57.5 F
Mississauga, Ontario
Monday, November 23, 2026
ਤੁਹਾਡੀ ਸਿਹਤ

ਤੁਹਾਡੀ ਸਿਹਤ

ਖ਼ਾਲੀ ਪੇਟ ਨੁਕਸਾਨਦੇਹ ਹਨ ਇਹ 10 ਚੀਜ਼ਾਂ

ਸਿਹਤ ਨੂੰ ਬਿਹਤਰ ਬਣਾਉਣ ਲਈ ਸਾਡਾ ਕੁਝ ਅਹਿਮ ਗੱਲਾਂ ਵੱਲ ਧਿਆਨ ਦੇਣਾ ਬਹੁਤ ਹੀ ਜ਼ਰੂਰੀ ਹੈ। ਸਾਨੂੰ ਕਿਹੜੀ ਚੀਜ਼ ਕਿਸੇ ਸਮੇਂ ਖਾਣੀ ਚਾਹੀਦੀ ਹੈ...

ਕੰਨ ਦਰਦ ਦੇ ਇਲਾਜ

ਅਕਸਰ ਕੰਨ ਦਾ ਮਾਮੂਲੀ ਜਿਹਾ ਦਰਦ ਵੀ ਪ੍ਰੇਸ਼ਾਨ ਕਰ ਦਿੰਦਾ ਹੈ। ਦਰਦ ਘੱਟ ਹੋਵੇ ਜਾਂ ਜ਼ਿਆਦਾ, ਕੁਝ ਆਸਾਨ ਨੁਸਖਿਆਂ ਨੂੰ ਅਪਣਾ ਕੇ ਇਸ ਤੋਂ...

ਹੱਸਣ ਨਾਲ ਹੁੰਦੇ ਹਨ ਕਈ ਰੋਗ ਦੂਰ

ਖੁੱਲਕੇ ਹੱਸਣ ਦੇ ਤਾਂ ਸਾਰੇ ਹੀ ਦੀਵਾਨੇ ਹੁੰਦੇ ਹਨ ਪਰ ਅੱਜ ਦੇ ਦੌਰ ਵਿਚ ਸਾਰੇ ਆਪਣੇ-ਆਪਣੇ ਕੰਮਾਂ ਵਿਚ ਬਹੁਤ ਵਿਅਸਥ ਹੁੰਦੇ ਜਾ ਰਹੇ ਹਨ...

ਸਿਹਤ ਲਈ ਹਾਨੀਕਾਰਕ ਹੈ ਬੇਲੋੜਾ ਖਾਣਾ

ਲੋੜ ਤੋਂ ਵੱਧ ਖਾਣ ਦਾ ਪਹਿਲਾ ਲੱਛਣ ਸਰੀਰ ਵਿੱਚ ਮੋਟਾਪੇ ਦਾ ਵਧਣਾ ਹੁੰਦਾ ਹੈ। ਮੋਟਾਪੇ ਕਈ ਤਰ੍ਹਾਂ ਦੀਆਂ ਸਰੀਰਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ।...

ਕਿਉਂ ਜਲਦੀ ਬੁੱਢੀਆਂ ਹੁੰਦੀਆਂ ਨੇ ਔਰਤਾਂ?

ਘੱਟ ਉਮਰ 'ਚ ਹੀ ਦਮੇ ਦੀ ਚਪੇਟ 'ਚ ਆਉਣ ਨਾਲ ਬੱਚਿਆਂ 'ਚ ਸਿਹਤ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਖੜ੍ਹੀਆਂ ਹੋ ਸਕਦੀਆਂ ਹਨ। ਅਜਿਹੇ ਬੱਚਿਆਂ 'ਚ...

ਦਮੇ ਕਾਰਨ ਬੱਚਿਆਂ ‘ਚ ਮੋਟਾਪੇ ਦਾ ਖ਼ਤਰਾ

ਘੱਟ ਉਮਰ 'ਚ ਹੀ ਦਮੇ ਦੀ ਚਪੇਟ 'ਚ ਆਉਣ ਨਾਲ ਬੱਚਿਆਂ 'ਚ ਸਿਹਤ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਖੜ੍ਹੀਆਂ ਹੋ ਸਕਦੀਆਂ ਹਨ। ਅਜਿਹੇ ਬੱਚਿਆਂ 'ਚ...

ਕੈਲੇਸਟਰੋਲ ਘਟਾਉਣ ਦੇ 10 ਨੁਕਤੇ

ਫ਼ਲ : ਸੇਬ, ਨਾਸ਼ਪਾਤੀ, ਸੰਤਰੇ ਅਤੇ ਅੰਗੂਰ ਵਿੱਚ ਘੁਲਣਸ਼ੀਲ ਫ਼ਾਈਬਰ ਹੁੰਦਾ ਹੈ, ਜੋ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਫ਼ਲਾਂ ਵਿੱਚ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ।...

ਮਾਈਗ੍ਰੇਨ ਦੇ ਦਰਦ ਤੋਂ ਛੁਟਕਾਰਾ ਪਾਓ

ਮਾਈਗ੍ਰੇਨ ਦੀ ਪ੍ਰੌਬਲਮ ਲੋਕਾਂ 'ਚ ਅੱਜਕਲ ਆਮ ਸੁਣਨ ਨੂੰ ਮਿਲ ਰਹੀ ਹੈ। ਇਹ ਇੱਕ ਤਰ੍ਹਾਂ ਦਾ ਸਿਰਦਰਦ ਹੈ, ਜੋ ਕਾਫ਼ੀ ਤਕਲੀਫ਼ਦੇਹ ਹੋ ਸਕਦਾ ਹੈ।...

ਅੱਖਾਂ ਨੂੰ ਇਨਫ਼ੈਕਸ਼ਨ ਤੋਂ ਬਚਾਓ

ਬਰਸਾਤ ਦੇ ਆਉਂਦਿਆਂ ਹੀ ਅੱਖਾਂ ਵਿੱਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਖਤਰਾ ਵਧ ਜਾਂਦਾ ਹੈ। ਬਰਸਾਤ ਦੌਰਾਨ ਅੱਖਾਂ ਵਾਇਰਲ ਇਨਫ਼ੈਕਸ਼ਨ ਦਾ ਆਸਾਨੀ ਨਾਲ ਸ਼ਿਕਾਰ...

ਔਰਤਾਂ ਨੂੰ ਵਧੇਰੇ ਖ਼ੂਨ ਆਉਣ ਦੇ ਕਾਰਨ ਅਤੇ ਉਪਚਾਰ

'ਜਣਨੀ' ਤੋਂ ਭਾਵ ਹੈ ਜਣਨ ਵਾਲੀ ਜਾਂ ਜਨਮ ਦੇਣ ਵਾਲੀ। ਕੁਦਰਤ ਦੀ ਇਹ ਦੇਣ ਹੈ ਕਿ ਇਸ ਜਨਮ ਦੇਣ ਵਾਲੀ (ਔਰਤ) ਨੂੰ ਜੀਵਨ-ਕਾਲ ਦੌਰਾਨ,...

Latest article

ਡਿਬਰੂਗੜ੍ਹ ਜੇਲ੍ਹ ਪਹੁੰਚੇ MP ਅੰਮ੍ਰਿਤਪਾਲ ਸਿੰਘ, ਦਾਦੀ ਦੇ ਅੰਤਿਮ ਸੰਸਕਾਰ ਮਗਰੋਂ ਪਰਤੇ ਵਾਪਸ

ਨਵੀਂ ਦਿੱਲੀ- ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਹੁਣ ਦਿੱਲੀ ਤੋਂ ਡਿਬਰੂਗੜ੍ਹ ਪਹੁੰਚ ਚੁੱਕੇ ਹਨ। ਦਿੱਲੀ ਤੋਂ ਰਵਾਨਾ ਹੋਣ ਤੋਂ ਬਾਅਦ ਅੰਮ੍ਰਿਤਪਾਲ ਸਿੰਘ...

8 ਦਸੰਬਰ ਨੂੰ ਮੋਗਾ ’ਚ ਅਕਾਲੀ ਦਲ ਦੀ ਮੈਗਾ ਰੈਲੀ, ਸੁਖਬੀਰ ਬਾਦਲ ਨੇ ਤਿਆਰੀਆਂ...

ਚੰਡੀਗੜ੍ਹ : ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਨੇ 8 ਦਸੰਬਰ ਨੂੰ ਮੋਗਾ ਦੀ ਦਾਣਾ ਮੰਡੀ ’ਚ ਮੈਗਾ ਰੈਲੀ ਕਰਨ ਦਾ ਫ਼ੈਸਲਾ...

ਜੰਮੂ ਕਸ਼ਮੀਰ ‘ਚ ਕੰਟਰੋਲ ਰੇਖਾ ਨੇੜੇ 6 ਕਰੋੜ ਰੁਪਏ ਦਾ ਨਸ਼ੀਲਾ ਪਦਾਰਥ ਜ਼ਬਤ

ਸ਼੍ਰੀਨਗਰ - ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ 'ਚ ਕੰਟਰੋਲ ਰੇਖਾ (ਐੱਲਓਸੀ) ਕੋਲ ਲਗਭਗ 6 ਕਰੋੜ ਰੁਪਏ ਦਾ ਹੈਰੋਇਨ ਵਰਗਾ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ...