ਦਿਵਿਆ ਖੋਸਲਾ ਆਈਫ਼ਾ ਐਵਾਰਡਜ਼ ‘ਚ ਪਰਫ਼ੌਰਮ ਕਰਨ ਲਈ ਤਿਆਰ
ਆਈਫ਼ਾ ਐਵਾਰਡਜ਼ 2022 ਧਮਾਕੇ ਨਾਲ ਵਾਪਸੀ ਕਰ ਰਿਹਾ ਹੈ। ਇਸ ਵਾਰ ਦਾ 22ਵਾਂ ਐਵਾਰਡਜ਼ ਐਡੀਸ਼ਨ ਯਾਸ ਆਈਲੈਂਡ ਆਬੂ ਧਾਬੀ 'ਤੇ ਆਯੋਜਿਤ ਕੀਤਾ ਗਿਆ ਹੈ।...
ਕੁੜੀਆਂ ਲਾਹੌਰ ਦੀਆਂ ਮੇਰੇ ਲਈ ਬਹੁਤ ਖ਼ਾਸ – ਹਾਰਡੀ ਸੰਧੂ
ਗਾਇਕ ਹਾਰਡੀ ਸੰਧੂ ਨੇ ਆਪਣੇ ਹਾਲ ਹੀ 'ਚ ਰਿਲੀਜ਼ ਹੋਏ ਨਵੇਂ ਗੀਤ ਕੁੜੀਆਂ ਲਾਹੌਰ ਦੀਆਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਇਸ ਗੀਤ 'ਚ...
ਦਿਲਜੀਤ ਦੋਸਾਂਝ ਦਰਸ਼ਕਾਂ ਦੇ ਮਨੋਰੰਜਨ ਲਈ ਤਿਆਰ
ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਆਪਣੇ ਚਾਹੁਣ ਵਾਲਿਆਂ ਦਾ ਮਨੋਰੰਜਨ ਕਰਨ ਲਈ ਤਿਆਰ ਹੈ, ਅਤੇ ਇਸ ਸਬੰਧੀ ਆਗਾਮੀ 9 ਅਪਰੈਲ ਤੋਂ ਉਸ ਦਾ ਟੂਰ...
ਥੱਪੜ-ਕਾਂਡ ਦਾ ਮਜ਼ਾਕ ਉਡਾਉਣ ਲਈ ਹੈਲਮੇਟ ਪਹਿਨ ਕੇ ਗ੍ਰੈਮੀ ਐਵਾਰਡਜ਼ ‘ਤੇ...
ਲਾਸ ਵੇਗਾਸ 'ਚ ਆਯੋਜਿਤ ਗ੍ਰੈਮੀ ਪ੍ਰੀਮੀਅਰ ਸਮਾਰੋਹ ਦੌਰਾਨ ਗ੍ਰੈਮੀ ਪ੍ਰਜ਼ੈਂਟਰ ਨੈੱਟ ਬਰਗਤਜ਼ੇ ਐਵਾਰਡ ਦੇਣ ਲਈ ਹੈਲਮੇਟ ਪਹਿਨ ਕੇ ਪਹੁੰਚਿਆ। ਵੈੱਬਕਾਸਟ ਦੀ ਮੇਜ਼ਬਾਨੀ ਕਰ ਰਹੇ...
ਕ੍ਰਿਸ ਰੌਕ ਨੂੰ ਥੱਪੜ ਜੜਨ ਦੇ ਬਾਵਜੂਦ ਵਿਲ ਸਮਿੱਥ ਨੂੰ ਮਿਲਿਆ...
ਬੀਤੇ ਦਿਨੀਂ ਹੋਏ ਔਸਕਰਜ਼ ਐਵਾਰਡ ਸਮਾਗਮ 'ਚ ਫ਼ਿਲਮ ਕੋਡਾ ਨੂੰ ਸਰਬੋਤਮ ਫ਼ਿਲਮ ਜਦਕਿ ਵਿਲ ਸਮਿੱਥ ਨੂੰ ਫ਼ਿਲਮ ਕਿੰਗ ਰਿਚਰਡ ਲਈ ਸਰਬੋਤਮ ਅਦਾਕਾਰ ਦਾ ਪੁਰਸਕਾਰ...
ਔਸਕਰਜ਼ ਤੋਂ ਖੁੰਝੀ ਭਾਰਤ ਦੀ ਰਾਈਟਿੰਗ ਵਿਦ ਫ਼ਾਇਰ
ਭਾਰਤ 'ਚ ਦਲਿਤ ਮਹਿਲਾਵਾਂ ਵਲੋਂ ਚਲਾਏ ਜਾਂਦੇ ਅਖ਼ਬਾਰ 'ਤੇ ਆਧਾਰਿਤ ਇੱਕ ਦਸਤਾਵੇਜ਼ੀ ਫ਼ਿਲਮ ਰਾਈਟਿੰਗ ਵਿਦ ਫ਼ਾਇਰ 94ਵੇਂ ਔਸਕਰਜ਼ ਪੁਰਸਕਾਰਾਂ ਦੀ ਸਰਬੋਤਮ ਦਸਤਾਵੇਜ਼ੀ ਫ਼ੀਚਰ ਸ਼੍ਰੇਣੀ...
ਸਲਮਾਨ ਖ਼ਾਨ ਵਲੋਂ ਚਿਰੰਜੀਵੀ ਨਾਲ ‘ਗੌਡਫਾਦਰ’ ਦੀ ਸ਼ੂਟਿੰਗ ਸ਼ੁਰੂ
ਬੌਲੀਵੁਡ ਸੁਪਰਸਟਾਰ ਸਲਮਾਨ ਖ਼ਾਨ ਨੇ ਆਪਣੀ ਨਵੀਂ ਤੇਲਗੂ ਫ਼ਿਲਮ ਗੌਡਫ਼ਾਦਰ' ਦੀ ਸ਼ੂਟਿੰਗ ਆਰੰਭ ਦਿੱਤੀ ਹੈ। ਇਸ ਫ਼ਿਲਮ 'ਚ ਮੁੱਖ ਭੂਮਿਕਾ ਅਦਾਕਾਰ ਚਿਰੰਜੀਵੀ ਨਿਭਾਅ ਰਿਹਾ...
ਹੁਮਾ ਨੇ ਮਹਾਰਾਨੀ-2 ਦੀ ਸ਼ੂਟਿੰਗ ਕੀਤੀ ਮੁਕੰਮਲ
ਬੌਲੀਵੁਡ ਅਦਾਕਾਰਾ ਹੁਮਾ ਕੁਰੈਸ਼ੀ ਨੇ ਸੋਨੀਲਿਵ ਦੀ ਸੀਰੀਜ਼ ਮਹਾਰਾਨੀ ਦੇ ਦੂਸਰੇ ਸੀਜ਼ਨ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਇਸ ਸੀਰੀਜ਼ ਦੀ ਸ਼ੂਟਿੰਗ ਭੋਪਾਲ, ਹੋਸ਼ੰਗਾਬਾਦ...
ਨੋਰਾ ਵਰਗੀ ਨੱਚਣ ਦੀ ਕਲਾ ਕਿਸੇ ਕੋਲ ਨਹੀਂ: ਪਰਿਨੀਤੀ ਚੋਪੜਾ
ਬੌਲੀਵੁਡ ਅਦਾਕਾਰਾ ਪਰਿਨੀਤੀ ਚੋਪੜਾ ਨੇ ਅੱਜ ਅਦਾਕਾਰਾ, ਡਾਂਸਰ ਅਤੇ ਮਾਡਲ ਨੋਰਾ ਫ਼ਤੇਹੀ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ ਹਨ। ਨੋਰਾ ਪ੍ਰੋਗਰਾਮ ਹੁਨਰਬਾਜ਼ ਦੇਸ਼ ਕੀ ਸ਼ਾਨ...
ਦਾ ਕਸ਼ਮੀਰ ਫਾਈਲਜ਼ ਦੇ ਤੋੜੇ ਕਮਾਈ ਦੇ ਰਿਕਾਰਡ
ਦਾ ਕਸ਼ਮੀਰ ਫਾਈਲਜ਼ ਫ਼ਿਲਮ ਆਪਣੀ ਰਿਲੀਜ਼ ਤੋਂ ਬਾਅਦ ਚਰਚਾ 'ਚ ਆ ਗਈ ਹੈ। ਫ਼ਿਲਮ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਕਾਰਨ...
















