52.3 F
Mississauga, Ontario
Monday, November 23, 2026
ਤੁਹਾਡੀ ਸਿਹਤ

ਤੁਹਾਡੀ ਸਿਹਤ

ਜ਼ਿਆਦਾ ਨੀਂਦ ਦਿਲ ਲਈ ਹੋ ਸਕਦੀ ਹੈ ਖ਼ਤਰਨਾਕ

ਚੰਗੀ ਨੀਂਦ ਨੂੰ ਸਿਹਤ ਲਈ ਵਧੀਆ ਮੰਨਿਆ ਜਾਂਦਾ ਹੈ ਪਰ ਲੋੜ ਤੋਂ ਵੱਧ ਨੀਂਦ ਆਉਣਾ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ। ਇਸ ਸਬੰਧੀ ਗੱਲ...

ਗਠੀਏ ਦੇ ਮਰੀਜ਼ ਆਪਣੀ ਡਾਈਟ ‘ਚ ਸ਼ਾਮਿਲ ਕਰਨ ਇਹ ਚੀਜ਼ਾਂ

ਵਧਦੀ ਉਮਰ ਦੇ ਨਾਲ-ਨਾਲ ਕਈ ਲੋਕਾਂ 'ਚ ਗਠੀਏ ਦਾ ਰੋਗ ਵੀ ਵਧਣ ਲੱਗ ਜਾਂਦਾ ਹੈ। ਇਸ ਸਮੱਸਿਆ 'ਚ ਹੱਡੀਆਂ ਦੇ ਜੋੜਾਂ 'ਚ ਅਸਹਿਣਯੋਗ ਹੁੰਦਾ...

ਬ੍ਰੌਕਲੀ ਖਾਣ ਨਾਲ ਹੁੰਦੀਆਂ ਹਨ ਕਈ ਬੀਮਾਰੀਆਂ ਦੂਰ

ਬ੍ਰੌਕਲੀ ਇੱਕ ਅਜਿਹੀ ਸਬਜ਼ੀ ਹੈ ਜੋ ਸਾਡੇ ਸ਼ਰੀਰ ਨੂੰ ਕਈ ਤਰ੍ਹਾਂ ਦੀਆਂ ਖ਼ਤਰਨਾਕ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦੀ ਹੈ। ਇਸ ਨੂੰ ਸਲਾਦ ਅਤੇ ਸਬਜ਼ੀ ਦੇ...

ਮੂੰਗੀ ਦੀ ਦਾਲ ਦੇ ਹਨ ਬੇਸ਼ੁਮਾਰ ਫ਼ਾਇਦੇ

ਹਰ ਇੱਕ ਦਾਲ ਦੇ ਆਪਣੇ ਪੋਸ਼ਟਿਕ ਗੁਣ ਹੁੰਦੇ ਹਨ। ਮੂੰਗ ਦਾਲ 'ਚ ਪ੍ਰੋਟੀਨ ਦੀ ਭਰਪੂਰ ਮਾਤਰਾ ਮੌਜੂਦ ਹੁੰਦੀ ਹੈ। ਇਹੀ ਵਜ੍ਹਾ ਹੈ ਕਿ ਵਧਦੇ...

ਪੈਰਾਲਿਸਿਸ ਅਟੈਕ ਆਉਣ ‘ਤੇ ਲਾਭਦਾਇਕ ਹਨ ਕੁੱਝ ਦੇਸੀ ਨੁਸਖ਼ੇ

ਵਧਦੀ ਉਮਰ ਅਤੇ ਵਿਗੜਦੇ ਲਾਈਫ਼ ਸਟਾਈਲ ਕਾਰਨ ਲੋਕਾਂ 'ਚ ਬੀਮਾਰੀਆਂ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ। 50 ਦੀ ਉਮਰ ਦੇ ਲੋਕਾਂ ਨੂੰ ਲਕਵਾ...

ਭੁੱਲਣ ਦੀ ਬੀਮਾਰੀ ਹੈ ਤਾਂ ਰੋਜ਼ ਕਰੋ ਕਸਰਤ!

ਜੇ ਤੁਸੀਂ ਚੀਜ਼ਾਂ ਰੱਖ ਕੇ ਭੁੱਲ ਜਾਂਦੋ ਹੋ ਜਾਂ ਕੋਈ ਗੱਲ ਯਾਦ ਨਹੀਂ ਰਹਿੰਦੀ ਤਾਂ ਹੋ ਸਕਦਾ ਹੈ ਕਿ ਤੁਹਾਡੇ 'ਚ ਭੁੱਲਣ ਦੀ ਬੀਮਾਰੀ...

ਖ਼ਾਲੀ ਪੇਟ ਭੁੰਨਿਆ ਹੋਇਆ ਲਸਣ ਖਾਣਾ ਸ਼ਰੀਰ ਲਈ ਹੈ ਬੇਹੱਦ ਫ਼ਾਇਦੇਮੰਦ

ਸਰਦੀਆਂ 'ਚ ਭੁੰਨੇ ਹੋਏ ਲਸਣ ਦਾ ਸੇਵਨ ਕਰਨ ਨਾਲ ਸ਼ਰੀਰ ਨੂੰ ਕਾਫ਼ੀ ਫ਼ਾਇਦਾ ਮਿਲਦਾ ਹੈ। ਇਸ 'ਚ ਬਹੁਤ ਸਾਰੇ ਐਂਟੀ-ਬਾਇਓਟਿਕ ਤੱਤ ਪਾਏ ਜਾਂਦੇ ਹਨ...

ਛੇ ਘੰਟਿਆਂ ਤੋਂ ਘੱਟ ਨੀਂਦ ਲੈਣ ਤੇ ਦਿਲ ਸਬੰਧੀ ਰੋਗ ਦਾ...

ਜੇ ਤੁਸੀਂ ਰਾਤ ਸਮੇਂ ਛੇ ਘੰਟੇ ਤੋਂ ਘੱਟ ਸਮੇਂ ਦੀ ਨੀਂਦ ਲੈਂਦੇ ਹੋ ਤਾਂ ਇਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਇੱਕ ਅਧਿਐਨ 'ਚ...

ਪੇਟ ਨਾਲ ਜੁੜੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰਦੇ ਹਨ ਇਹ ਨੁਸਖ਼ੇ

ਪੇਟ ਸਿਹਤਮੰਦ ਹੋਵੇ ਤਾਂ ਸਾਰਾ ਦਿਨ ਸ਼ਰੀਰ 'ਚ ਤੰਦਰੁਸਤੀ ਬਣੀ ਰਹਿੰਦੀ ਹੈ। ਜੇ ਕਿਸੇ ਕਾਰਨ ਪਾਚਨ ਤੰਤਰ ਜਾਂ ਪੇਟ ਨਾਲ ਜੁੜੀ ਕੋਈ ਪਰੇਸ਼ਾਨ ਹੋ...

ਕੀਵੀ ਫ਼ਲ ਦੀ ਵਰਤੋਂ ਸਿਹਤ ਲਈ ਹੈ ਬੇਹੱਦ ਗੁਣਕਾਰੀ

ਕੀਵੀ ਦੇਖਣ 'ਚ ਚੀਕੂ ਵਰਗਾ ਲੱਗਦਾ ਹੈ। ਇਹ ਵਿਟਾਮਿਨ-ਸੀ ਨਾਲ ਭਰਪੂਰ ਹੁੰਦਾ ਹੈ। ਰੋਜ਼ਾਨਾ ਕੀਵੀ ਫ਼ਲ ਖਾਣ ਨਾਲ ਵਿਅਕਤੀ ਦੀ ਉਮਰ ਲੰਬੀ ਹੁੰਦੀ ਹੈ।...

Latest article

ਅੰਮ੍ਰਿਤਸਰ ‘ਚ ਕਾਂਗਰਸ ਦੀ ਵੱਡੀ ਮੀਟਿੰਗ, ਟਿਕਟਾਂ ਦੀ ਵੰਡ ਨੂੰ ਲੈ ਕੇ ਸਚਿਨ ਪਾਇਲਟ...

ਅੰਮ੍ਰਿਤਸਰ - ਪੰਜਾਬ ਕਾਂਗਰਸ ਦੇ ਇੰਚਾਰਜ ਸਚਿਨ ਪਾਇਲਟ ਅੱਜ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਗਾਮੀ ਵਿਧਾਨ ਸਭਾ ਚੋਣਾਂ, ਸੰਭਾਵੀ ਸਿਆਸੀ...

ਹੋਟਲ-ਰੇਲਵੇ ਸਟੇਸ਼ਨ ‘ਤੇ ਹੋਵੇਗਾ ਧਮਾਕਾ! ਹੈਦਰਾਬਾਦ ਪੁਲਸ ਨੂੰ ਪਈਆਂ ਭਾਜੜਾਂ

ਹੈਦਰਾਬਾਦ - ਹੈਦਰਾਬਾਦ ਵਿਚ ਐਤਵਾਰ ਵਾਲੇ ਦਿਨ ਸ਼ਹਿਰ ਦੀਆਂ ਕਈ ਥਾਵਾਂ ’ਤੇ ਬੰਬ ਧਮਾਕੇ ਕਰਨ ਦੀ ਧਮਕੀ ਵਾਲੀਆਂ ਈਮੇਲਾਂ ਮਿਲਣ ਦੀ ਸੂਚਨਾ ਮਿਲੀ। ਇਸ...

ਬਿਕਰਮ ਮਜੀਠੀਆ ਦੀ ਵਿਦੇਸ਼ ਯਾਤਰਾ ਨੂੰ ਲੈ ਕੇ ਸੁਣਵਾਈ ਅੱਜ, ਵਿਜੀਲੈਂਸ ਨੇ ਜਤਾਇਆ ਸੀ...

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਵਿਦੇਸ਼ ਯਾਤਰਾ ਨਾਲ ਸਬੰਧਿਤ ਅਰਜ਼ੀ ਨੂੰ ਲੈ ਕੇ ਮੋਹਾਲੀ ਦੀ ਅਦਾਲਤ 'ਚ...