‘ਉੜਤਾ ਪੰਜਾਬ’ ਦੀ ਭੂਮਿਕਾ ਤੋਂ ਖ਼ੁਦ ਕਾਇਲ ਹੈ ਆਲੀਆ
'ਸਟੂਡੈਂਟ ਆਫ਼ ਦਿ ਯੀਅਰ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਆਲੀਆ ਭੱਟ ਨੇ ਬੌਲੀਵੁੱਡ ਵਿੱਚ ਆਪਣੇ ਪੰਜ ਸਾਲ ਪੂਰੇ ਕਰ ਲਏ ਹਨ। ਉਸ...
ਰਚਨਾਤਮਕਤਾ ਨੂੰ ਨਾ ਰੋਕੋ: ਅਨੁਸ਼ਕਾ
ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਮੰਨਣਾ ਹੈ ਕਿ ਰਚਨਾਤਮਕਤਾ 'ਤੇ ਕੋਈ ਪਾਬੰਦੀ ਨਹੀਂ ਹੋਣੀ ਚਾਹੀਦੀ। ਅਨੁਸ਼ਕਾ ਨੇ ਇਹ ਬਿਆਨ ਕਈ ਫਿਲਮਾਂ ਨੂੰ ਲੈ ਕੇ ਫਿਲਮ...
ਸੁਸ਼ਾਤ ਨਾਲ ਰਿਸ਼ਤੇ ਬਾਰੇ ਕ੍ਰਿਤੀ ਨੇ ਚੁੱਪੀ ਤੋੜੀ
ਅਦਾਕਾਰ ਸੁਸ਼ਾਤ ਸਿੰਘ ਰਾਜਪੂਤ ਨਾਲ ਡੇਟਿੰਗ ਦੀਆਂ ਅਫਵਾਵਾਂ 'ਤੇ ਆਖਰਕਾਰ ਆਪਣੀ ਚੁੱਪੀ ਤੋੜਦੇ ਹੋਏ ਅਦਾਕਾਰਾ ਕ੍ਰਿਤੀ ਸੇਨਨ ਨੇ ਕਿਹਾ ਹੈ ਕਿ ਉਹ ਸਹਿ-ਅਦਾਕਾਰ ਹੋਣ...
ਹੌਲੀਵੁੱਡ ‘ਚ ਕੀ ਪਿਐ ਕਹਿੰਦੈ ਅਕਸ਼ੈ
ਸੰਜੀਵ ਕੁਮਾਰ ਝਾਅ
ਜ਼ਿੰਦਗੀ ਵਿੱਚ ਸਫ਼ਲ ਓਹੀ ਹੁੰਦਾ ਹੈ, ਜੋ ਜੋਖ਼ਮ ਉਠਾਉਂਦਾ ਹੈ ਅਤੇ ਮਿਲੇ ਹੋਏ ਮੌਕੇ ਨੂੰ ਸਮੇਂ ਸਿਰ ਸਾਂਭ ਲੈਂਦਾ ਹੈ। ਬਾਲੀਵੁੱਡ ਦੀ...
ਸਲਮਾਨ ਖਾਨ ਦੇ ਵਿਵਾਦਤ ਬਿਆਨ ‘ਤੇ ਪਿਤਾ ਸਲੀਮ ਖਾਨ ਨੇ ਦਿੱਤੀ...
ਕਿਹਾ, ਦਿੱਤੀ ਗਈ ਮਿਸਾਲ ਗਲਤ ਸੀ
ਨਵੀਂ ਦਿੱਲੀ : ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਦੀ 'ਸੁਲਤਾਨ' ਫਿਲਮ ਦੀ ਟ੍ਰੇਨਿੰਗ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ...
ਹਾਲੇ ਤਾਂ ਸਿਰਫ਼ ਸ਼ੁਰੂਆਤ ਹੈ: ਕ੍ਰਿਤੀ ਸੈਨਨ
ਸਾਲ 2014 ਵਿੱਚ ਆਈ ਫ਼ਿਲਮ 'ਹੀਰੋਪੰਤੀ' ਨਾਲ ਬੌਲੀਵੁੱਡ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਕ੍ਰਿਤੀ ਸੈਨਨ ਦਾ ਹੁਣ ਤਕ ਦਾ ਸਫ਼ਰ ਕਾਫ਼ੀ...
‘ਉੜਤਾ ਪੰਜਾਬ’ ਨੂੰ ਮਿਲੀ ਮਨਜ਼ੂਰੀ
ਫ਼ਿਲਮ 'ਉੜਤਾ ਪੰਜਾਬ' 'ਤੇ ਸ਼ੁਰੂ ਹੋਇਆ ਵਿਵਾਦ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਸੀ। ਇਸ ਫ਼ਿਲਮ ਨੂੰ ਲੈ ਕੇ ਮਾਮਲਾ ਇੰਨਾਂ ਵੱਧ ਗਿਆ...
ਮੈਂ ਉਹੀ ਕਰਦੀ ਹਾਂ ਜੋ ਮੈਨੂੰ ਪਸੰਦੈ: ਕਰੀਨਾ
ਹੁਸਨ ਅਤੇ ਅਦਾਕਾਰੀ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾਉਣ ਵਾਲੀ ਕਰੀਨਾ ਕਪੂਰ ਖ਼ਾਨ ਪਿਛਲੇ ਕੁਝ ਸਮੇਂ ਤੋਂ ਭਾਵੇਂ ਘੱਟ ਫ਼ਿਲਮਾਂ ਕਰ ਰਹੀ ਹੈ ਪਰ...
ਬਿੱਗ ਬੌਸ-10 ਦੀ ਪਹਿਲੀ ਉਮੀਦਵਾਰ ਹੋਵੇਗੀ ਪਾਕਿਸਤਾਨੀ ਹੌਟ ਮੌਡਲ
ਪਾਕਿਸਤਾਨੀ ਅਦਾਕਾਰਾ ਅਤੇ 'ਡਰਾਮਾ ਕਵੀਨ' ਕੰਦੀਲ ਬਲੂਚ ਹੁਣ ਫ਼ਿਰ ਤੋਂ ਸੁਰਖੀਆਂ 'ਚ ਆ ਗਈ ਹੈ। ਖ਼ਬਰ ਅਨੁਸਾਰ ਉਹ 'ਬਿੱਗ ਬੌਸ' ਦੇ 10 ਵੇਂ ਸੀਜਨ...
ਕੇਜਰੀਵਾਲ ‘ਉੜਤਾ ਪੰਜਾਬ’ ਦੇ ਹੱਕ ‘ਚ ਨਿੱਤਰੇ
ਫਿਲਮ ਦੇ ਨਿਰਮਾਤਾ ਨੇ ਰਾਜਨੀਤਕ ਪਾਰਟੀਆਂ ਨੂੰ ਸਿਆਸਤ ਨਾ ਕਰਨ ਲਈ ਕਿਹਾ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਲੋਂ ਫ਼ਿਲਮ 'ਉੱੜਤਾ ਪੰਜਾਬ'...














