43.4 F
Mississauga, Ontario
Friday, May 1, 2026

ਮਥੁਰਾ ‘ਚ ਡਾਂਸ ਸੰਸਥਾਨ ਖੋਲ੍ਹਣਾ ਚਾਹੁੰਦੀ ਹਾਂ : ਹੇਮਾ ਮਾਲਿਨੀ

ਮੁੰਬਈ-ਮਸ਼ਹੂਰ ਅਦਾਕਾਰਾ, ਰਾਜਨੇਤਾ ਹੇਮਾ ਮਾਲਿਨੀ ਨੇ ਮੁੰਬਈ ਅਤੇ ਮਥੁਰਾ 'ਚ ਡਾਂਸ ਸੰਸਥਾਨ ਖੋਲ੍ਹਣ ਦੀ ਇੱਛਾ ਪ੍ਰਗਟਾਈ ਹੈ। ਹੇਮਾ ਮਾਲਿਨੀ ਨੇ ਕਿਹਾ ਕਿ ਮੇਰਾ ਇਸ...

…ਜਦੋਂ ਡਾਂਸ ਕਰਦੇ ਸਮੇਂ ਅਦਾਕਾਰਾ ਕੈਟਰੀਨਾ ਦੇ ਕੱਪੜਿਆਂ ਨੇ ਦਿੱਤਾ ਧੋਖਾ

ਮੁੰਬਈ : ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਅਤੇ ਅਦਾਕਾਰਾ ਕੈਟਰੀਨਾ ਕੈਫ ਦੀ ਫਿਲਮ 'ਫੈਂਟਮ' 28 ਅਗਸਤ ਨੂੰ ਰਿਲੀਜ਼ ਹੋਈ ਹੈ। ਇਸ ਦੌਰਾਨ ਉਹ ਮੁੰਬਈ...

ਅਨੁਪਮ ਖੇਰ ਦੀ ਰੈਲੀ ‘ਚ ਮੀਡੀਆ ਨਾਲ ਹੋਈ ਧੱਕਾ-ਮੁੱਕੀ

ਨਵੀਂ ਦਿੱਲੀ- ਦੇਸ਼ 'ਚ ਕਥਿਤ ਰੂਪ ਨਾਲ ਵਧਦੇ ਪੱਖਪਾਤ ਦੇ ਖਿਲਾਫ ਲੇਖਕਾਂ ਤੇ ਕਲਾਕਾਰਾਂ ਦੇ ਵਿਰੋਧ ਖਿਲਾਫ ਅਭਿਨੇਤਾ ਅਨੁਪਮ ਖੇਰ ਦੀ ਅਗਵਾਈ 'ਚ ਅੱਜ...

ਹੇਮਾ ਮਾਲਿਨੀ ਨੇ ਕਿਹਾ, ‘ਸ਼ਾਹਰੁਖ ਖਾਨ ‘ਤੇ ਉਨ੍ਹਾਂ ਨੂੰ ਮਾਣ ਹੈ’

ਮੁੰਬਈ- ਇਨ੍ਹੀਂ ਦਿਨੀਂ ਸ਼ਾਹਰੁਖ ਖਾਨ ਦੇ ਪੱਖਪਾਤ ਵਾਲੇ ਬਿਆਨ 'ਤੇ ਸਿਆਸੀ ਲੀਡਰਾਂ ਵਲੋਂ ਕਈ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ ਤੇ ਇਸ ਵਾਰ ਇਸ ਵਿਵਾਦ...

‘ਬਿਗ ਬੌਸ’ ਦੇ ਇਸ ਮਸ਼ਹੂਰ ਪ੍ਰਤੀਭਾਗੀ ਦੇ ਭਰਾ ਦੀ ਹੋਈ ਮੌਤ,...

ਨਵੀਂ ਦਿੱਲੀ- 'ਬਿਗ ਬੌਸ ਸੀਜ਼ਨ 9' 'ਚ ਇਸ ਵਾਰ ਅਜਿਹੀ ਘਟਨਾ ਘਟ ਗਈ ਹੈ ਕਿ ਕੀਥ ਸਿਕੇਰਾ ਨੂੰ ਕੁਝ ਸਮੇਂ ਲਈ ਵਿਚ-ਵਿਚਾਲੇ ਸ਼ੋਅ ਛੱਡ...

ਆਪਣੇ ‘ਕਿਊਟ ਅਕਸ’ ਨੂੰ ਤੋੜਨ ਲਈ ਕਰਵਾਇਆ ਹੌਟ ਫ਼ੋਟੋਸ਼ੂਟ

ਬਾਲੀਵੁੱਡ ਦੀ ਕਿਊਟ ਅਦਾਕਾਰਾ ਈਲੀਆਨਾ ਡੀਕਰੂਜ਼ ਐਤਵਾਰ 1 ਨਵੰਬਰ ਨੂੰ 27 ਸਾਲ ਦੀ ਹੋ ਗਈ ਹੈ। ਮੁੰਬਈ 'ਚ ਸਮੀਰਾ ਡੀਕਰੂਜ਼ ਅਤੇ ਰੋਨਾਲਡੋ ਡੀਕਰੂਜ਼ ਦੇ...

ਸਲਮਾਨ ਨੇ ਸ਼ਾਹਰੁਖ਼ ਨੂੰ ਦਿੱਤੀ ਜਨਮਦਿਨ ਦੀ ਵਧਾਈ

ਬੌਲੀਵੁੱਡ ਕਿੰਗ ਸ਼ਾਹਰੁੱਖ ਖਾਨ 2 ਨਵੰਬਰ ਨੂੰ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ। ਬੀਤੀ ਰਾਤ ਹੀ ਉਨ੍ਹਾਂ ਦੇ ਜਨਮ ਦਿਨ ਦਾ ਜਸ਼ਨ ਸ਼ੁਰੂ ਹੋ...

ਨਵਾਜ਼ੂਦੀਨ ਸਿੱਦਿਕੀ ਹਸਪਤਾਲ ਦਾਖਲ

ਅਭਿਨੇਤਾ ਨਵਾਜ਼ੂਦੀਨ ਸਿੱਦਿਕੀ ਨੂੰ ਬੁੱਧਵਾਰ ਰਾਤ ਮੁੰਬਈ ਦੇ ਇਕ ਉਪਨਗਰ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਸੂਤਰਾਂ ਅਨੁਸਾਰ ਨਵਾਜ਼ ਨੂੰ ਬੇਚੈਨੀ ਮਹਿਸੂਸ ਹੋਣ ਕਰਕੇ...

‘ਸ਼ਾਨਦਾਰ’ ਦੇ ਫ਼ਲਾਪ ਹੋਣ ‘ਤੇ ਆਲੀਆ ਦੁਖੀ

ਬੌਲੀਵੁੱਡ ਅਦਾਕਾਰਾ ਆਲੀਆ ਭੱਟ ਹਾਲ ਹੀ ਰਿਲੀਜ਼ ਹੋਈ ਆਪਣੀ ਫ਼ਿਲਮ 'ਸ਼ਾਨਦਾਰ' ਦੇ ਫ਼ਲਾਪ ਹੋਣ 'ਤੇ ਬਹੁਤ ਦੁੱਖੀ ਹੈ। ਪਹਿਲੀ ਵਾਰ ਫ਼ਿਲਮ ਦੇ ਫ਼ਲਾਪ ਹੋਣ...

Latest article

ਰੋਟੀ ਬਣਾਉਂਦੇ ਫਟ ਗਿਆ ਸਿਲੰਡਰ, ਇਕੋ ਪਰਿਵਾਰ ਦੇ 7 ਲੋਕ ਝੁਲਸੇ

ਅਲਵਰ : ਰਾਜਸਥਾਨ ਦੇ ਖੈਰਥਲ-ਤਿਜਾਰਾ ਜ਼ਿਲ੍ਹੇ ਦੇ ਭਿਵਾੜੀ ਖੇਤਰ ਦੇ ਸੰਥਾਲਕਾ ਪਿੰਡ ਵਿੱਚ ਵੀਰਵਾਰ ਸਵੇਰੇ ਖਾਣਾ ਪਕਾਉਂਦੇ ਸਮੇਂ ਗੈਸ ਸਿਲੰਡਰ ਧਮਾਕਾ ਹੋਣ ਦੀ ਸੂਚਨਾ...

ਅੰਮ੍ਰਿਤਪਾਲ VC ਰਾਹੀਂ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ੀ, 2 ਮਈ ਨੂੰ ਹੋਵੇਗੀ ਅਗਲੀ ਸੁਣਵਾਈ

ਅੰਮ੍ਰਿਤਸਰ: ਪੰਜਾਬ ਦੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅੱਜ ਮੁੜ ਅਸਾਮ ਦੇ ਡਿਬਰੂਗੜ੍ਹ ਜੇਲ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਅਜਨਾਲਾ ਦੀ ਸਬ...

ਵਿਧਾਨ ਸਭਾ ਸੈਸ਼ਨ : ਮਹਿਲਾ ਰਾਖਵਾਂਕਰਨ ‘ਤੇ ਵਿਰੋਧੀ ਧਿਰ ‘ਤੇ ਵਰ੍ਹੇ CM ਯੋਗੀ

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਮਹਿਲਾ ਰਾਖਵਾਂਕਰਨ ਦੇ ਮੁੱਦੇ 'ਤੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ...