ਸਮੱਗਰੀ
ਕੇਲਾ- 1
ਪੀਨਟ ਬਟਰ- 3 ਚਮਚ
ਦੁੱਧ- 1 ਕੱਪ
ਆਈਸ- 4 ਕਿਊਬ
ਪ੍ਰੋਟੀਨ ਪਾਊਡਰ- 1 ਚਮਚ
ਵਿਧੀ
ਸਭ ਤੋਂ ਪਹਿਲਾਂ ਮਿਕਸੀ ‘ਚ ਥੋੜ੍ਹਾ ਜਿਹਾ ਦੁੱਧ ਪਾ ਕੇ ਉਸ ‘ਚ ਕੱਟੇ ਹੋਏ ਕੇਲੇ ਪਾ ਲਓ। ਫ਼ਿਰ ਉਸ ਨੂੰ 2 ਸੈਕਿੰਡ ਲਈ ਬਲੈਂਡ ਕਰੋ। ਫ਼ਿਰ ਮਿਕਸੀ ‘ਚ ਪੀਨਟ ਬਟਰ, ਥੋੜ੍ਹਾ ਜਿਹਾ ਦੁੱਧ ਅਤੇ ਆਈਸ ਕਿਊਬ ਪਾ ਕੇ ਗ੍ਰਾਈਡ ਕਰੋ। ਹੁਣ ਸ਼ੇਕ ‘ਚ ਪ੍ਰੋਟੀਨ ਪਾਊਡਰ ਰਲਾ ਲਓ ਅਤੇ 2 ਸੈਕਿੰਡ ਲਈ ਫ਼ਿਰ ਤੋਂ ਬਲੈਂਡ ਕਰੋ। ਇਸ ਸ਼ੇ ਨੂੰ ਥੋੜ੍ਹਾ ਜਿਹਾ ਗਾੜਾ ਬਣਾਉਣ ਲਈ ਇਸ ‘ਚ ਥੋੜ੍ਹਾ ਜਿਹਾ ਦੁੱਧ ਹੋਰ ਪਾਓ।










