾਊ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਵਿਜ਼ਟਰ ਵੀਜ਼ੇ/ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਤ ਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-604-866-4543 ‘ਤੇ ਫੋਨ ਜਾਂ WhatsApp.ਕਰੋ।
***1721***
ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡਾ (ਵੈਨਕੂਵਰ) ਦੇ ਜੰਮਪਲ, ਆਪਣਾ ਕਾਰੋਬਾਰ ਕਰ ਰਹੇ ਲਈ 35 ਸਾਲ ਤੋਂ ਘੱਟ ਉਮਰ ਵਾਲੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ/ਸਟੂਡੈਂਟ ਵੀਜ਼ਾ ਜਾਂ ਵਿਜ਼ਟਰ ਵੀਜ਼ੇ ‘ਤੇ ਆਈ ਲੜਕੇ ਜਾਂ ਤਲਾਕਸ਼ੁਦਾ (ਬਿਨਾਂ ਬੱਚੇ) ਵੀ ਸੰਪਰਕ ਕਰ ਸਕਦੇ ਹਨ। ਆਪਣਾ ਬਾਇਓਡੈਟਾ ਅਤੇ ਪਿਕਚਰ WhatsApp ‘ਤੇ ਭੇਜੋ 1-604-210-2064 (WhatsApp.)
***1721***
ਜੱਟ ਸਿੱਖ ਲੜਕਾ, ਜਨਮ 1990, ਕੱਦ 5 ਫ਼ੁੱਟ 9 ਇੰਚ, ਗ੍ਰੈਜੂਏਟ, ITI ਤੋਂ Diesel Mechanic ਦਾ ਡਿਪਲੋਮਾ ਕੀਤਾ ਹੋਇਆ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ (ਬਿਨਾਂ ਬੱਚੇ) ‘ਤੇ ਵੀ ਵਿਚਾਰ ਕੀਤਾ ਜਾਵੇਗੀ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 1-672-833-2200 ‘ਤੇ ਫੋਨ ਕਰੋ।
***1721***
ਜੱਟ ਸਿੱਖ ਗਿੱਲ ਲੜਕੀ, ਜਨਮ 1994, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, Graduate (With Maths), PG Diploma from Canada, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਚੰਗੇ ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ਜਾਂ ਚੰਗੇ ਪੜ੍ਹੇ-ਲਿਖੇ ਵਿਜ਼ਟਰ ਆਏ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਲੜਕੀ ਦਾ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-431-338-6805 ਜਾਂ +91-98720-75472 (ਇੰਡੀਆ ਦੇ ਸਮੇਂ ਮੁਤਾਬਿਕ ) ‘ਤੇ ਸੰਪਰਕ ਕਰੋ।
***1721***
ਜੱਟ ਸਿੱਖ ਲੜਕੀ, ਉਮਰ 29 ਸਾਲ, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਪੀ.ਆਰ., B.Tech in Computer Science, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਚੰਗੇ ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਮਾਲਵੇ ਨੂੰ ਪਹਿਲ। ਆਪਣਾ ਬਾਇਓਡੈਟਾ ਅਤੇ ਪਿਕਚਰ WhatsApp ‘ਤੇ ਭੇਜੋ/ ਸੰਪਰਕ ਕਰੋ: +91-98158-64577 (WhatsApp.)
***1721***
ਜੱਟ ਸਿੱਖ ਭੁੱਲਰ ਲੜਕੀ, Born 1986, ਕੱਦ 5 ਫੁੱਟ 4 ਇੰਚ, ਇੰਡੀਆ ਰਹਿ ਰਹੀ, MSc., IT, MCA, ਸੋਹਣੀ ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ PR/ਸਿਟੀਜ਼ਨ ਜਾਂ ਇੰਡੀਆ ਤੋਂ ਪੜ੍ਹੇ ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਲੜਕੇ ਦੀ ਭੈਣ ਅਤੇ ਪਿਤਾ ਕੈਨੇਡਾ ਵਿੱਚ ਵੈੱਲ ਸੈਟਲਡ ਹਨ। ਜਾਣਕਾਰੀ ਲਈ 1-236-881-7405 ਜਾਂ +91-98147-00158 ‘ਤੇ ਸੰਪਰਕ ਕਰੋ।
***1721***
Jat Sikh family seeks a suitable match for their Canadian born daughter, living in BC, 41 yrs. old, 5’-5″ tall, beautiful, fair, never married, family oriented, MD, Doctor Medicine, professionally employed. The boy should be Jat Sikh, 40-48 yrs. old, 5’-10″-6’-5″ tall, well educated, having good job, well-established, Canadian/US/UK born/citizen, or willing to relocate BC, family-oriented, well versed in both cultures. No inquiries from India please. Call or WhatsApp:1-672-514-1969
*** 1721 ***
Jat Sikh (Sohi), born 1999, 5’-11″, Canadian raised, clean-shaven, handsome, non-drinker, sports/gym lover, BHSc, BSN (RN), independent, full-time ICU nurse in Toronto hospital, owns house in Toronto, Well-settled Punjabi family, living from 30 yrs in Toronto, residential/commercial rental properties. Seeks educated, beautiful, Punjabi family girl from Canada/USA, willing to settle in Toronto/USA. No bureaus. Contact: 905-781-1600, 647-671-1928
*** 1721 ***
Jat Sikh family seeks a suitable match for their son, 25 yrs. old, 5’-11″ tall, living in Calgary,Diploma in office administration,own Hvac well established business, never married, The girl should be Canadian PR/Citizen/work permit,well educated, family oriented, well versed in both cultures.Call:1-587-728-1300
*** 1721 ***
Prajapat Parents seeking a suitable match for their son, 38 yrs. old, 5’-11” tall, raised in Canada, 3 yrs. Advanced Diploma in Electrical Engineering, working in his field with Federal Govt. Company with good earning, handsome with family values, non-smoker, non-drinker, never married. The girl should be beautiful, well educated and family oriented. No marriage bureau Please. Please send your recent picture and biodata on WhatsApp.
647-287-7181 (WhatsApp)
or 647-447-0090
***1721***











