Matrimonials

ਜੱਟ ਸਿੱਖ ਲੜਕਾ, ਬੌਰਨ 1993, ਕੱਦ 5 ਫੁੱਟ 10 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, Bechelor’s, ਸੋਹਣੇ-ਸੁਨੱਖੇ, ਪਰਿਵਾਰਕ ਲਈ ਜੱਟ ਸਿੱਖ, ਕੈਨੇਡੀਅਨ PR/ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ, ਸਾਊ ਲੜਕੀ ਦੀ ਲੋੜ ਹੈ। ਮੈਰਿਜ ਬਿਓਰੋ ਸੰਪਰਕ ਨਾ ਕਰਨ। 1-604-772- 2513 ਜਾਂ 1-778-926-7701 ‘ਤੇ ਫੋਨ ਜਾਂ Whatapp ਕਰੋ।
***1700***
Nai parents seeking a suitable match for their son, born September, 1989, 5’-9” tall, Canadian born, degree in Business, working as Hollywood movie director since last 10 yrs., handsome and well settled. The girl shoud be educated, beautiful and family oriented. For information please contect 1-604-617-1745 or 1-604-599-3973
***1700***’
ਬ੍ਰਹਾਮਣ ਲੜਕੀ, ਉਮਰ 27 ਸਾਲ, ਕੱਦ 5 ਫੁੱਟ 3 ਇੰਚ, ਕੈਨੇਡੀਅਨ ਸਿਟੀਜ਼ਨ, LPN ਨਰਸਿੰਗ ਦੀ ਜੌਬ ਕਰ ਰਹੀ, ਪਰਿਵਾਰਕ, ਵੈੱਲ ਸੈਟਲਡ, ਸੋਹਣੀ-ਸੁਨੱਖੀ, ਵੈਸ਼ਨੋ ਲਈ ਕੈਨੇਡੀਅਨ PR/ਸਿਟੀਜ਼ਨ, ਵੈਲ ਸੈਟਲਡ, ਵੈਸ਼ਨੋ, ਚੰਗੇ ਪੜ੍ਹੇ-ਲਿਖੇ, ਖਾਨਦਾਨੀ, ਪਰਿਵਾਰਕ, ਚੰਗੀ ਜ਼ਮੀਨ ਜਾਇਦਾਦ ਵਾਲੇ, ਬ੍ਰਾਹਮਣ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-236-308-8736 ਜਾਂ 1-778-549-9007 ‘ਤੇ ਫੋਨ ਜਾਂ Whatapp ਕਰੋ।
***1700***

ਸਿੱਖ ਰਾਜਪੂਤ ਲੜਕਾ, ਉਮਰ 38 ਸਾਲ, ਕੱਦ 5 ਫੁੱਟ 10 ਇੰਚ, ਪੋਸਟ ਗ੍ਰੈਜੂਏਟ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਪੱਗੜੀਧਾਰੀ, ਵੈਜੀਟੇਰੀਅਨ ਲਈ ਕੈਨੈਡੀਅਨ ਇਮੀਗ੍ਰੈਂਟ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕਾ Newzealand ਵਿੱਚ PR ਹੈ। ਜਾਣਕਾਰੀ ਲਈ 1-778-387-4733 ‘ਤੇ ਸੰਪਰਕ ਕਰੋ।
***1700***
ਲੁਬਾਣਾ ਸਿੱਖ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 34 ਸਾਲ, ਕੱਦ 5 ਫੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, Postgraduate Diploma in HR, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ (ਬਿਨਾ ਬੱਚੇ), ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਵਿੱਚ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-250-552-8831 ਜਾਂ 1-519-770-9703 ‘ਤੇ ਸੰਪਰਕ ਕਰੋ।
***1710***
ਜੱਟ ਸਿੱਖ ਲੜਕੀ, ਉਮਰ 44 ਸਾਲ, ਕੱਦ 5 ਫੁੱਟ 5 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਜੱਟ ਸਿੱਖ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਆਏ ਲੜਕੇ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 647-400-8906 ‘ਤੇ ਸੰਪਰਕ ਕਰੋ।
***1700***
ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ (Brought up in Canada), ਕੰਸਟਰਕਸ਼ਨ ਦਾ ਚੰਗੀ ਕੰਪਨੀ ਨਾਲ ਚੰਗੀ ਨੌਕਰੀ ਕਰ ਰਹੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲਈ ਸੋਹਣੀ-ਸੁਨੱਖੀ, ਪਰਿਵਾਰਕ, ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਮੈਰਿਜ ਬਿਓਰੋ ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 647-627-1456 ‘ਤੇ ਫੋਨ ਜਾਂ Whatsapp ਕਰੋ।
***1699***
ਸ਼ਰਮਾ ਲੜਕੀ, ਉਮਰ 30 ਸਾਲ, ਕੱਦ 5 ਫੁੱਟ 3 ਇੰਚ, OT, BSc, caregiver ਦਾ ਡਿਪਲੋਮਾ ਹੋਲਡਰ, ਚੰਗੀ ਜੌਬ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ, ਤਲਾਕਸ਼ੁਦਾ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲਈ ਕੈਨੇਡੀਅਨ ਪੀ ਆਰ/ਸਿਟੀਜ਼ਨ, ਪੜ੍ਹੇ-ਲਿਖੇ, ਪਰਿਵਾਰਕ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਸਰੀ ਨੂੰ ਪਹਿਲ। ਜਾਣਕਾਰੀ ਲਈ +91-98153-31598 ਜਾਂ 91-62394-32373 ‘ਤੇ ਫੋਨ ਕਰੋ ਜਾਂ Whatsapp ਕਰੋ।
***1699***
ਕੰਬੋਜ ਸਿੱਖ (ਹਾਂਡਾ) ਲੜਕਾ, ਉਮਰ 26 ਸਾਲ, ਕੱਦ 5 ਫੁੱਟ 7 ਇੰਚ, ਪੜ੍ਹੇ-ਲਿਖੇ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-236-632-9322 ‘ਤੇ ਸੰਪਰਕ ਕਰੋ।
***1700***
ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ ਸਰਕਾਰੀ ਜੌਬ ਕਰ ਰਹੇ, ਆਪਣਾ ਕਾਰੋਬਾਰ ਵੀ ਹੈ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵੈਲ ਸੈਟਲਡ, ਪਰਿਵਾਰ ਨਾਲ ਸਬੰਧਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-916-2959 ‘ਤੇ ਸੰਪਰਕ ਕਰੋ।
***1700***
ਜੱਟ ਸਿੱਖ ਲੜਕਾ, ਉਮਰ 44 ਸਾਲ, ਕੱਦ 5 ਫੁਟ 9 ਇੰਚ, Diploma in Chemical Engineering, ਆਪਣੇ ਫੀਲਡ ਵਿੱਚ ਜੌਬ ਕਰ ਰਹੇ, ਕੈਨੇਡੀਅਨ ਬੌਰਨ, ਤਲਾਕਸ਼ੁਦਾ (ਬਿਨਾ ਬੱਚੇ), ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾ ਬੱਚੇ) ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-604-441-6405 ‘ਤੇ ਫੋਨ ਜਾਂ ਵਟਸਐਪ ਕਰੋ।
***1700***
Sikh family of Chandigarh seeks a suitable match for their educated, professionally settled, turbaned son, 1989 born, 6’ tall, never married, Canadian Citizen, settled in Ottawa, Canada, MBA, working as a Product Operations Manager in Tech. The girl should be equally educated, beautiful, sober, well versed in both cultures & from Sikh family. Serious inquiries only. Call/ message /WhatsApp: 647-633-3361
*** 1700 ***
Well educated Sandhu Gursikh family with agricultural background seeks a suitable match for their never married handsome Sikh turbaned son, 6’ tall, 1987 born, Canadian Citizen, MBA in operations management, working as a business analyst in bank,well travelled internationally, having good job, ethics and family values. Caste no bar.Flexible to relocate. Please call or WhatsApp: +1 437 441 8991
*** 1700 ***
Tonk Kshatriya family seeks a suitable match for their daughter,99 born,5’-5″ tall, MS(CS) from Concordia university, DELF-B1, on work permit in Canada, Well conversant with Sikh way of life and loves doing kirtan Sewa. Younger sibling pursuing graduation (CS) in Canada,family well settled professionals in India. The boy should be turbaned, non-trimmer, gursikh, professional, Canadian PR.Caste no bar. Call or whatsApp: +91-9958895702 Marriage bureau please excuse.
*** 1700 ***