ਡਿਪ੍ਰੈਸ਼ਨ ਦੇ ਇਲਾਜ ‘ਚ ਬਹੁਤ ਮਦਦਗਾਰ ਹੈ ਸਾਈਕੋਥੈਰੇਪੀ

ਜੇਕਰ ਤੁਸੀਂ ਪਹਿਲਾਂ ਤੋਂ ਡਿਪ੍ਰੈਸ਼ਨ ਦੇ ਮਰੀਜ਼ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਿਪ੍ਰੈਸ਼ਨ ਵੱਲ ਵੱਧ ਰਹੇ ਹੋ ਤਾਂ ਸਾਈਕੋਥੈਰੇਪੀ ਇਸ ਬੀਮਾਰੀ ਤੋਂ ਛੁਟਕਾਰਾ ਦਿਵਾਉਣ ‘ਚ ਤੁਹਾਡੀ ਮਦਦਗਾਰ ਸਾਬਿਤ ਹੋ ਸਕਦੀ ਹੈ। ਸਾਈਕੋਥੈਰੇਪੀ ਨੂੰ ਟੌਕ ਥੈਰੇਪੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਸ ਥੈਰੇਪੀ ਦੌਰਾਨ ਇੱਕ ਸਿਖਿਅਤ ਮੈਂਟਲ ਹੈੱਲਥ ਪ੍ਰੋਫ਼ੈਸ਼ਨਲ ਮਰੀਜ਼ ਨਾਲ ਗੱਲਬਾਤ ਕਰ ਕੇ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦੇ ਡਿਪ੍ਰੈਸ਼ਨ ਦੇ ਅਸਰ ਕਾਰਣ ਕੀ ਹਨ। ਨਾਲ ਹੀ ਉਹ ਆਪਣੇ ਟਿਪਸ ਅਤੇ ਗਾਈਡੈਂਸ ਰਾਹੀਂ ਮਰੀਜ਼ ਨੂੰ ਬਿਹਤਰ ਮਹਿਸੂਸ ਕਰਵਾਉਂਦਾਹੈ।
ਸਾਈਕੋਥੈਰੇਪੀ ਕਈ ਤਰ੍ਹਾਂ ਦੀ ਹੁੰਦੀ ਹੈ, ਪਰ ਇਨ੍ਹਾਂ ਸਾਰੀਆਂ ਦਾ ਮੁੱਖ ਮਕਸਦ ਮਰੀਜ਼ ਦੇ ਡਿਪ੍ਰੈਸ਼ਨ ਦਾ ਮੁੱਖ ਕਾਰਣ ਜਾਣਨਾ ਹੁੰਦਾ ਹੈ। ਥੈਰੇਪੀ ਦੌਰਾਨ ਮਾਹਿਰ ਤੁਹਾਨੂੰ ਆਪਣੇ ਵਿਚਾਰਾਂ ਅਤੇ ਸੋਚ ਦੇ ਉਨ੍ਹਾਂ ਕਾਰਣਾਂ ‘ਤੇ ਕੰਟਰੋਲ ਕਰਨਾ ਸਿਖਾਉਾਂਦੇ ਹਨ ਜੋ ਤੁਹਾਨੂੰ ਡਿਪ੍ਰੈਸ਼ਨ ‘ਚ ਧੱਕ ਰਹੇ ਹੁੰਦੇ ਹਨ। ਸਾਈਕੋਥੈਰੇਪੀ ਕਈ ਵੱਖੋ-ਵੱਖਰੇ ਤਰੀਕਿਆਂ ਨਾਲ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਕਾਗਨੇਟਿਵ ਬਿਹੇਵੀਅਰ ਥੈਰੇਪੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਾਗਨਿਟਿਵ ਬਿਹੇਵੀਅਰ ਥੈਰੇਪੀ ‘ਚ ਮੁੱਖ ਤੌਰ ‘ਤੇ ਇਹ ਥੈਰੇਪੀ ਸ਼ਾਮਿਲ ਹੁੰਦੀ ਹੈ।
ਮੈਂਟਲ ਹੈੱਲਥ ਅਤੇ ਸਾਈਕੋਥੈਰੇਪੀ
ਨਿੱਜੀ ਥੈਰੇਪੀ: ਇਸ ਥੈਰੇਪੀ ਦੌਰਾਨ ਮਾਹਿਰ ਦੋ ਜਾਂ ਜ਼ਿਆਦਾ ਮਰੀਜ਼ਾਂ ਦੀ ਇਕੱਠੇ ਸਾਈਕੋਥੈਰੇਪੀ ਕਰਦਾ ਹੈ। ਇਹ ਇਸ ਮਾਇਨੇ ‘ਚ ਮਦਦਗਾਰ ਸਾਬਿਤ ਹੋ ਸਕਦੀ ਹੈ ਕਿ ਤੁਸੀਂ ਜਿਨ੍ਹਾਂ ਪਰੇਸ਼ਾਨੀਆਂ ਨਾਲ ਘਿਰੇ ਹੋਏ ਹੋ ਅਤੇ ਸੋਚ ਰਹੇ ਹੋ ਕਿ ਸਿਰਫ਼ ਤੁਹਾਡੇ ਨਾਲ ਹੀ ਇਹ ਸਭ ਹੋ ਰਿਹਾ ਹੈ ਤਾਂ ਅਜਿਹਾ ਨਹੀਂ। ਦੁਨੀਆ ‘ਚ ਹਜ਼ਾਰਾਂ ਲੋਕ ਇਸੇ ਸਮੱਸਿਆ ‘ਚੋਂ ਲੰਘ ਰਹੇ ਹਨ।
ਕਪਲ ਥੈਰੇਪੀ: ਇਸ ਥੈਰੇਪੀ ‘ਚ ਪਤੀ-ਪਤਨੀ ਨੂੰ ਇਕੱਠੇ ਬਿਠਾ ਕੇ ਥੈਰੇਪੀ ਦਿੱਤੀ ਜਾਂਦੀ ਹੈ ਕਿ ਡਿਪ੍ਰੈਸ਼ਨ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਅਤੇ ਉਹ ਲੋਕ ਇਸ ਤੋਂ ਬਾਹਰ ਆਉਣ ‘ਚ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦੇ ਹਨ। ਹਾਲਾਂਕਿ ਥੈਰੇਪਿਸਟ ਮਰੀਜ਼ ਦੀ ਕੰਡੀਸ਼ਨ ਦੇ ਹਿਸਾਬ ਨਾਲ ਥੈਰੇਪੀ ਸਿਲੈਕਟ ਕਰਦੇ ਹਨ। ਹੋ ਸਕਦਾ ਹੈ ਕਿ ਤੁਹਾਡੇ ਥੈਰੇਪਿਸਟ ਕਈ ਤਰ੍ਹਾਂ ਦੀ ਥੈਰੇਪੀਜ਼ ਨੂੰ ਇਕੱਠੇ ਲੈ ਕੇ ਤੁਹਾਡਾ ਟ੍ਰੀਟਮੈਂਟ ਕਰਨ।
ਸਾਡੇ ਭਾਈਚਾਰ ‘ਚ ਸਾਈਕੋਲੌਜੀਕਲ ਮਾਈਂਡਿਡ ਲੋਕਾਂ ਦੀ ਕਮੀ ਹੈ। ਇਸੇ ਕਾਰਣ ਲੋਕ ਇਸ ਤਰ੍ਹਾਂ ਦੀ ਬੀਮਾਰੀ ਨੂੰ ਸਾਈਕੋਲੌਜੀਕਲ ਸਿਕਨੈੱਸ ਨਾ ਸਮਝ ਕੇ ਸ਼ਰੀਰਕ ਬੀਮਾਰੀ ਸਮਝਦੇ ਹਨ। ਸਾਈਕੋਲੌਜੀਕਲ ਮਾਈਂਡ ਦੀ ਕਮੀ ਕਾਰਣ ਇਹ ਸਥਿਤੀ ਬਹੁਤ ਖ਼ਰਾਬ ਹੋ ਸਕਦੀ ਹੈ ਕਿਉਂਕਿ ਇਸ ਕਾਰਣ ਸਾਈਕਾਇਟ੍ਰਿਸਟ ਨੂੰ ਵੀ ਮਰੀਜ਼ ਦੀ ਥੈਰੇਪੀ ਕਰਨ ਅਤੇ ਉਸ ਨੂੰ ਇਹ ਯਕੀਨ ਦਿਵਾਉਣ ‘ਚ ਬਹੁਤ ਮੁਸ਼ੱਕਤ ਕਰਨੀ ਪੈਂਦੀ ਹੈ ਕਿ ਉਸ ਦੀ ਪਰੇਸ਼ਾਨੀ ਸ਼ਰੀਰਕ ਨਹੀਂ ਸਗੋਂ ਮਾਨਸਿਕ ਹੈ। ਇਸ ਲਈ ਇਸ ਮੁਸ਼ਕਿਲ ਨੂੰ ਦੂਰ ਕਰਨ ਲਈ ਮੈਂਟਲ ਹੈੱਲਥ ਅਵੇਅਰਨੈੱਸ ਬਹੁਤ ਜ਼ਰੂਰੀ ਹੈ।

ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਈਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।