ਜੱਟ ਸਿੱਖ ਵੜਿੰਗ ਲੜਕਾ, ਉਮਰ 37 ਸਾਲ, ਕੱਦ 6 ਫ਼ੁੱਟ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ ਲਈ ਸੋਹਣੀ-ਸੁਨੱਖੀ, ਸਧਾਰਣ ਪਰਿਵਾਰ ਤੋਂ ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀ ਭੈਣ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਮੋਗੇ ਅਤੇ ਬਠਿੰਡੇ ਨੂੰ ਪਹਿਲ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-446-3200 ਜਾਂ 1-604-807-1877 ‘ਤੇ ਫੋਨ ਜਾਂ WhatsApp ਕਰੋ।
***1732***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫ਼ੁੱਟ 11 ਇੰਚ, ਸੋਹਣੇ-ਸੁਨੱਖੇ, ਇੰਡੀਆ ਵਿੱਚ ਬੌਰਨ, ਅਮੈਰੀਕਾ ਵਿੱਚ ਪਲਿਆ, ਕੈਲੇਫੋਰਨੀਆ ਵਿੱਚ ਰਹਿ ਰਹੇ, BSN ਡਿਗਰੀ ਹੋਲਡਰ, RN ਦੀ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਬਰਾਬਰ ਦੀ ਯੋਗਤਾ ਵਾਲੀ ਅਮੈਰੀਕਨ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ, ਨਸ਼ਿਆਂ ਤੋਂ ਰਹਿਤ ਲੜਕੀ ਦੀ ਲੋੜ ਹੈ। ਬਠਿੰਡੇ, ਫਰੀਦਕੋਟ ਅਤੇ ਬਰਨਾਲੇ ਨੂੰ ਪਹਿਲ। ਮੈਰਿਜ ਬਿਊਰੋ ਸੰਪਰਕ ਨਾ ਕਰਨ। ਜਾਣਕਾਰੀ ਲਈ 1-559-644-3331 ‘ਤੇ ਸੰਪਰਕ ਕਰੋ।
***1722***
ਜੱਟ ਸਿੱਖ ਬਰਾੜ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਕੈਨੇਡਾ ਵਿੱਚ ਆਪਣਾ ਘਰ ਹੈ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 416-270-0224 ‘ਤੇ ਸੰਪਰਕ ਕਰੋ।
***1722***
ਜੱਟ ਸਿੰਖ ਲੜਕਾ, 1994 ਬੌਰਨ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਜੰਮਪਲ, ਵਧੀਆ ਕੰਪਨੀ ਵਿਚ ਇੰਜੀਨੀਅਰ ਦੇ ਤੌਰ ‘ਤੇ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਬਰਾਬਰ ਦੀ ਯੋਗਤਾ ਵਾਲੀ ਕੈਨੇਡੀਅਨ ਜੰਮਪਲ ਜਾਂ ਛੋਟੀ ਉਮਰ ਵਿਚ ਕੈਨੇਡਾ ਆਈ ਹੋਈ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਪਿਛਲੇ 40 ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਅਤੇ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-236-660-6013 ‘ਤੇ ਸੰਪਰਕ ਕਰੋ।
***1722***
ਜੱਟ ਸਿੱਖ ਲੜਕੀ, ਉਮਰ 32 ਸਾਲ, ਕੱਦ 5 ਫ਼ੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, India ਤੋਂ BDS ਕੀਤੀ ਹੋਈ, ਕੈਨੇਡਾ ਤੋਂ HR ਵਿੱਚ ਪੋਸਟ ਗ੍ਰੈਜੂਏਟ, ਆਪਣੇ ਫੀਲਡ ਵਿੱਚ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। Ontario ਨੂੰ ਪਹਿਲ। ਜਾਣਕਾਰੀ ਲਈ 1-236-333-7776 ‘ਤੇ ਫੋਨ ਜਾਂ Whatsapp ਕਰੋ।
***1722***
ਜੱਟ ਸਿੱਖ ਲੜਕਾ, ਜਨਮ 1997, ਕੱਦ 5 ਫ਼ੁੱਟ 8 ਇੰਚ, B.A. ITI ਤੋਂ Diesel Mechanic ਦਾ ਡਿਪਲੋਮਾ ਕੀਤਾ ਹੋਇਆ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਵੈਜੀਟੇਰੀਅਨ, ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਆਏ ਹੋਏ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੀਆਂ ਦੋ ਭੈਣਾਂ ਕੈਨੇਡਾ ਵਿੱਚ ਵੈੱਲ ਸੈਟਲਡ ਹਨ। ਲੁਧਿਆਣੇ ਜ਼ਿਲ੍ਹੇ ਨੂੰ ਪਹਿਲ। ਲੜਕਾ ਵੈੱਲ ਸੈਟਲਡ ਪਰਿਵਾਰ ਨਾਲ ਸਬੰਧਤ ਹੈ। ਜਾਣਕਾਰੀ ਲਈ 437-438-5459 ਜਾਂ 778-847-5008 ‘ਤੇ ਸੰਪਰਕ ਕਰੋ।
***1721***
ਜੱਟ ਸਿੱਖ (ਸੋਹੀ) ਲੜਕਾ, ਬੌਰਨ) 1999, ਕੱਦ 5 -11 , ਕੈਨੇਡੀਅਨ ਰੇਜ਼ਡ, ਹੈਂਡਸਮ, ਨੌਨ-ਡ੍ਰਿੰਕਰ, ਸਪੋਰਟਸ/ਜਿਮ ਲਵਰ,BHSc, BSN (RN), ਟੋਰਾਂਟੋ ਹਸਪਤਾਲ ਵਿੱਚ ਫੁੱਲ-ਟਾਈਮ ICU RN,ਆਪਣਾ ਘਰ, ਪਰਿਵਾਰ 30 ਸਾਲਾਂ ਤੋਂ ਟੋਰਾਂਟੋ ਵਿੱਚ ਰਹਿ ਰਿਹਾ, ਕਮਰਸ਼ੀਅਲ ਤੇ ਰਿਹਾਇਸ਼ੀ ਜਾਇਦਾਦ ਦਾ ਮਾਲਕ ਲਈ ਪੜ੍ਹੀ-ਲਿਖੀ, ਸੋਹਣੀ ਸਨੁੱਖੀ, ਕੈਨੇਡਾ/USA ਤੋਂ ਪੰਜਾਬੀ ਪਰਿਵਾਰ ਦੀ ਲੜਕੀ ਦੀ ਲੋੜ ਹੈ। ਜੋ ਟੋਰਾਂਟੋ/ਯੂ.ਐਸ.ਏ. ਸੈਟਲ ਹੋਣ ਲਈ ਤਿਆਰ ਹੋਵੇ। ਮੈਰਿਜ ਸੰਪਰਕ ਨਾ ਕਰਨ। ਜਾਣਕਾਰੀ ਲਈ 905-781-1600, 647-671-1928
*** 1721 ***
ਜੱਟ ਸਿੱਖ ਲੜਕਾ, ਉਮਰ 27 ਸਾਲ, ਕੱਦ 5 ਫ਼ੁੱਟ 10 ਇੰਚ, ਵਿਜ਼ਟਰ ਵੀਜ਼ੇ ਤੇ ਕੈਨੇਡਾ ਰਹਿ ਰਹੇ, ਪਰਿਵਾਰਕ, ਤਲਾਕਸ਼ੁਦਾ ਲਈ ਕੈਨੇਡੀਅਨPR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ਵਾਲੇ ਵੀਸੰਪਰਕ ਕਰ ਸਕਦੇ ਹਨ। ਲੜਕੇ ਦਾ ਦਾਦਕਾ ਅਤੇ ਨਾਨਕਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹਨ। ਲੜਕੇਕੋਲ ਇੰਡੀਆ ਵਿਚ 8 ਏਕੜ ਜ਼ਮੀਨ ਹੈ। ਜਾਣਕਾਰੀ ਲਈ 1-519-781-7520 ਤੇ ਫੋਨ ਜਾਂ WhatsApp ਕਰੋ।
***1722 ***
ਜੱਟ ਸਿੱਖ ਲੜਕੀ, ਬੌਰਨ 1992, ਕੱਦ 5’-3 , ਕੈਨੇਡੀਅਨ ਪੀ.ਆਰ.,ਪੜ੍ਹੀ-ਲਿਖੀ, ਵਧੀਆ ਜੌਬ ਕਰ ਰਹੀ,ਪਰਿਵਾਰ ਲਈ ਕਿਸੇ ਵੀ ਸਟੇਟਸ ਤੇ ਰਹਿ ਰਹੇ ,ਨਸ਼ਿਆ ਤੋਂ ਰਹਿਤ, ਇੰਡੀਆ ‘ਚ ਘੱਟੋ ਘੱਟ 10 ਕਿੱਲੇ ਜ਼ਮੀਨ ਦੇ ਮਾਲਕ ਲੜਕੇ ਦੀ ਲੋੜ ਹੈ।ਮਾਲਵੇ ਨੂੰ ਪਹਿਲ।ਮੈਰਿਜ ਬਿਓਰੋ ਸੰਪਰਕ ਨਾ ਕਰਨ।ਮਾਲਵੇ ਨੂੰ ਪਹਿਲ। ਮੈਰਿਜ ਬਿਊਰੋ ਸੰਪਰਕ ਨਾ ਕਰਨ ਆਪਣਾ ਬਾਈਓਡਾਟਾ ਅਤ ਪਿਕਚਰ ਵਟਸਐਪ ਕਰੋ ਜਾਂ ਫ਼ੋਨ ਕਰੋ: +1-647-323-0090
*** 1722 ***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 5 ਫੁੱਟ, 11 ਇੰਚ , ਕੰਪਿਊਟਰ ਇੰਜੀਨੀਅਰ, ਕੈਨੇਡੀਅਨ ਪੀ.ਆਰ.,ਵਧੀਆ ਤਨਖਾਹ ਲੈ ਰਹੇ ਲਈ ਪੜ੍ਹੀਲਿਖੀ, ਸਹੋਣੀ ਸੁਣੱਖੀ ਲੜਕੀ ਦੀ ਲੋੜ ਹੈ।ਮਾਲਵੇ ਨੂੰ ਪਹਿਲ ।ਜਾਣਕਾਰੀ ਲਈ ਸੰਪਰਕ ਕਰੋ: +1-647-338-1484
*** 1722 ***
ਜੱਟ ਸਿੱਖ ਰਾਮਗੜ੍ਹੀਆ ਲੜਕਾ, ਉਮਰ 31 ਸਾਲ, ਕੱਦ 5 ਫੁੱਟ 9 ਇੰਚ, ਕੈਨੇਡਾ ਵਿੱਚ ਵਰਕ ਪਰਮਿਟ ਉੱਤੇ ਰਹਿ ਰਹੇ, ਵੈਲਡਿੰਗ ਦਾ 2 ਸਾਲ ਦਾ 9 9 ਦਾ ਡਿਪਲੋਮਾ, ਵੈਲਡਿੰਗ ਦੀ ਜੌਬ ਕਰ ਰਹੇ, ਪਰਿਵਾਰ, ਸੋਹਣੇ ਸੁਨੱਖੇ ਲਈ ਕੈਨੇਡੀਅਨ ਇੰਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ, ਸੋਹਣੀ ਸੁਨੱਖੀ ਲੜਕੀ ਦੀ ਲੋੜ ਹੈ। ਲੜਕੇ ਦਾ ਆਪਣਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-446-9504 ‘ਤੇ ਫੋਨ ਜਾਂ WhatsApp ਕਰੋ।
*** 1722 ***
Sikh family seeks a suitable match for their son, 32 yrs. old, 5’-10” tall,born and raised in Delhi, Canadian PR, living and settled in Vancouver,self-employed, well versed in both cultures. The girl should be family oriented, beautiful, well versed in both cultures, having good family values .
Call:+1-780-709-3407, 1-778-681-0906
*** 1722 ***
Punjabiparents settled in the USseek suitable match for their wellsettled son, CHyrs. old, FÓ-A” tall, US citizen based in Phoenix, MS in IT, works as a Senior Data Engineer, handsome, family oriented, well versed in both cultures. The girl should educated, family-oriented,well versed in both cultures, beautiful, having good family vaues.Please send your bio-data & recent vaues on WhatsApp:+1-602-904-3197
*** 1722 ***
Hindu Sunar family seeks a suitable match for their son, born 1989, 5’-11” tall, M.Tech. working as Engineer, Handsome, Vegetarian, Family oriented, Canadian Citizen. The girl should be beautiful, equally educated, family oriented, well versed in both cultures from Ontario or willing ot relocate in Ontario. Caste no bar. Call or WhatsApp: +91-83603-94549 or 647-986-2461
***1722***










