ਅੰਡੇ ਖਾਣ ਨਾਲ ਘੱਟ ਹੁੰਦਾ ਮੋਤੀਆਬਿੰਦ ਦਾ ਖ਼ਤਰਾ
ਅੰਡਾ ਇੱਕ ਪੌਸ਼ਟਿਕ ਪਦਾਰਥ ਹੈ। ਇਹ ਪ੍ਰੋਟੀਨ ਅਤੇ ਐਮੀਨੋ ਐਸਿਡ ਦਾ ਇੱਕ ਬਹੁਤ ਵਧੀਆ ਸ੍ਰੋਤ ਹੈ। ਅੰਡੇ 'ਚ ਫ਼ਾਸਫ਼ੋਰਸ, ਕੈਲਸ਼ੀਅਮ, ਜ਼ਿੰਕ, ਵਾਇਟਾਮਿਨਜ਼ ਭਰਪੂਰ ਮਾਤਰਾ...
ਭੁੱਜੇ ਛੋਲੇ ਖਾਣੇ ਹਨ ਬੇਹੱਦ ਲਾਹੇਵੰਦ
ਭੁੱਜੇ ਛੋਲਿਆਂ ਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ। ਜੇਕਰ ਤੁਸੀਂ ਭੁੱਜੇ ਛੋਲਿਆਂ ਨੂੰ ਕਦੇ-ਕਦੇ ਸਿਰਫ਼ ਸੁਆਦ ਲਈ ਖਾਂਦੇ ਹੋ ਤਾਂ ਤੁਸੀਂ ਇਸ ਦੀ...
ਦਵਾਈ ਵਜੋਂ ਵੀ ਹੁੰਦੀ ਹੈ ਕਾਲੀ ਸਰ੍ਹੋਂ ਦੀ ਵਰਤੋਂ
ਕਾਲੀ ਸਰ੍ਹੋਂ ਦਾ ਬੀਜ ਕਾਲੇ ਰੰਗ ਦਾ ਅਤੇ ਫੁੱਲ ਪੀਲੇ ਰੰਗ ਦਾ ਹੁੰਦਾ ਹੈ। ਸਰ੍ਹੋਂ ਦੇ ਬੀਜ ਤੋਂ ਹੀ ਸਰ੍ਹੋਂ ਦਾ ਤੇਲ ਕੱਢਿਆ ਜਾਂਦਾ...
ਸਭ ਤੋਂ ਵੱਧ ਗੁਣਕਾਰੀ ਹੈ ਪਾਲਕ
ਹਰੀ ਸਬਜ਼ੀ ਕੋਈ ਵੀ ਹੋਵੇ, ਸਿਹਤ ਲਈ ਫ਼ਾਇਦੇਮੰਦ ਹੀ ਹੁੰਦੀ ਹੈ, ਪਰ ਪਾਲਕ ਇਨ੍ਹਾਂ 'ਚੋਂ ਸਭ ਤੋਂ ਗੁਣਕਾਰੀ ਹੈ ਕਿਉਂਕਿ ਇਹ ਇੱਕ ਅਜਿਹੀ ਸਬਜ਼ੀ...
ਸਿੰਘਾੜੇ ਦੇ ਲਾਜਵਾਬ ਫ਼ਾਇਦੇ
ਸਰਦੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਇਸ ਮੌਸਮ 'ਚ ਲੋਕ ਸਿੰਘਾੜੇ ਖਾਣ ਦੇ ਬੇਹੱਦ ਸ਼ੌਕੀਨ ਹੁੰਦੇ ਹਨ। ਦੱਸ ਦੇਈਏ ਕਿ ਛੱਪੜ...
ਬੇਹੱਦ ਲਾਭਕਾਰੀ ਨੇ ਅਖਰੋਟ
ਤੇਜ਼ ਦਿਮਾਗ਼ ਅਤੇ ਯਾਦਦਾਸ਼ਤ ਨੂੰ ਵਧਾਉਣ ਦੇ ਨਾਲ-ਨਾਲ ਅਖਰੋਟ ਸਿਹਤ ਨੂੰ ਕਈ ਫ਼ਾਇਦੇ ਦਿੰਦੇ ਹਨ। ਰੋਜ਼ਾਨਾ ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਬ੍ਰੈੱਸਟ ਕੈਂਸਰ,...
ਸ਼ਰੀਰ ਦੀ ਹਰ ਨਾੜ ਦੀ ਸਫ਼ਾਈ ਲਈ ਘਰੇਲੂ ਨੁਸਖ਼ਾ
ਗ਼ਲਤ ਖਾਣ-ਪੀਣ ਅਤੇ ਲਾਈਫ਼ਸਟਾਈਲ ਦੇ ਚੱਲਦੇ ਅੱਜਕੱਲ੍ਹ ਲੋਕ ਬੈਡ ਕੋਲੈਸਟਰੋਲ, ਹਾਈ ਬਲੱਡ ਪ੍ਰੈੱਸ਼ਰ ਅਤੇ ਬਲੌਕਡ ਨਾੜੀਆਂ ਵਰਗੀਆਂ ਮੁਸ਼ਕਿਲਾਂ ਦੀ ਲਪੇਟ 'ਚ ਆ ਜਾਂਦੇ ਹਨ।...
ਇਹ ਹਨ ਛੇ ਸੁਪਰ ਫ਼ੂਡਜ਼
ਬੱਚੇ ਹੋਣ ਜਾਂ ਵੱਡੇ ਅੱਜ ਕੱਲ੍ਹ ਹਰ ਕੋਈ ਹਰ ਸਮੇਂ ਮੋਬਾਇਲ, ਕੰਪਿਊਟਰ ਲੈਪਟੌਪ ਸਕ੍ਰੀਨ ਨੂੰ ਦੇਖਦਾ ਰਹਿੰਦਾ ਹੈ ਜਿਸ ਦਾ ਸਿੱਧਾ ਅਸਰ ਅੱਖਾਂ 'ਤੇ...
ਡਿਪ੍ਰੈਸ਼ਨ ਦੇ ਇਲਾਜ ‘ਚ ਬਹੁਤ ਮਦਦਗਾਰ ਹੈ ਸਾਈਕੋਥੈਰੇਪੀ
ਜੇਕਰ ਤੁਸੀਂ ਪਹਿਲਾਂ ਤੋਂ ਡਿਪ੍ਰੈਸ਼ਨ ਦੇ ਮਰੀਜ਼ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਿਪ੍ਰੈਸ਼ਨ ਵੱਲ ਵੱਧ ਰਹੇ ਹੋ ਤਾਂ ਸਾਈਕੋਥੈਰੇਪੀ ਇਸ ਬੀਮਾਰੀ ਤੋਂ...
ਸਲਾਦ ਹੈ ਹੈਲਦੀ ਡਾਇਟ
ਸਲਾਦ ਹੈਲਦੀ ਡਾਇਟ ਦਾ ਸਭ ਤੋਂ ਅਹਿਮ ਹਿੱਸਾ ਹੈ ਕਿਉਂਕਿ ਇਹ ਭਾਰ ਘਟਾਉਣ ਦੇ ਨਾਲ ਹੀ ਪਾਚਨ ਸ਼ਕਤੀ ਨੂੰ ਬਿਹਤਰ ਬਣਾਉਾਂਦਾਹੈ। ਡਾਇਟੀਸ਼ਨ ਡਾ. ਪੂਨਮ...








