48.9 F
Mississauga, Ontario
Sunday, November 8, 2026

ਹਰ ਮੁਕਾਬਲੇ ਲਈ ਤਿਆਰ ਹੈ ਕ੍ਰਿਤੀ ਸੈਨਨ

ਆਪਣੇ ਕਰੀਅਰ ਦੀ ਸ਼ੁਰੂਆਤ ਕ੍ਰਿਤੀ ਸੈਨਨ ਨੇ ਦੱਖਣ ਭਾਰਤੀ ਫ਼ਿਲਮਾਂ ਤੋਂ ਕੀਤੀ ਸੀ। ਬੌਲੀਵੁੱਡ ਵਿੱਚ ਉਹ ਟਾਈਗਰ ਸ਼ਰੌਫ਼ ਦੀ ਪਹਿਲੀ ਫ਼ਿਲਮ 'ਹੀਰੋਪੰਤੀ' ਵਿੱਚ ਹੀਰੋਇਨ...

ਅਕਸ਼ੈ ਖੰਨਾ ਨੇ ਨਹੀਂ ਕੀਤਾ ਇਸ ਤੋਂ ਬਿਹਤਰ ਕੰਮ

ਕਈ ਫ਼ਿਲਮਾਂ ਵਿੱਚ ਅਨਿਲ ਕਪੂਰ ਨਾਲ ਕੰਮ ਕਰਨ ਤੋਂ ਬਾਅਦ ਅਕਸ਼ੈ ਖੰਨਾ ਹੁਣ ਸ਼੍ਰੀਦੇਵੀ ਉੱਪਰ ਫ਼ਿਲਮਾਈ ਅਤੇ ਬੋਨੀ ਕਪੂਰ ਵੱਲੋਂ ਤਿਆਰ ਕੀਤੀ ਗਈ ਫ਼ਿਲਮ...

ਨਾਇਕਾਵਾਂ ‘ਤੇ ਕੇਂਦਰਿਤ ਫ਼ਿਲਮਾਂ ਦੀ ਹੁਣ ਵੁੱਕਤ ਵਧੀ: ਸੋਨਾਕਸ਼ੀ

ਸੋਨਾਕਸ਼ੀ ਸਿਨਹਾ ਨੇ ਆਪਣੇ ਸੱਤ ਸਾਲ ਦੇ ਕਰੀਅਰ ਵਿੱਚ ਲਗਭਗ ਦੋ ਦਰਜਨ ਫ਼ਿਲਮਾਂ ਕੀਤੀਆਂ ਹਨ, ਪਰ ਹਿੱਟ ਦੇ ਮਾਮਲੇ ਵਿੱਚ ਉਸ ਦੀਆਂ ਫ਼ਿਲਮਾਂ ਦੀ...

ਮੈਂ ਆਪਣਾ ਰਸਤਾ ਖ਼ੁਦ ਬਣਾਉਂਦਾ ਹਾਂ: ਟਾਈਗਰ ਸ਼ਰਾਫ਼

ਬਾਲੀਵੁੱਡ ਅਭਿਨੇਤਾ ਟਾਈਗਰ ਸ਼ਰਾਫ਼ ਦਾ ਕਹਿਣਾ ਹੈ ਕਿ ਉਹ ਕਿਸੇ ਕੰਮ 'ਚ ਰੁਝੇ ਰਹਿਣਾ ਪਸੰਦ ਨਹੀਂ ਕਰਦੇ। ਹੀਰੋਪੰਤੀ ਅਤੇ ਬਾਗੀ ਵਰਗੀਆਂ ਸੁਪਰ ਹਿੱਟ ਫ਼ਿਲਮਾਂ...

ਕੈਟਰੀਨਾ ਦੀ ਟੇਕ ਹੁਣ ਜੱਗਾ ਜਾਸੂਸ ‘ਤੇ

ਕੈਟਰੀਨਾ ਕੈਫ਼ ਪਿਛਲੇ ਲਗਭਗ ਤਿੰਨ ਸਾਲਾਂ ਤੋਂ ਟਿਕਟ ਖਿੜਕੀ 'ਤੇ ਹਿੱਟ ਹੋਣ ਲਈ ਤਰਸ ਰਹੀ ਹੈ। 2014 ਵਿੱਚ ਜਿੱਥੇ ਰਿਤਿਕ ਰੌਸ਼ਨ ਨਾਲ ਉਸ ਦੀ...

ਮਨੀਸ਼ਾ ਕੋਇਰਾਲਾ ਦੀ ਵਾਪਸੀ

ਅਦਾਕਾਰਾ ਮਨੀਸ਼ਾ ਕੋਇਰਾਲਾ ਇੱਕ ਵਾਰ ਫ਼ਿਰ ਫ਼ਿਲਮਾਂ 'ਚ ਨਜ਼ਰ ਆਵੇਗੀ। ਉਨ੍ਹਾਂ ਦੀ ਪਹਿਲੀ ਫ਼ਿਲਮ 'ਡੀਅਰ ਮਾਇਆ' 2 ਜੂਨ ਨੂੰ ਰੀਲੀਜ਼ ਹੋਵੇਗੀ। 'ਬੰਬੇ' ਅਤੇ 'ਦਿਲ...

ਸਲਮਾਨ ਕਾਰਨ ਅਜੈ ਦੇਵਗਨ ਦੀ ਫ਼ਿਲਮ ਬੰਦ

ਸਲਮਾਨ ਖ਼ਾਨ ਅਤੇ ਅਜੈ ਦੇਵਗਨ ਬਹੁਤ ਚੰਗੇ ਦੋਸਤ ਹੋਣ ਦੇ ਦਾਅਵਾ ਤਾਂ ਕਰਦੇ ਹਨ ਪਰ ਪਿਛਲੇ ਕੁਝ ਮਹੀਨਿਆਂ 'ਚ ਦੋਵਾਂ ਵਿੱਚਕਾਰ ਅਜਿਹੀਆਂ ਗੱਲਾਂ ਹੋ...

ਮੇਰੇ ਲਈ ਸਫ਼ਲਤਾ ਦੇ ਮਾਅਨੇ ਅਲੱਗ ਹਨ: ਨੇਹਾ ਸ਼ਰਮਾ

ਦੱਖਣ ਭਾਰਤ ਵਿੱਚ ਤੇਲਗੂ ਫ਼ਿਲਮ 'ਚਿਰੂਥਾ' ਨਾਲ ਅਭਿਨੈ ਕਰੀਅਰ ਦੀ ਸ਼ੁਰੂਆਤ ਕਰਨ ਤੋਂ ਬਾਅਦ 2010 ਵਿੱਚ ਹਿੰਦੀ ਫ਼ਿਲਮ 'ਕਰੁਕ' ਨਾਲ ਬੌਲੀਵੁੱਡ ਵਿੱਚ ਕਦਮ ਰੱਖਣ...

ਸਫ਼ਲਤਾ ਹੀ ਸਭ ਕੁਝ ਹੈ: ਸੋਨਮ ਕਪੂਰ

ਅਦਾਕਾਰੀ ਦੀ ਦੁਨੀਆਂ ਵਿੱਚ ਕੁਝ ਖ਼ਾਸ ਨਹੀਂ ਕਰ ਸਕਣ ਦੇ ਬਾਵਜੂਦ ਫ਼ੈਸ਼ਨ ਦੀ ਦੁਨੀਆਂ ਵਿੱਚ ਸੋਨਮ ਕਪੂਰ ਦੇ ਨਾਂ ਦਾ ਡੰਕਾ ਵੱਜਦਾ ਹੈ। ਤਾਂ...

ਦੀਪਿਕਾ ਬਣੇਗੀ ਮਾਫ਼ੀਆ ਕੁਈਨ

ਸਾਲ ਦੀ ਸਭ ਤੋਂ ਖ਼ੁਸ਼ਗਵਾਰ ਖ਼ਬਰ ਆ ਚੁੱਕੀ ਹੈ। ਇਰਫ਼ਾਨ ਖ਼ਾਨ ਅਤੇ ਦੀਪਿਕਾ ਪਾਦੂਕੋਣ ਇਕ ਵਾਰ ਫ਼ਿਰ ਇਕ ਨਵੀਂ ਫ਼ਿਲਮ ਵਿੱਚ ਇਕੱਠੇ ਨਜ਼ਰ ਆ...

Latest article

E20 ਬਣਿਆ 420, ਜਨਤਾ ਦੀ ਗੱਡੀ ਤੋਂ ਪੈਟਰੋਲ ਚੋਰੀ ਕਰ ਰਹੀ ਸਰਕਾਰ : ਰਾਹੁਲ...

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਪੈਟਰੋਲ 'ਚ ਈਥਾਨੌਲ ਮਿਲਾਉਣ...

MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ‘ਚ ਪੰਜਾਬ ਦੀ ਸੱਤਾ ‘ਚ ਪਰਤੇਗੀ...

ਜਲੰਧਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਜਨਤਾ ਨੇ ਸਾਲ...

ਮਹਾਰਾਸ਼ਟਰ ATS ਨੇ 10 ਲੱਖ ਰੁਪਏ ਦੇ ਇਨਾਮੀ ਨਕਸਲੀ ਨੂੰ ਠਾਣੇ ਤੋਂ ਕੀਤਾ ਗ੍ਰਿਫ਼ਤਾਰ

ਮੁੰਬਈ - ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਠਾਣੇ ਜ਼ਿਲ੍ਹੇ ਤੋਂ 10 ਲੱਖ ਰੁਪਏ ਦੇ ਇਨਾਮ ਵਾਲੇ ਇਕ ਨਕਸਲੀ ਨੂੰ ਗ੍ਰਿਫ਼ਤਾਰ ਕੀਤਾ ਹੈ।...