ਸਮੱਗਰੀ
3 ਕੱਪ ਚੈਰੀ
2 ਕੱਪ ਕਰੀਮ
1/2 ਕੱਪ ਖੰਡ
1/2 ਚੀਜ਼ ਕਰੀਮ
1/2 ਵੇਨੀਲਾ ਅਸੈਂਸ
8-12 ਚਾਕਲੇਟ ਵੇਫ਼ਰਸ
1-2 ਚਮਚ ਕੋਕੋ ਪਾਊਡਰ
2 ਚਮਚ ਵਿਸਕੀ
ਬਣਾਉਣ ਦੀ ਵਿਧੀ
ਚਾਕਲੇਟ ਵੇਫ਼ਰਸ ਅਤੇ ਕੋਕੋ ਪਾਊਡਰ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ ਮਿਕਸ ਕਰ ਕੇ ਕਰੀਮ ਤਿਆਰ ਕਰ ਲਓ।
ਚਾਕਲੇਟ ਵੇਫ਼ਰਸ ਨੂੰ ਪੈਨ ਵਿੱਚ ਰੱਖੋ ਅਤੇ ਉਸ ‘ਤੇ ਕਰੀਮ ਫ਼ੈਲਾਓ। ਫ਼ਿਰ ਇਸ ‘ਤੇ ਚਾਕਲੇਟ ਵੇਫ਼ਰਸ ਰੱਖੋ।
ਇਸ ਨੂੰ ਦੋਬਾਰਾ ਦੁਹਾਓ ਅਤੇ ਫ਼ਿਰ ਇਸ ‘ਤੇ ਚੈਰੀ ਕੱਟ ਕੇ ਸਜਾਓ। ਇਸ ਦੇ ‘ਤੇ ਕੋਕੋ ਪਾਊਡਰ ਪਾਓ।
ਫ਼ਿਰ ਇਸ ਨੂੰ 8 ਘੰਟੇ ਲਈ ਫ਼ਰਿੱਜ ਵਿੱਚ ਰੱਖੋ ਤਾਂ ਕਿ ਇਹ ਚੰਗੀ ਤਰ੍ਹਾਂ ਨਾਲ ਜੰਮ ਜਾਵੇ।










