ਯੁਵਰਾਜ ਸਿੰਘ ਵਿਸ਼ਵ ਕੱਪ 2019 ਤੋਂ ਬਾਅਦ ਕਰੇਗਾ ਆਪਣੇ ਕਰੀਅਰ ਬਾਰੇ...
ਨਵੀਂ ਦਿੱਲੀ - ਦਿੱਗਜ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੇ ਕਿਹਾ ਕਿ ਉਹ ਅਗਲੇ ਸਾਲ ਇੰਗਲੈਂਡ 'ਚ ਹੋਣ ਵਾਲੇ ਵਿਸ਼ਵ ਕੱਪ ਤੋਂ ਬਾਅਦ ਆਪਣੇ ਕਰੀਅਰ...
ਪਨਵੈਕ ਵਿਸ਼ਵ ਕਬੱਡੀ ਕੱਪ ‘ਚ ਕੈਨੇਡਾ ਨੂੰ ਹਰਾ ਕੇ ਆਸਟ੍ਰੇਲੀਆ ਨੇ...
ਮੈਲਬਰਨ - ਆਸਟਰੇਲੀਅਨ ਕਬੱਡੀ ਫ਼ੈਡਰੇਸ਼ਨ ਅਤੇ ਸਹਿਯੋਗੀਆਂ ਵਲੋਂ ਪਹਿਲਾ 'ਪਨਵੈਕ ਕਬੱਡੀ ਵਿਸ਼ਵ ਕੱਪ 'ਇਥੇ ਇਤਿਹਾਸ ਸਿਰਜ ਗਿਆ। ਐਤਵਾਰ ਨੂੰ ਮੈਲਬੋਰਨ ਦੇ ਲੇਕਸਾਈਡ ਸਟੇਡੀਅਮ, ਐਲਬਰਟ...
ਕ੍ਰਿਕਟ ਖੇਡਦਿਆਂ ਸਿਰ ‘ਤੇ ਬੱਲਾ ਲੱਗਣ ਨਾਲ ਹੋਈ ਮੌਤ
ਕਲਿਆਣੀ - ਪਹਿਲੇ ਸਾਲ ਦੇ ਪੈਰਾਮੈਡਿਕ ਵਿਦਿਆਰਥੀ ਅਚਾਰੀਆ ਨੂੰ ਇੱਥੇ 9''9 ਮੋਰੇ ਗਰਾਊਂਡ 'ਤੇ ਕ੍ਰਿਕਟ ਖੇਡਣਾ ਮਹਿੰਗਾ ਪੈ ਗਿਆ ਜਿਸ ਨਾਲ ਉਸ ਦੀ ਮੌਤ...
ਪੰਡਯਾ ਦੇ ਤੇਜ਼ ਥ੍ਰੋਅ ਨਾਲ ਜ਼ਖ਼ਮੀ ਹੋਇਆ ਵਿਕਟਕੀਪਰ
ਮੁੰਬਈ ਂ ਆਈ.ਪੀ.ਐੱਲ. ਟੂਰਨਾਮੈਂਟ ਦੇ 14ਵੇਂ ਮੁਕਾਬਲੇ 'ਚ ਇੱਕ ਵੱਡੀ ਦਰਘਟਨਾ ਹੋਣ ਤੋਂ ਟਲ ਗਈ। ਇਹ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਰੌਇਲ ਚੈਲੰਜਰਜ਼ ਬੈਂਗਲੁਰੂ ਵਿਚਾਲੇ...
ਦ੍ਰਾਵਿੜ ਅਤੇ ਕੁੰਬਲੇ ਨੇ ਭਾਜਪਾ ਲਈ ਰਾਜਨੀਤੀ ਕਰਨ ਤੋਂ ਕੀਤਾ ਇਨਕਾਰ
ਨਵੀਂ ਦਿੱਲੀ ਂ ਭਾਰਤੀ ਕ੍ਰਿਕਟ ਦੇ ਦੋ ਸਾਬਕਾ ਖਿਡਾਰੀਆਂ, ਰਾਹੁਲ ਦ੍ਰਾਵਿੜ ਅਤੇ ਅਨਿਲ ਕੁੰਬਲੇ, ਨੇ ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਚੋਣ ਲੜਨ ਦੀ...
ਮ੍ਰਿਤਕ ਖਿਡਾਰੀਆਂ ਨੂੰ ਦਿੱਤੀ ਗਈ ਸ਼ਰਧਾਂਜਲੀ, ਹਾਕੀ ਟੀਮ ਪਰਿਵਾਰਾਂ ਦੀ ਕਰ...
ਸਸਕੈਚਵਾਨ ਂ ਕੈਨੇਡਾ ਦੇ ਸੂਬੇ ਸਸਕੈਚਵਾਨ 'ਚ ਜੂਨੀਅਰ ਹਾਕੀ ਟੀਮ ਦੇ ਖਿਡਾਰੀਆਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਹਮਬੋਲਟ ਬਰੌਂਕੋਜ਼ ਸੰਗਠਨ ਨੇ ਮ੍ਰਿਤਕ ਖਿਡਾਰੀਆਂ...
ਭਾਰਤ ਤੋਂ ਖੁੱਸਿਆ ਏਸ਼ੀਆ ਕੱਪ, ਹੁਣ UAE ‘ਚ ਹੋਵੇਗਾ
ਨਵੀਂ ਦਿੱਲੀ - ਭਾਰਤ ਤੇ ਪਾਕਿਸਤਾਨ ਵਿਚਾਲੇ ਰਾਜਨੀਤਕ ਤਨਾਅ ਕਾਰਨ ਇਸ ਸਾਲ ਹੋਣ ਵਾਲੇ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਭਾਰਤ ਤੋਂ ਖੋਹ ਕੇ...
ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਮਿਲਿਆ ਸੋਨ ਤਮਗ਼ਾ
ਗੋਲਡ ਕੋਸਟ - ਹੀਨਾ ਸਿੱਧੂ ਨੇ ਰਾਸ਼ਟਰਮੰਡਲ ਖੇਡਾਂ 2018 'ਚ ਮਹਿਲਾਵਾਂ ਦੀ 25 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਨਵੇਂ ਰਾਸ਼ਟਰਮੰਡਲ ਰਿਕਾਰਡ ਦੇ ਨਾਲ ਸੋਨੇ...
ਗੰਭੀਰ ਤੋਂ ਜ਼ਿਆਦਾ ਪਤਨੀ ਰਹਿੰਦੀ ਹੈ ਸੋਸ਼ਲ ਸਾਈਟਸ ‘ਤੇ ਐਕਟਿਵ
ਜਲੰਧਰ - ਭਾਰਤ ਦੇ ਬਿਹਤਰੀਨ ਕ੍ਰਿਕਟਰਾਂ 'ਚੋਂ ਇੱਕ ਗੌਤਮ ਗੰਭੀਰ ਦਾ ਵਿਆਹ ਦਿੱਲੀ ਦੀ ਹੀ ਰਹਿਣ ਵਾਲੀ ਨਤਾਸ਼ਾ ਜੈਨ ਨਾਲ ਹੋਇਆ ਹੈ। ਦੋਹਾਂ ਨੇ...
ਪਾਬੰਦੀ ਖ਼ਿਲਾਫ਼ ਕੁੰਦਰਾ ਦੀ ਸੁਪਰੀਮ ਕੋਰਟ ‘ਚ ਅਪੀਲ
ਕ੍ਰਿਕਟ ਗਤੀਵਿਧੀਆਂ ਵਿੱਚ ਤਾਉਮਰ ਪਾਬੰਦੀ ਝੱਲ ਰਹੇ ਰਾਜਸਥਾਨ ਰਾਇਲਜ਼ ਦੇ ਸਾਬਕਾ ਮਾਲਕ ਰਾਜ ਕੁੰਦਰਾ ਨੇ ਸੁਪਰੀਮ ਕੋਰਟ ਤਕ ਪਹੁੰਚ ਕੀਤੀ ਹੈ। ਉਸ ਨੇ ਕਿਹਾ...













