49.7 F
Mississauga, Ontario
Thursday, October 15, 2026
ਰਸੋਈ ਘਰ

ਰਸੋਈ ਘਰ

ਸੁਆਦੀ ਸਾਬਤ ਮਸਰ ਦਾਲ

ਦਾਲਾਂ ਨੂੰ ਪ੍ਰੋਟੀਨ ਦਾ ਮੁੱਖ ਸ੍ਰੋਤ ਮੰਨਿਆ ਜਾਂਦਾ ਹੈ। ਜੇਕਰ ਹਰ ਰੋਜ਼ ਇਕ ਸਮੇਂ ਵੱਖਰੀ-ਵੱਖਰੀ ਦਾਲ ਬਣਾਈ ਜਾਵੇ ਤਾਂ ਇਹ ਬਹੁਤ ਹੀ ਸੁਆਦ ਲੱਗਦੀ...

ਆਲੂ ਪਨੀਰ ਫ਼ਰੈਂਕੀ

ਸਮੱਗਰੀ ਮੈਦਾ - 155 ਗ੍ਰਾਮ ਕਣਕ ਦਾ ਆਟਾ - 170 ਗ੍ਰਾਮ ਨਮਕ - 1 ਚੱਮਚ ਤੇਲ - 2 ਚੱਮਚ ਗਰਮ ਪਾਣੀ - 180 ਮਿਲੀਲੀਟਰ ਬੈਂਗਨੀ ਗੋਭੀ - 130 ਗ੍ਰਾਮ ਪਿਆਜ਼ -...

ਪਿਆਜ਼ ਮਸਾਲਾ ਬਨਜ਼

ਆਪਣੇ ਬਾਜ਼ਾਰ ਤੋਂ ਮੰਗਵਾ ਕੇ ਬੰਨ ਤਾਂ ਖਾਦੇ ਹੋਣਗੇ ਪਰ ਪਿਆਜ਼ ਅਤੇ ਮਸਾਲੇਦਾਰ ਬੰਨ ਸ਼ਾਹਿਦ ਹੀ ਖਾਧਾ ਹੋਵੇਗਾ। ਅੱਜ ਅਸੀਂ ਤੁਹਾਡੀ ਸਵੇਰ ਜਾਂ ਸ਼ਾਮ...

ਕਰੇਲਾ ਬੇਸਣ ਸਬਜ਼ੀ

ਸਮੱਗਰੀ ਕਰੇਲੇ - 155 ਗ੍ਰਾਮ ਨਮਕ - 3 ਚੱਮਚ ਤੇਲ - 1 ਚੱਮਚ ਹਿੰਗ - 1/4 ਚੱਮਚ ਪਿਆਜ਼ - 100 ਗ੍ਰਾਮ ਟਮਾਟਰ - 190 ਗ੍ਰਾਮ ਹਲਦੀ - 1/2 ਚੱਮਚ ਨਮਕ - 1...

ਪਨੀਰ ਮੱਖਣ ਮਸਾਲਾ

ਮਹਿਮਾਨਾਂ ਦੇ ਖਾਣੇ 'ਚ ਜਦੋਂ ਤਕ ਪਨੀਰ ਨਾ ਬਣਾਇਆ ਜਾਵੇ ਤਾਂ ਦਾਵਤ ਅਧੂਰੀ ਜਿਹੀ ਲੱਗਦੀ ਹੈ। ਤੁਹਾਡੀ ਦਾਵਤ ਨੂੰ ਖਾਸ ਬਣਾਉਣ ਲਈ ਅੱਜ ਅਸੀਂ...

ਗ੍ਰੀਨ ਮਟਰ ਪਰੌਂਠਾ

ਸਮੱਗਰੀ ਕਣਕ ਦਾ ਆਟਾ 360 ਗ੍ਰਾਮ ਨਮਕ 1/2 ਚੱਮਚ ਤੇਲ 1 ਚੱਮਚ ਪਾਣੀ 220 ਮਿਲੀਲੀਟਰ ਅੱਧੇ ਉਬਲੇ ਹੋਏ ਮਟਰ 360 ਗ੍ਰਾਮ ਅਦਰਕ 1 ਚੱਮਚ ਨਮਕ 1 ਚੱਮਚ ਲਾਲ ਮਿਰਚ ਪਾਊਡਰ 1/2 ਚੱਮਚ ਧਨੀਆ...

ਬ੍ਰੌਕਲੀ ਟਿੱਕੀ

ਸਮੱਗਰੀ ਬ੍ਰੋਕਲੀ 180 ਗ੍ਰਾਮ(ਕਦੂਕਸ ਕੀਤੀ ਹੋਈ) ਮੋਜ਼ਰੇਲਾ ਪਨੀਰ 75 ਗ੍ਰਾਮ ਲਸਣ ਪਾਊਡਰ 1 ਚੱਮਚ ਪਿਆਜ਼ ਪਾਊਡਰ 1 ਚੱਮਚ ਨਮਕ 1 ਚੱਮਚ ਅਜਵਾਈਨ 1/2 ਚੱਮਚ ਧਨੀਆ 15 ਗ੍ਰਾਮ ਈਸਬਗੋਲ 25 ਗ੍ਰਾਮ ਤੇਲ ਗ੍ਰੀਸਿੰਗ ਲਈ ਤੇਲ...

ਇਡਲੀ

ਸਮੱਗਰੀ : ਇੱਕ ਕੱਪ ਚੌਲ, ਅੱਧਾ ਕੱਪ ਚਿੱਟੇ ਮਾਂਹ ਦੀ ਦਾਲ, ਲੂਣ ਸੁਆਦ ਅਨੁਸਾਰ। ਬਣਾਉਣ ਦੀ ਵਿਧੀ : ਚੌਲਾਂ ਅਤੇ ਦਾਲ ਨੂੰ ਅਲੱਗ-ਅਲੱਗ 5-6 ਘੰਟਿਆਂ...

ਕੇਲਾ ਬੀਨਜ਼ ਪੋਹਾ

ਸਮੱਗਰੀ: 250 ਗ੍ਰਾਮ ਕੇਲਾ ਕੱਚਾ, 100 ਗ੍ਰਾਮ ਬੀਨਜ਼ (ਮੂੰਗ, ਮੋਠ, ਚੌਲਾ, ਛੋਲੇ), 5 ਗ੍ਰਾਮ ਅਦਰਕ, 2 ਵੱਡੇ ਚਮਚ ਤੇਲ, ਅੱਧਾ ਛੋਟਾ ਚਮਚ ਰਾਈ, ਪੋਣਾ...

ਫ਼ਰੂਟ ਕਸਟਰਡ

ਸਮੱਗਰੀ - ਕਸਟਰਡ ਪਾਊਡਰ 100 ਗ੍ਰਾਮ - ਦੁੱਧ 250 ਮਿਲੀਲੀਟਰ - ਦੁੱਧ 1.5 ਲੀਟਰ - ਖੰਡ 200 ਗ੍ਰਾਮ - ਅਨਾਰ 150 ਗ੍ਰਾਮ - ਅੰਗੂਰ 300 ਗ੍ਰਾਮ - ਕਾਲੇ ਅੰਗੂਰ 300 ਗ੍ਰਾਮ -...

Latest article

‘Munitions India’ ਦੇ ਕਾਰਜਕਾਰੀ ਨਿਰਦੇਸ਼ਕ ਅਤੇ ਦੋ ਹੋਰਾਂ ਨੂੰ ਕੀਤਾ ਗ੍ਰਿਫ਼ਤਾਰ

ਕੇਂਦਰੀ ਜਾਂਚ ਬਿਊਰੋ (CBI) ਨੇ ਰਿਸ਼ਵਤਖੋਰੀ ਦੇ ਇੱਕ ਮਾਮਲੇ ਵਿੱਚ ‘Munitions India Limited ‘ (MIL) ਦੇ ਕਾਰਜਕਾਰੀ ਨਿਰਦੇਸ਼ਕ ਅਨਿਲ ਕੁਮਾਰ ਅਤੇ ਦੋ ਹੋਰ ਵਿਅਕਤੀਆਂ...

World Bank ਦੀਆਂ ਸਾਲਾਨਾ ਮੀਟਿੰਗਾਂ ਵਿੱਚ ਹੋਣਗੇ ਸ਼ਾਮਲ

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੀਰਵਾਰ ਨੂੰ ਥਾਈਲੈਂਡ ਦੇ ਬੈਂਕਾਕ ਵਿੱਚ ਆਈ.ਐਮ.ਐਫ. (IMF) ਅਤੇ ਵਿਸ਼ਵ ਬੈਂਕ ਦੀਆਂ ਸਾਲਾਨਾ ਮੀਟਿੰਗਾਂ ਵਿੱਚ ਸ਼ਾਮਲ ਹੋਣਗੇ। ਵਿੱਤ ਮੰਤਰਾਲੇ ਅਨੁਸਾਰ,...

3,350 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ – ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਲੱਦਾਖ ਵਿੱਚ 3,350 ਕਰੋੜ ਰੁਪਏ ਦੇ ਪੰਜ ਵੱਡੇ ਵਿਕਾਸ ਪ੍ਰੋਜੈਕਟਾਂ ਦਾ ਵਰਚੁਅਲ (ਆਨਲਾਈਨ) ਮਾਧਿਅਮ ਰਾਹੀਂ ਉਦਘਾਟਨ ਕੀਤਾ।...