ਕੈਲੇਸਟਰੋਲ ਘਟਾਉਣ ਦੇ 10 ਨੁਕਤੇ

ਫ਼ਲ : ਸੇਬ, ਨਾਸ਼ਪਾਤੀ, ਸੰਤਰੇ ਅਤੇ ਅੰਗੂਰ ਵਿੱਚ ਘੁਲਣਸ਼ੀਲ ਫ਼ਾਈਬਰ ਹੁੰਦਾ ਹੈ, ਜੋ ਕੋਲੈਸਟਰੋਲ ਨੂੰ ਘੱਟ ਕਰਦਾ ਹੈ। ਫ਼ਲਾਂ ਵਿੱਚ ਐਂਟੀ-ਆਕਸੀਡੈਂਟ ਮੌਜੂਦ ਹੁੰਦੇ ਹਨ। ਗਾਜਰ ਵੀ ਖ਼ੂਨ ਨਾੜੀਆਂ ਵਿੱਚ ਕੈਲੇਸਟਰੋਲ ਘਟਾਉਣ ‘ਚ ਸਹਾਇੱਕ ਹੈ।
ਦ ਪਾਲਕ :ਗੂੜ੍ਹੇ ਹਰੇ ਰੰਗ ਦੀਆਂ ਸਬਜ਼ੀਆਂ ਵਿੱਚ ਨਿਊਟੀਨ ਪਾਇਆ ਜਾਂਦਾ ਹੈ ਜੋ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਘੱਟ ਕਰਦੀਆਂ ਹਨ। ਇਹ ਕੈਲੇਸਟਰੋਲ ਘਟਾਉਣ ‘ਚ ਮਦਦ ਕਰਦੀ ਹੈ। ਹਰ ਰੋਜ਼ ਅੱਧਾ ਕੱਪ ਪਾਲਕ ਦੀ ਵਰਤੋਂ ਲਾਹੇਵੰਦ ਹੈ।
ਓਟ ਮੀਲ :ਇਸ ਵਿੱਚ ਘੁਲਣਸ਼ੀਲ ਫ਼ਾਈਬਰ ਹੁੰਦਾ ਹੈ ਜੋ ਖ਼ੂਨ ਵਿੱਚ ਮੌਜੂਦ ਘੱਟ ਸੰਘਣਤਾ ਵਾਲੇ ਲਿਪੋਪ੍ਰੋਟੀਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਹ ਫ਼ਾਈਬਰ ਸਾਡੇ ਖ਼ੂਨ ਵਿੱਚ ਕੈਲੇਸਟਰੋਲ ਘੁਲਣ ਤੋਂ ਰੋਕਦਾ ਹੈ। ਰੋਜ਼ਾਨਾ 5-10 ਗ੍ਰਾਮ ਇਸ ਫ਼ਾਈਬਰ ਦੀ ਵਰਤੋਂ ਲਾਹੇਵੰਦ ਹੈ।
ਲਸਣ : ਇਸ ਦੀ ਵਰਤੋਂ ਭਾਰਤੀ ਖਾਣੇ ‘ਚ ਆਮ ਹੀ ਕੀਤੀ ਜਾਂਦੀ ਹੈ। ਲਸਣ ਸਾਡੇ ਦਿਲ ਨੂੰ ਤੰਦਰੁਸਤ ਰੱਖਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ ਅਤੇ ਕੈਲੇਸਟਰੋਲ ਨੂੰ ਘਟਾਉਂਦਾ ਹੈ। ਇਹ ਜਿੱਥੇ ਖ਼ੂਨ ਦੇ ਥੱਕੇ ਜੰਮਣ ਤੋਂ ਰੋਕਦਾ ਹੈ, ਉੱਥੇ ਇਹ ਬੀਮਾਰੀਆਂ ਨਾਲ ਵੀ   ਲੜਦਾ ਹੈ।
ਮੱਛੀ ਅਤੇ ਓਮੇਗਾ-3 ਫ਼ੈਟੀ ਐਸਿਡ
ਮੱਛੀ ਓਮੇਗਾ-3 ਫ਼ੈਟੀ ਐਸਿਡ ਕਾਰਨ ਸਾਡੇ ਦਿਲ ਨੂੰ ਤੰਦਰੁਸਤ ਰੱਖਦੀ ਹੈ। ਇਹ ਦਿਲ ਦੀਆਂ ਬੀਮਾਰੀਆਂ ਨੂੰ ਘੱਟ ਕਰਨ ਵਿੱਚ ਸਹਾਇੱਕ ਹੈ।
ਇਹ ਬਲੱਡ ਪ੍ਰੈਸ਼ਰ ਘਟਾਉਣ ਵਿੱਚ ਮਦਦ ਕਰਦੀ ਹੈ ਅਤੇ ਖ਼ੂਨ ਦੇ ਥੱਕੇ ਜੰਮਣ ਤੋਂ ਰੋਕਦੀ ਹੈ। ਹਫ਼ਤੇ ‘ਚ ਦੋ ਵਾਰ ਮੱਛੀ ਦੀ ਵਰਤੋਂ ਇਸ ਨੂੰ ਬੇਕ ਜਾ ਗਰਿਲ ਕਰ ਕੇ ਕੀਤੀ ਕੀਤੀ ਜਾ ਸਕਦੀ ਹੈ।
ਦ ਚਾਹ :ਇਸ ਵਿੱਚਲੇ ਐਂਟੀ-ਆਕਸੀਡੈਂਟ ਕੈਲੇਸਟਰੋਲ ਨੂੰ ਘਟਾਉਂਦੇ ਹਨ। ਚਾਹ ਖ਼ੂਨ ਨਾੜਾਂ ਨੂੰ ਆਰਾਮ ਪਹੁੰਚਾਉਂਦੀ ਹੈ ਅਤੇ ਖ਼ੂਨ ਦੇ ਥੱਕੇ ਬਣਨ ਤੋਂ ਰੋਕਦੀ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘਟਾਉਂਦੀ ਹੈ। ਠੰਢੀ ਜਾਂ ਗਰਮ ਚਾਹ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਚਾਕਲੇਟ: ਇਸ ਵਿੱਚ ਮੌਜੂਦ ਲੋਹਾ, ਕਾਪਰ ਅਤੇ ਫ਼ਲੇਵਰਆਈਡਮ ਕੈਲੇਸਟਰੋਲ ਨੂੰ ਘੱਟ ਕਰਦੇ ਹਨ। ਇਹ ਬਲੱਡ ਸ਼ੂਗਰ ਨੂੰ ਨਿਯਮਿਤ ਕਰਦੀ ਹੈ।
ਦਕਾਲੇ ਬੀਨਜ਼: ਇਨ੍ਹਾਂ ਵਿੱਚ ਡਾਈਟਰੀ ਫ਼ਾਈਬਰ ਹੁੰਦਾ ਹੈ ਜੋ ਲਿਪੋਪ੍ਰੋਟੀਨ ਨੂੰ ਕੰਟਰੋਲ ਕਰਦੀ ਹੈ ਅਤੇ ਕੈਲੇਸਟਰੋਲ ਘਟਾਉਣ ‘ਚ ਮਦਦ ਕਰਦੀ ਹੈ।
ਮਸ਼ਰੂਮ : ਇਹ ਜਿੱਥੇ ਖ਼ੂਨ ਵਿੱਚ ਕੈਲੇਸਟਰੋਲ ਨੂੰ ਘਟਾਉਂਦਾ ਹੈ, ਉੱਥੇ ਸਾਡੀ ਰੱਖਿਆ ਪ੍ਰਣਾਲੀ ਨੂੰ ਠੀਕ ਕਰਦੀ ਹੈ।
ਅਖਰੋਟ ਅਤੇ ਬਾਦਾਮ : ਇਹ ਸਾਡੇ ਖ਼ੂਨ ਵਿੱਚ ਕੈਲੇਸਟਰੋਲ ਨੂੰ ਘੱਟ ਕਰਦਾ ਹੈ। ਅਖਰੋਟ ਖ਼ੂਨ ਨਾੜੀਆਂ ਨੂੰ ਤੰਦਰੁਸਤ ਅਤੇ ਸਾਫ਼ ਰੱਖਦਾ ਹੈ। ਇਹ ਦਿਲ ਦੇ ਦੌਰੇ ਤੋਂ ਬਚਾਅ ਕਰਦਾ ਹੈ। ਨਮਕ ਵਾਲੇ ਅਖਰੋਟ ਜਾਂ ਬਾਦਾਮ ਦੀ ਵਰਤੋਂ ਤੋਂ ਗੁਰੇਜ਼ ਕਰੋ॥
ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਤ ਕੀਤੀ ਗਈ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਐਲਰਜੀ, ਐਜ਼ਮਾ, ਪ੍ਰੀ ਮੈਚਿਓਰ ਈਜੈਕੁਲੇਸ਼ਨ ਭਾਵ ਸ਼ੀਘਰ ਪਤਨ, ਕਣਕ ਤੋਂ ਐਲਰਜੀ, ਥਾਇਰੌਇਡ, ਬਲੱਡ ਪ੍ਰੈਸ਼ਰ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਸਿਰਫ਼ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਕੀਤਾ ਜਾ ਰਿਹਾ।
ਰੋਗੀ ਨੂੰ ਸਾਰੀ ਉਮਰ ਦਵਾਈਆਂ ਦੇ ਸਹਾਰੇ ਰਹਿਣਾ ਪੈਂਦਾ ਹੈ ਪਰ ਸੂਰਜਵੰਸ਼ੀ ਦੇ ਸ਼ੁੱਧ ਆਯੁਰਵੈਦਿਕ, ਯੂਨਾਨੀ, ਚਾਈਨੀਜ਼ ਤੇ ਕੋਰੀਅਨ ਇਲਾਜ ਪ੍ਰਣਾਲੀ ਦੀ ਖ਼ਾਸੀਅਤ ਇਹ ਹੈ ਕਿ ਜੋ ਬੀਮਾਰੀ ਮਰੀਜ਼ ਲੈ ਕੇ ਆਉਂਦਾ ਹੈ, ਉਸ ਬੀਮਾਰੀ ਲਈ ਮਰੀਜ਼ ਨੂੰ ਦੋਬਾਰਾ ਸਾਰੀ ਉਮਰ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ। ਫ਼ਿਰ ਉਹ ਮਰਦਾਨਾ ਕਮਜ਼ੋਰੀ ਹੋਵੇ, ਸ਼ੂਗਰ ਹੋਵੇ ਜਾਂ ਬਲੱਡ ਪ੍ਰੈਸ਼ਰ, ਥਾਇਰੌਇਡ ਹੋਵੇ ਜਾਂ ਗਠੀਆ, ਦਮਾ ਹੋਵੇ ਜਾਂ ਕਣਕ ਦੀ ਐਲਰਜੀ, ਔਰਤਾਂ ਦੀ ਬੱਚੇਦਾਨੀ ਜਾਂ ਛਾਤੀ ਦੀ ਰਸੌਲੀ, ਉਨ੍ਹਾਂ ਦੀਆਂ ਛਾਤੀਆਂ ਛੋਟੀਆਂ ਜਾਂ ਸੁੱਕੀਆਂ ਹੋਈਆਂ, ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ ਸਾਡੀ 150 ਡੌਲਰ ਦੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਫ਼ੌਲਾਦੀ ਨੁਸਖ਼ੇ ਨਾਲ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀਅ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਇਸ਼ਤਿਹਾਰ ਦੇਖੋ।