ਲਾਪਤਾ ਹੋਏ ਲੜਾਕੂ ਜਹਾਜ਼ ਸੁਖੋਈ ਬਾਰੇ ਨਹੀਂ ਮਿਲਿਆ ਕੋਈ ਸੁਰਾਗ

ਨਵੀਂ ਦਿੱਲੀ  : ਕੱਲ੍ਹ ਆਸਾਮ ਦੇ ਤੇਜਪੁਰ ਤੋਂ ਲਾਪਤਾ ਹੋਏ ਭਾਰਤੀ ਹਵਾਈ ਸੈਨਾ ਦੇ ਲੜਾਕੂ ਜਹਾਜ਼ ਸੁਖੋਈ ਬਾਰੇ ਅੱਜ ਵੀ ਕੁਝ ਸੁਰਾਗ ਹੱਥ ਨਾ ਲੱਗ ਸਕਿਆ| ਦੱਸਣਯੋਗ ਹੈ ਕਿ ਇਸ ਜਹਾਜ਼ ਤੋਂ ਸੰਪਰਕ ਟੁੱਟਣ ਕਾਰਨ ਇਹ ਲਾਪਤਾ ਹੋ ਗਿਆ ਸੀ ਅਤੇ ਇਸ ਦੋ ਪਾਇਲਟ ਸਵਾਰ ਸਨ| ਇਸ ਦੌਰਾਨ ਭਾਰਤੀ ਸੈਨਾ ਵੱਲੋਂ ਇਸ ਜਹਾਜ਼ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ|