ਸਹਿਜਧਾਰੀ ਸਿੱਖ ਪਾਰਟੀ ਵਲੋਂ ਗੁਰਦਵਾਰਾ ਸੋਧ ਬਿੱਲ ਫਿਰਕਾਪਰਸਤ ਬਿੱਲ ਕਾਰਾਰ
ਚੰਡੀਗੜ : ਜਦੋ ਤੋਂ ਪਾਰਲੀਮੈਂਟ ਵਿੱਚ ਸਿੱਖ ਗੁਰਦਵਾਰਾ ਸੋਧ ਬਿੱਲ 2016 ਪਾਸ ਹੋਇਆ ਹੈ ਉਦੋ ਤੋਂ ਹੀ ਸਿੱਖ ਕੋਮ ਦੇ ਵੱਖੋ-ਵੱਖਰੇ ਰੁਖ ਤੇ ਪ੍ਰਤੀਕ੍ਰਮਾ...
ਸ਼੍ਰੋਮਣੀ ਅਕਾਲੀ ਦਲ ਯੂ.ਪੀ ‘ਚ ਹਮਖਆਲੀ ਪਾਰਟੀਆਂ ਨਾਲ ਮਿਲਕੇ ਲੜੇਗਾ ਵਿਧਾਨ...
ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਵਲੋਂ ਸਿਆਸੀ ਪੱਖੋਂ ਭਾਰਤ ਦੇ ਸਭ ਤੋਂ ਮਹੱਤਵਪੁਰਣ ਸੂਬੇ ਉਤਰ ਪ੍ਰਦੇਸ਼ (ਯੂ.ਪੀ) ਵਿਚ ਆਪਣਾ ਸੰਗਠਨਾਤਮਕ ਢਾਂਚਾ ਮਜਬੂਤ ਕਰਨ...
ਪੰਜਾਬ ਨੂੰ ਆਪਣੇ ਪੈਰਾਂ ‘ਤੇ ਮੁੜ ਖੜਾ ਕਰਨ ਲਈ ਕੈਪਟਨ ਅਮਰਿੰਦਰ...
ਚੰਡੀਗੜ : ਪੰਜਾਬ ਦੇ ਹਾਲਾਤਾਂ ਨੂੰ ਸੁਧਾਰਨ ਲਈ ਪੰਜਾਬੀ ਭਾਈਚਾਰਾ ਕੈਪਟਨ ਅਮਰਿੰਦਰ ਸਿੰਘ ਵੱਲ ਦੇਖ ਰਿਹਾ ਹੈ। ਸਾਬਕਾ ਮੁੱਖ ਮੰਤਰੀ ਨਾਲ ਮੀਟਿੰਗਾਂ ਦੌਰਾਨ ਐਨ.ਆਰ.ਆਈ...
ਮੋਦੀ ਦੀ ਹਾਰ ਕਸ਼ਮੀਰ ਵਾਸਤੇ ਹੋਵੇਗੀ ਜਿੱਤ ਸਾਬਿਤ: ਬਿਲਾਵਲ
ਇਸਲਾਮਾਬਾਦ : ਪਾਕਿਸਤਾਨ ਪੀਪੁਲਜ਼ ਪਾਰਟੀ ਯਾਨੀ ਪੀਪੀਪੀ ਦੇ ਚੇਅਰਮੈਨ ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਬੇਟੇ ਬਿਲਾਵਲ ਭੁੱਟੋ ਜਰਦਾਰੀ ਨੇ ਇਕ...
ਅਮਨ, ਕਾਨੂੰਨ ਅਤੇ ਆਪਸੀ ਭਾਈਚਾਰਕ ਸਾਂਝ ਪੰਜਾਬ ਸਰਕਾਰ ਦਾ ਮੁੱਖ ਏਜੰਡਾ...
ਪੋਜੇਵਾਲ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਇੱਥੇ ਸਵਾਮੀ ਬ੍ਰਹਮਾਨੰਦ ਭੂਰੀ ਵਾਲਿਆਂ ਦੀ ਚੌਦਵੀਂ ਬਰਸੀ ਮੌਕੇ ਸੰਗਤਾਂ ਨੂੰ ਸੰਬੋਧਨ...
ਅਗੁਸਤਾ ਮਾਮਲੇ ‘ਚ ਟੀਐਮਸੀ ਤੇ ਕਾਂਗਰਸ ਸਾਂਸਦਾ ਦਾ ਹੰਗਾਮਾ
ਨਵੀਂ ਦਿੱਲੀ : ਤ੍ਰਿਣਮੁਲ ਕਾਂਗਰਸ ਨੇ ਸੋਮਵਾਰ ਨੂੰ ਰਾਜਸਭਾ 'ਚ ਅਗੁਸਤਾ ਵੇਸਟਲੈਂਡ ਹੈਲੀਕਾਪਟਰ ਸਮਝੌਤੇ 'ਤੇ ਰਖਿਆ ਮੰਤਰੀ ਮਨੋਹਰ ਪਰਿਕਰ ਦੇ ਬਿਆਨ ਦੀ ਮੰਗ ਕੀਤੀ।...
ਮੱਖ ਮੰਤਰੀ ਵੱਲੋਂ ਪੰਜਾਬ ਵਿਚ ਖੇਤੀ ਸੰਕਟ ਦੇ ਹੱਲ ਲਈ ਕੇਂਦਰ...
ਸ੍ਰੀ ਮੁਕਤਸਰ ਸਾਹਿਬ : ਕੇਂਦਰ ਵਿਚ ਲਗਾਤਾਰ ਬਣੀਆਂ ਕਾਂਗਰਸ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਨੂੰ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਦੋਸ਼ੀ ਗਰਦਾਨਦੇ ਹੋਏ ਪੰਜਾਬ ਦੇ...
ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਸੁਸਤੀ ਨਾਲ ਖੁਲਿਆ ਸ਼ੇਅਰ ਬਜ਼ਾਰ
ਮੁੰਬਈ : ਭਾਰਤੀ ਸ਼ੇਅਰ ਬਜ਼ਾਰ 'ਚ ਕਾਰੋਬਾਰੀ ਹਫ਼ਤੇ ਦੇ ਪਹਿਲੇ ਦਿਨ ਕਾਰੋਬਾਰ 'ਚ ਗਿਰਾਵਟ ਦਾ ਰੁੱਖ ਦੇਖਣ ਨੂੰ ਮਿਲਿਆ। ਸ਼ੁਰੂਆਤੀ ਕਾਰੋਬਾਰ ਪ੍ਰਮੁੱਖ ਸੂਚਕਾਂਕ 186.74...
ਸਵੱਛ ਭਾਰਤ ਮਿਸ਼ਨ ਅਧੀਨ ਅਲਾਟ ਫੰਡ ਸ਼ਹਿਰਾਂ ਨੂੰ ਸੋਲਿਡ ਵੇਸਟ ਮੈਨੇਜਮੈਟ...
ਚੰਡੀਗੜ : ਸਥਾਨਕ ਸਰਕਾਰ ਵਿਭਾਗ ਪੰਜਾਬ ਵਲੋਂ ਆਪਣੀ ਨੋਡਲ ਏੰਜਸੀ ਪੰਜਾਬ ਮਿਉਸਪਲ ਇਨਫਰਸਟਰਕਚਰ ਕੰਪਨੀ ਰਾਂਹੀ ਰਾਜ ਵਿੱਚ ਸਵੱਛ ਭਾਰਤ ਮਿਸ਼ਨ ਨੂੰ ਲਾਗੂ ਕੀਤਾ ਜਾ...
ਉੱਤਰ-ਪ੍ਰਦੇਸ਼ ਵਿੱਚ 10 ਰੁਪਏ ”ਚ ਮਿਲੇਗਾ ਦੁਪਹਿਰ ਦਾ ਭੋਜਨ
ਲਖਨਊ : ਇਥੇ ਮਜ਼ੂਦਰ ਦਿਵਸ ਮੌਕੇ ਐਤਵਾਰ ਨੂੰ ਵਿਧਾਨ ਭਵਨ ਸਾਹਮਣੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ 10 ਰੁਪਏ 'ਚ ਦੁਪਹਿਰ ਦਾ ਭੋਜਨ ਯੋਜਨਾ ਦਾ...
















