35.3 F
Mississauga, Ontario
Sunday, November 22, 2026
ਰਸੋਈ ਘਰ

ਰਸੋਈ ਘਰ

ਸਿਰ ਦਰਦ ਦੇ ਇਲਾਜ ਲਈ ਦੇਸੀ ਨੁਸਖ਼ੇ

ਸਿਰ ਦਰਦ ਦੀ ਸ਼ਿਕਾਇਤ ਹੋਣਾ ਬਹੁਤ ਹੀ ਸਾਧਾਰਣ ਗੱਲ ਹੈ। ਪਰ ਇਸ ਨਾਲ ਸਾਡਾ ਸਾਰਾ ਦਿਨ ਖਰਾਬ ਹੋ ਜਾਦਾ ਹੈ। ਸਿਰ ਦਰਦ ਦਾ ਸਿੱਧਾ...

ਪੰਜਾਬੀ ਪਾਲਕ ਕੜ੍ਹੀ

ਪੰਜਾਬੀ ਲੋਕ ਪੰਜਾਬੀ ਖਾਣਾ ਬਹੁਤ ਹੀ ਪਸੰਦ ਕਰਦੇ ਹਨ। ਦਾਲ, ਸਾਗ, ਪਰੌਠੇ ਅਤੇ ਪੰਜਾਬੀ ਕੜੀ ਨੂੰ ਦੇਸ਼ ਅਤੇ ਵਿਦੇਸ਼ ਦੋਵੇ ਦੇਸ਼ਾਂ ਦੇ ਲੋਕ ਬਹੁਤ...

ਬਾਜ਼ਾਰ ਵਰਗਾ ਦਹੀਂ ਜਮਾਉਣ ਦੇ ਤਿੰਨ ਨੁਸਖੇ

ਦਹੀਂ ਹਰ ਘਰ 'ਚ ਇਸਤੇਮਾਲ ਹੁੰਦਾ ਹੈ। ਸਾਰੇ ਚਾਹੁੰਦੇ ਹਨ ਕਿ ਉਨ੍ਹਾਂ ਘਰ 'ਚ ਵੀ ਬਾਜ਼ਾਰ ਵਰਗਾ ਦਹੀਂ ਜੰਮੇ। ਅੱਜ ਅਸੀਂ ਤੁਹਾਨੂੰ ਬਾਜ਼ਾਰ ਵਰਗਾ...

ਗਰਮਾ-ਗਰਮ ਗ਼ੁਲਾਬ ਜਾਮਨ

ਸਵੀਟ ਡਿਸ਼ ਨੂੰ ਲੈ ਕੇ ਹਰ ਵਿਅਕਤੀ ਦੀ ਆਪਣੀ ਪਸੰਦ ਹੁੰਦੀ ਹੈ, ਅਤੇ ਹਰ ਮੌਕੇ 'ਤੇ ਕੁੱਝ ਨਾ ਕੁੱਝ ਮਿੱਠਾ ਖਾਧਾ ਹੀ ਜਾਂਦਾ ਹੈ।...

ਪੰਜਾਬੀ ਪਾਲਕ ਪਨੀਰ

ਜੇਕਰ ਤੁਸੀ ਵੀ ਕੁਝ ਨਵਾਂ ਬਣਾਉਣ ਬਾਰੇ ਸੋਚ ਰਹੇ ਹੋ ਤਾਂ ਪੰਜਾਬੀ ਪਾਲਕ ਪਨੀਰ ਜ਼ਰੂਰ ਬਣਾਓ ਇਹ ਡਿਸ਼ ਸਵਾਦ ਦੇ ਨਾਲ ਸਿਹਤ ਦੇ ਲਈ...

ਗਾਜਰ ਦਾ ਅਚਾਰ

ਜਿਆਦਾਤਰ ਲੋਕਾਂ ਨੂੰ ਖਾਣੇ ਨਾਲ ਅਚਾਰ ਖਾਣਾ ਕਾਫੀ ਪਸੰਦ ਹੁੰਦਾ ਹੈ। ਇਸ ਨਾਲ ਭੋਜਨ ਦਾ ਸਵਾਦ ਵੱਧ ਜਾਂਦਾ ਹੈ। ਜੇਕਰ ਗਾਜਰ ਦਾ ਅਚਾਰ ਮਿਲ...

ਸਬਜ਼ੀਆਂ ਦਾ ਸੂਪ

ਸਬਜ਼ੀਆਂ ਦਾ ਸੂਪ ਹਰ ਮੌਸਮ 'ਚ ਪੀਣਾ ਜ਼ਰੂਰੀ ਹੁੰਦਾ ਹੈ। ਇਹ ਸਿਹਤ ਨੂੰ ਸਹੀ ਰੱਖਦਾ ਹੈ ਅਤੇ ਰੋਗਾਂ ਨਾਲ ਲੜਣ ਦੀ ਤਾਕਤ ਵੀ ਦਿੰਦਾ...

ਕੁਕਰ ‘ਚ ਬਣਾਓ ਓਰੇਂਜ ਕੇਕ

ਕੇਕ ਖਾਣਾ ਤਾਂ ਸਾਰੀਆ ਨੂੰ ਹੀ ਪਸੰਦ ਹੁੰਦਾ ਹੈ। ਖਾਸ ਕਰਕੇ ਬੱਚੇ ਤਾਂ ਇਸ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਹਨ। ਇਸ ਨੂੰ ਤੁਸੀਂ ਅਸਾਨੀ...

ਪਨੀਰ ਅਤੇ ਚੀਜ਼ ਰੋਲ

ਬਣਾਉਣ ਲਈ ਸਮੱਗਰੀ ਂ ਪਨੀਰ ਸਪਰਿੰਗ ਰੋਲ ਸ਼ੀਟ ਹਰੀ ਮਿਰਚ ਬਰੀਕ ਕੱਟੀ ਹੋਈ ਅੱਧਾ ਛੋਟਾ ਚਮਚ ਲਾਲ ਮਿਰਚ ਪਾਊਡਰ ਨਮਕ ਸੁਆਦ ਅਨੁਸਾਰ ਪਾਰਸਲੇ 2 ਵੱਡੇ ਚਮਚ ਮੱਕੀ ਦਾ ਆਟਾ 1/2 ਕੱਪ ਮੈਦਾ ਪ੍ਰੋਸੈਸਡ...

ਨਾਰੀਅਲ ਦੀ ਖੀਰ

ਨਾਰੀਅਲ ਦੀ ਖੀਰ ਖੀਰ ਇੱਕ ਅਜਿਹੀ ਮਿੱਠੀ ਡਿਸ਼ ਹੈ ਜਿਸ ਨੂੰ ਖ਼ੁਸ਼ੀ ਦੇ ਮੌਕੇ ਬਣਾ ਕੇ ਤੁਸੀਂ ਆਪਣੀਆਂ ਖ਼ੁਸ਼ੀਆਂ ਨੂੰ ਦੁਗਣਾ ਜਾਂ ਚੌਗੁਣਾ ਕਰ ਸਕਦੇ...

Latest article

ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ

ਨਵੀਂ ਦਿੱਲੀ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਣ ਦਿੱਲੀ ਤੋਂ ਡਿਬਰੂਗੜ੍ਹ ਪਹੁੰਚ ਚੁੱਕੇ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ...

8 ਦਸੰਬਰ ਨੂੰ ਮੋਗਾ ’ਚ ਅਕਾਲੀ ਦਲ ਦੀ ਮੈਗਾ ਰੈਲੀ, ਸੁਖਬੀਰ ਬਾਦਲ ਨੇ ਤਿਆਰੀਆਂ...

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ 8 ਦਸੰਬਰ ਨੂੰ ਮੋਗਾ ਦੀ ਦਾਣਾ ਮੰਡੀ ’ਚ ਮੈਗਾ ਰੈਲੀ ਕਰਨ ਦਾ ਫ਼ੈਸਲਾ...

ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ...