ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦਾ ਡਾਂਸ ਵੀਡੀਓ ਵਾਇਰਲ
ਬੌਲੀਵੁਡ ਦੇ ਐਕਸ਼ਨ ਖਿਲਾੜੀ ਅਕਸ਼ੇ ਕੁਮਾਰ ਅਤੇ ਕਰੀਨਾ ਕਪੂਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਆਪਣੀ...
ਜਸਜੀਤ ਸਿੰਘ ਗਿੱਲ ਤੋਂ ਬਣਿਆ ਜਿੰਮੀ ਸ਼ੇਰਗਿੱਲ
ਫ਼ਿਲਮ ਇੰਡਸਟਰੀ 'ਚ ਜਸਜੀਤ ਸਿੰਘ ਗਿੱਲ ਦਾ ਨਾਂ ਸ਼ਾਇਦ ਤੁਸੀਂ ਪਹਿਲੀ ਵਾਰ ਸੁਣਿਆ ਹੋਵੇਗਾ। ਦਰਅਸਲ ਪੰਜਾਬੀ ਅਤੇ ਬੌਲੀਵੁਡ ਐਕਟਰ ਜਿੰਮੀ ਸ਼ੇਰਗਿੱਲ ਦਾ ਅਸਲ ਨਾਂ...
ਸੰਵਾਦ ਪ੍ਰਧਾਨ ਪੰਜਾਬੀ ਸਿਨਮਾ
ਫ਼ਿਲਮ ਦ੍ਰਿਸ਼ ਮਾਧਿਅਮ ਨਾਲ ਪ੍ਰਣਾਈ ਇੱਕ ਸੁਹਜ ਕਲਾ ਹੈ। ਵਿਸ਼ਵ ਸਿਨਮਾ ਦੇਖਣ 'ਤੇ ਅਧਿਐਨ ਕਰਨ ਵਾਲੇ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਦੇ ਹਨ। ਡਿਜੀਟਲ...
ਫ਼ਿਲਮਾਂ ਦੀ ਕਹਾਣੀ ਰੰਗਾਂ ਦੀ ਜ਼ੁਬਾਨੀ
ਜਤਿੰਦਰ ਸਿੰਘ
ਰੰਗਾਂ ਦਾ ਜ਼ਿੰਦਗੀ ਨਾਲ ਗੂੜ੍ਹਾ ਅਤੇ ਗਹਿਰਾ ਸਬੰਧ ਹੈ। ਰੰਗਾਂ ਤੋਂ ਬਿਨਾਂ ਜ਼ਿੰਦਗੀ ਨੀਰਸ ਲੱਗਦੀ ਹੈ। ਖ਼ਾਸ ਤੌਰ 'ਤੇ ਤਸਵੀਰਾਂ ਰੰਗਾਂ ਤੋਂ ਬਗੈਰ...
ਲਾਅ ਸਕੌਲਰਸ਼ਿਪ ਛੱਡ ਬੌਲੀਵੁਡ ‘ਚ ਇੰਝ ਮਾਰੀ ਸੀ ਈਸ਼ਾ ਗੁਪਤਾ ਨੇ...
ਆਪਣੀਆਂ ਹੌਟ ਅਤੇ ਬੋਲਡ ਤਸਵੀਰਾਂ ਨੂੰ ਲੈ ਕੇ ਅਕਸਰ ਸੁਰਖ਼ੀਆਂ 'ਚ ਰਹਿਣ ਵਾਲੀ ਬੌਲੀਵੁਡ ਅਭਿਨੇਤਰੀ ਈਸ਼ਾ ਗੁਪਤਾ ਅੱਜ 34 ਸਾਲ ਦੀ ਹੋ ਚੁੱਕੀ ਹੈ।...
ਮਾਧੁਰੀ ਦੀਕਸ਼ਤ ਨੇ 3.15 ਕਰੋੜ ‘ਚ ਵੇਚੀ ਪੰਚਕੂਲਾ ਵਾਲੀ ਕੋਠੀ
ਮਸ਼ਹੂਰ ਬੌਲੀਵੁਡ ਅਦਾਕਾਰਾ ਮਾਧੁਰੀ ਦੀਕਸ਼ਤ ਨੇ ਪੰਚਕੂਲਾ ਦੀ ਆਪਣੀ ਕੋਠੀ ਵੇਚ ਦਿੱਤੀ ਹੈ। ਉਨ੍ਹਾਂ ਪੰਚਕੂਲਾ ਦੇ MDC ਸੈਕਟਰ 4 ਸਥਿਤ ਆਪਣੀ 310 ਨੰਬਰ ਕੋਠੀ...
ਦਬੰਗ 3 ਦੀਆਂ ਵਧ ਸਕਦੀਆਂ ਮੁਸ਼ਕਿਲਾਂ, ਸੈਂਸਰ ਸਰਟੀਫ਼ਿਕੇਟ ਰੱਦ ਕਰਨ ਦੀ...
ਬੌਲੀਵੁਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਆਉਣ ਵਾਲੀ ਫ਼ਿਲਮ ਦਬੰਗ 3 ਇਨ੍ਹੀਂ ਦਿਨੀਂ ਖ਼ੂਬ ਸੁਰਖ਼ੀਆਂ 'ਚ ਹੈ। ਹੈਸ਼ਟੈਗ ਬਾਈਕਾਟ ਦਬੰਗ 3 ਮਾਈਕਰੋ-ਬਲੌਗਿੰਗ ਸਾਈਟ ਟਵਿਟਰ...
ਨਿਰਦੇਸ਼ਨ ਦਾ ਮਾੜਾ ਦੌਰ
ਅਸੀਮ ਚਕਰਵਰਤੀ
ਫ਼ਿਲਮ ਦੀ ਕਾਮਯਾਬੀ ਵਿੱਚ ਜਿੰਨੀ ਭੂਮਿਕਾ ਉਸ ਦੇ ਅਦਾਕਾਰਾਂ ਦੀ ਹੁੰਦੀ ਹੈ ਉਸ ਤੋਂ ਕਿਧਰੇ ਜ਼ਿਆਦਾ ਯੋਗਦਾਨ ਉਸ ਦੀ ਮਜ਼ਬੂਤ ਪਟਕਥਾ ਦਾ ਹੁੰਦਾ...
ਰਾਗਿਨੀ MMS ਰਿਟਰਨਜ਼ ‘ਚ ਕੰਮ ਕਰੇਗੀ ਸਨੀ ਲਿਓਨੀ
ਬੌਲੀਵੁਡ ਦੀ ਬੋਲਡ ਗਰਲ ਸਨੀ ਲਿਓਨੀ ਰਾਗਿਨੀ MMS ਰਿਟਰਨਜ਼ 'ਚ ਕੰਮ ਕਰਨ ਜਾ ਰਹੀ ਹੈ। ਸਨੀ ਲਿਓਨੀ ਨੇ ਸਾਲ 2014 'ਚ ਪ੍ਰਦਰਿਸ਼ਤ ਫ਼ਿਲਮ ਰਾਗਿਨੀ...
ਰੌਸ਼ਨ ਪ੍ਰਿੰਸ ਅਤੇ ਰੁਬੀਨਾ ਬਾਜਵਾ ਦੀ ਨਵੀਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ
ਗਾਇਕ ਅਤੇ ਅਦਾਕਾਰ ਰੌਸ਼ਨ ਪ੍ਰਿੰਸ ਦੀ ਨਵੀਂ ਫ਼ਿਲਮ ਬਿਊਟੀਫ਼ੁਲ ਬਿੱਲੋ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਜਿਸ ਦੀ ਜਾਣਕਾਰੀ ਉਸ ਨੇ ਆਪਣੇ ਇਨਸਟਾਗ੍ਰੈਮ 'ਤੇ...
















