Matrimonials

ਜੱਟ ਸਿੱਖ ਲੜਕਾ, ਉਮਰ 29 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਜੰਮਪਲ, Degree in Computer Science, Public Security ਦੇ IT Section ਵਿੱਚ ਸਰਕਾਰੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਜੰਮਪਲ ਜਾਂ ਛੋਟੀ ਉਮਰ ਵਿੱਚ ਕੈਨੇਡਾ ਆਈ ਹੋਈ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ, ਚੰਗੇ ਪਰਿਵਾਰ ਨਾਲ ਸਬੰਧਤ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ/ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਸੰਪਰਕ ਕੀਤਾ ਜਾਵੇਗਾ। ਔਟਵਾ ਨੂੰ ਪਹਿਲ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 905-497-8060 ‘ਤੇ ਸੰਪਰਕ ਕਰੋ।

***1720***

ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡਾ ਵਿਚ ਵਰਕ ਪਰਮਿਟ ਉੱਤੇ ਰਹਿ ਰਹੇ, ਚੰਗੀ ਜੌਬ ਕਰ ਰਹੇ, ਵੈਸ਼ਨੋ, ਪਰਿਵਾਰਕ, ਇਲੈਕਟ੍ਰੀਕਲ ਡਿਪਲੋਮਾ ਹੋਲਡਰ ਲਈ ਸੋਹਣੀ-ਸੁਨੱਖੀ, ਪਰਿਵਾਰਕ, ਕੈਨੇਡੀਅਨ  PR/ਸਿਟੀਜ਼ਨ, ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। BC ਤੇ winipeg ਨੂੰ ਪਹਿਲ। ਜਾਣਕਾਰੀ ਲਈ 1-204-995-6201 ‘ਤੇ ਫੋਨ ਜਾਂ Whatsapp ਕਰੋ।

***1720***

ਜੱਟ ਸਿੱਖ ਢਿੱਲੋਂ ਲੜਕੀ, ਉਮਰ 36 ਸਾਲ, ਕੱਦ 5 ਫ਼ੁੱਟ 3 ਇੰਚ, MA (Double),Canadian PR, widow, ਪਰਿਵਾਰਕ, ਸਾਊ, ਬਿਨਾਂ ਬੱਚੇ ਤੋਂ ਲਈ ਵੈਲ ਸੈਟਲਡ, ਪੜ੍ਹੇ-ਲਿਖੇ, ਪਰਿਵਾਰਕ, ਆਪਣਾ ਕਾਰੋਬਾਰ ਕਰ ਰਹੇ ਜਾਂ ਚੰਗੀ ਨੌਕਰੀ ਕਰ ਰਹੇ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਬਿਨਾਂ ਬੱਚੇ ਤੋਂ ਅਤੇ ਲੜਕੇ ਦਾ ਆਪਣਾ ਘਰ ਹੋਵੇ, ਵੀ ਸੰਪਰਕ ਕਰ ਸਕਦੇ ਹਨ। ਜਾਣਕਾਰੀ ਲਈ 1-236-632-2734 ‘ਤੇ ਫੋਨ ਜਾਂ whatsApp  ਕਰੋ।

***1717***

ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ, ਕੈਨੇਡੀਅਨ ਸਿਟੀਜ਼ਨ, Diploma in French, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ, ਲੰਮੇ ਕੱਦ ਵਾਲੀ ਲੜਕੀ ਦੀ ਲੋੜ ਹੈ। ਸਟੂਡੈਂਟ ਵੀਜ਼ਾ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਮੈਰਿਜ ਬਿਊਰੋ ਕਾਲ ਨਾ ਕਰਨ। ਜਾਣਕਾਰੀ ਲਈ 1-780-257-0256 ‘ਤੇ ਸੰਪਰਕ ਕਰੋ।

***1717***

ਜੱਟ ਸਿੱਖ ਲੜਕਾ, ਜਨਮ 1994, ਕੱਦ 5 ਫ਼ੁੱਟ 8 ਇੰਚ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-672-855-7837 ‘ਤੇ ਸੰਪਰਕ ਕਰੋ।

***1713***

ਕੈਨੇਡੀਅਨ ਸਿਟੀਜ਼ਨ, ਕਸ਼ਅਪ ਰਾਜਪੂਤ ਇਕਲੌਤਾ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 11 ਇੰਚ, ਪੜ੍ਹੇ-ਲਿਖੇ, ਟ੍ਰਕਿੰਗ ਦੀ ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ, ਚੰਗੀ ਜਾਇਦਾਦ ਦੇ ਮਾਲਕ, ਕੈਨੇਡਾ ਵਿਚ ਆਪਣਾ ਘਰ, ਤਲਾਕਸ਼ੁਦਾ (ਇਕ ਅੱਠ ਸਾਲ ਦੀ ਬੇਟੀ, Custody with  mother) ਲਈ ਕੈਨੇਡੀਅਨ ਸਿਟੀਜ਼ਨ, ਜਾਂ ਪੀ.ਆਰ., ਪੜ੍ਹੀ-ਲਿਖੀ, ਪਰਿਵਾਰਕ, ਲੰਮੇ ਕੱਦ ਵਾਲੀ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (ਬਿਨਾਂ ਬੱਚੇ) ਲੜਕੀ ਜਾਂ ਵਿਜ਼ਟਰ ਵੀਜ਼ੇ ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਤਪਾਤ ਦਾ ਕੋਈ ਬੰਧਨ ਨਹੀਂ। ਮੈਰਿਜ ਬਿਊਰੋ ਵਾਲੇ ਕਾਲ ਨਾ ਕਰਨ। ਜਾਣਕਾਰੀ ਲਈ 647-205-3238 ਜਾਂ 647-970-6317 ‘ਤੇ ਸੰਪਰਕ ਕਰੋ।

***1717***

 

ਪ੍ਰਜਾਪਤ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ ਬੌਰਨ, ਬਿਜਨੈਸ ਅਕਾਊਟਿੰਗ ਡਿਗਰੀ ਹੋਲਡਰ, ਆਪਣਾ ਬਿਜਨੈਸ ਕਰ ਰਹੇ, ਪਰਿਵਾਰਕ, ਵੈੱਲ ਸੈਟਲਡ ਲਈ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਕੈਨੇਡੀਅਨ born or brought up ਲੜਕੀ ਦੀ ਲੋੜ ਹੈ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 437-996-9557 ਜਾਂ 416-843-8911 ‘ਤੇ ਫੋਨ ਜਾਂ WhatsApp ਕਰੋ।

***1727***

 

ਜੱਟ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ, ਜਨਮ 1990, ਕੱਦ 5 ਫ਼ੁੱਟ-4 ਇੰਚ, ਕੈਨੇਡੀਅਨ ਸਿਟੀਜ਼ਨ, B.Sc. Pharmacy Degree, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ ਪਰਿਵਾਰ ਲਈ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਯੋਗ ਵਰ ਦੀ ਲੋੜ ਹੈ।ਜਾਣਕਾਰੀ ਲਈ 1-778-882-2270 ਜਾਂ 1-604-500-3774 ‘ਤੇ ਸੰਪਰਕ ਕਰੋ।

*** 1717  ***

Jat Sikh Gill parents seeking a suitable match for their daughter, DOB Nov. 1994, born in Canada, 5’-5” tall, Bachelor in Health Management, Post graduate certificate in Public Administration. Currently working with Federal Govt. beautiful and family oriented. The boy should be professionally qualified, born or raised in Canada, non-drinker, non-smoker and well settled. Please contact with full details and latest picture : 416-303-9494 (WhatsApp)

***1717***

Suitable match for jatt sikh Canadian PR girl 1994 born, 5’-5″ tall, MSc physics, currently working as QA analyst in Canada,divorced after very short marriage. Parents and sister is well settled in USA. The boy should be jatt Sikh, well educated, family oriented. Canadian and USA citizens preferred. Call +1-516-805-4301(USA)

*** 1717 ***

Jatt sikh family seeks a suitable match for their only turbaned son, 29 yrs. old, 6’-1” tall, living in USA on work permit, bachelors of science in electrical engineering, worked as an senior controls engineer, now working with Amazone as a software development engineer in Seattle, own’s home, well versed in both cultures. The girl should be Canadian/USA  green card holder/ PR/citizen, educated, family oriented , well versed in both cultures. Call orWhatsApp:1-604-217-1632

*** 1717  ***