41.2 F
Mississauga, Ontario
Monday, November 16, 2026
ਮੁੱਖ ਖਬਰਾਂ

ਮੁੱਖ ਖਬਰਾਂ

ਜਥੇਦਾਰ ਕਿਰਪਾਲ ਸਿੰਘ ਖਰੀਨੀਆਂ ਦਾ ਦੇਹਾਂਤ

ਸਮਰਾਲਾ : ਜਥੇਦਾਰ ਕਿਰਪਾਲ ਸਿੰਘ ਖਰੀਨੀਆਂ ਦਾ ਅੱਜ ਦੇਹਾਂਤ ਹੋ ਗਿਆ| ਉਹ 85 ਵਰ੍ਹਿਆਂ ਦੇ ਸਨ| ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪੀ.ਏ.ਸੀ...

ਮੱਧ ਪ੍ਰਦੇਸ਼ ਤੇ ਕਰਨਾਟਕ ‘ਚ ਵਾਪਰੇ 2 ਸੜਕ ਹਾਦਸਿਆਂ ਦੌਰਾਨ 17...

ਨਵੀਂ ਦਿੱਲੀ  : ਭਾਰਤ ਵਿਚ ਜਿਥੇ ਟ੍ਰੈਫਿਕ ਦਿਨ ਬ ਦਿਨ ਵਧਦੀ ਜਾ ਰਹੀ ਹੈ, ਉਥੇ ਸੜਕੀ ਹਾਦਸਿਆਂ ਵਿਚ ਵੀ ਲਗਾਤਾਰ ਵਾਧਾ ਹੁੰਦਾ ਜਾ ਰਿਹਾ...

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਵੱਲੋਂ ਅਸਤੀਫਾ

ਚੰਡੀਗੜ੍ਹ  : ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਬਲਬੀਰ ਸਿੰਘ ਢੋਲ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਇਸ ਵਾਰ ਦਸਵੀਂ ਅਤੇ...

ਲਾਪਤਾ ਹੋਏ ਸੁਖੋਈ ਲੜਾਕੂ ਜਹਾਜ਼ ਦੀ ਤਲਾਸ਼ ਤੀਸਰੇ ਦਿਨ ਵੀ ਜਾਰੀ

ਨਵੀਂ ਦਿੱਲੀ : ਆਸਾਮ ਤੋਂ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਸੁਖੋਈ-30 ਬਾਰੇ ਤਿੰਨ ਦਿਨ ਬੀਤਣ ਬਾਅਦ ਵੀ ਕੋਈ ਜਾਣਕਾਰੀ ਨਹੀਂ ਮਿਲ...

ਡਾਇਰੀਆ ਤੋਂ ਰੱਖੋ ਖ਼ੁਦ ਦਾ ਬਚਾਅ

ਗਰਮੀ ਦਾ ਮੌਸਮ ਆਪਣੇ ਨਾਲ ਕਈ ਬੀਮਾਰੀਆਂ ਨੂੰ ਵੀ ਸੱਦਾ ਦਿੰਦਾ ਹੈ। ਅਜਿਹੇ ਮੌਸਮ 'ਚ ਪਾਚਣ ਤੰਤਰ ਕਮਜ਼ੋਰ ਹੋ ਜਾਂਦਾ ਹੈ। ਇਸ ਮੌਸਮ 'ਚ...

ਜੰਮੂ ਕਸ਼ਮੀਰ ‘ਚ ਅੱਤਵਾਦੀ ਦੀ ਮਿਲੀ ਲਾਸ਼, ਵੱਡੀ ਮਾਤਰਾ ‘ਚ ਹਥਿਆਰ...

ਸ੍ਰੀਨਗਰ : ਭਾਰਤੀ ਸੈਨਾ ਨੇ ਅੱਜ ਜੰਮੂ ਕਸ਼ਮੀਰ ਵਿਚ ਇਕ ਅੱਤਵਾਦੀ ਦੀ ਲਾਸ਼ ਨੂੰ ਬਰਾਮਦ ਕੀਤਾ ਹੈ| ਇਸ ਦੌਰਾਨ ਸੈਨਾ ਨੇ ਅੱਤਵਾਦੀਆਂ ਵਲੋਂ ਇਕੱਠੇ...

‘ਆਪ’ ਨੇ ਫੇਲ ਕੀਤੀ ਬੋਲੀ ਦੀ ਆਡ਼ ‘ਚ ਮਾਈਨਿੰਗ ਮਾਫੀਏ ਦੀ...

ਚੰਡੀਗਡ਼ - ਆਮ ਆਦਮੀ ਪਾਰਟੀ ਨੇ ਬੀਤੇ ਦਿਨੀ ਰੇਤਾ ਬਜਰੀ ਦੀਆਂ 89 ਖੱਡਾਂ ਦੀ ਬੋਲੀ ਰਾਹੀਂ ਮਾਈਨਿੰਗ ਮਾਫੀਆ ਵਲੋਂ ਕਬਜਾ ਕਰਨ ਦੀਆਂ ਕੋਸ਼ਿਸ਼ਾਂ ਨੂੰ...

ਜੇਮਸ ਬਾਂਡ ਦਾ ਕਿਰਦਾਰ ਨਿਭਾਉਣ ਵਾਲੇ ਰੋਜਰ ਮੂਰੇ ਦਾ ਦੇਹਾਂਤ

ਜੇਮਸ ਬਾਂਡ ਦਾ ਕਿਰਦਾਰ ਨਿਭਾਉਣ ਵਾਲੇ ਅਭਿਨੇਤਾ ਰੋਜਰ ਮੂਰੇ ਦਾ ਅੱਜ 89 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ| ਉਹ ਕੈਂਸਰ ਨਾਲ ਪੀੜਤ ਸਨ|

ਲਾਪਤਾ ਹੋਏ ਲੜਾਕੂ ਜਹਾਜ਼ ਸੁਖੋਈ ਬਾਰੇ ਨਹੀਂ ਮਿਲਿਆ ਕੋਈ ਸੁਰਾਗ

ਨਵੀਂ ਦਿੱਲੀ  : ਕੱਲ੍ਹ ਆਸਾਮ ਦੇ ਤੇਜਪੁਰ ਤੋਂ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਸੁਖੋਈ ਬਾਰੇ ਅੱਜ ਵੀ ਕੁਝ ਸੁਰਾਗ ਹੱਥ ਨਾ...

ਚੈਂਪੀਅਨ ਟਰਾਫੀ ‘ਚ ਕਰਾਂਗੇ ਬਿਹਤਰੀਨ ਪ੍ਰਦਰਸ਼ਨ : ਵਿਰਾਟ ਕੋਹਲੀ

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਹੈ ਕਿ ਟੀਮ ਇੰਡੀਆ ਚੈਂਪੀਅਨ ਟਰਾਫੀ ਵਿਚ ਦਮਦਾਰ ਪ੍ਰਦਰਸ਼ਨ ਕਰੇਗੀ| ਪੱਤਰਕਾਰਾਂ ਨਾਲ...

Latest article

ਮਾਛੀਵਾੜਾ ਵਿਖੇ ਸ਼ਰਧਾ ਨਾਲ ਮਨਾਇਆ ਗਿਆ ਛੱਠ ਪੂਜਾ ਦਾ ਪਵਿੱਤਰ ਤਿਉਹਾਰ

ਮਾਛੀਵਾੜਾ ਸਾਹਿਬ : ਮਾਛੀਵਾੜਾ ਵਿਖੇ ਛੱਠ ਪੂਜਾ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਅੱਜ ਤੜਕਸਾਰ ਨਗਰ ਦੇ ਗੜ੍ਹੀ...

ਮਨੀਲਾ ਲਈ ਰਵਾਨਾ ਹੋਏ PM ਮੋਦੀ ! ASEAN ਸਿਖ਼ਰ ਸੰਮੇਲਨ ‘ਚ ਲੈਣਗੇ ਹਿੱਸਾ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 23ਵੇਂ ਆਸੀਆਨ-ਭਾਰਤ ਸੰਮੇਲਨ ਅਤੇ 21ਵੇਂ ਪੂਰਬੀ ਏਸ਼ੀਆ ਸੰਮੇਲਨ 'ਚ ਹਿੱਸਾ ਲੈਣ ਲਈ ਸੋਮਵਾਰ ਨੂੰ ਮਨੀਲਾ ਰਵਾਨਾ ਹੋਏ।...

ਪੰਜਾਬ ‘ਚ ਗਠਜੋੜ ਤੋਂ ਪਹਿਲਾਂ ਸੀਟਾਂ ਦਾ ਨਵਾਂ ਘਮਾਸਾਨ! ਭਾਜਪਾ ਦੀਆਂ ਸ਼ਰਤਾਂ ਨੇ ਛੇੜੀ...

ਚੰਡੀਗੜ੍ਹ : ਪੰਜਾਬ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਅਕਾਲੀ ਦਲ ਅਤੇ ਭਾਜਪਾ ਵਿਚਾਲੇ ਸੰਭਾਵੀ ਗੱਠਜੋੜ ਦੀਆਂ ਚਰਚਾਵਾਂ ਨੇ ਸੀਟਾਂ ਦੀ ਵੰਡ...