ਸਮੇਂ ਤੋਂ ਪਹਿਲਾਂ ਸਫ਼ੈਦ ਵਾਲਾਂ ਵਾਲਾਂ ਦੇ ਇਲਾਜ ਲਈ ਆਵਲਾ ਇਕ ਵਧੀਆ ਉਪਾਅ ਹੈ। ਨਾਰੀਅਲ ਦੇ ਤੇਲ ‘ਚ ਸੁੱਕੇ ਨਾਰੀਅਲ ਦੇ ਕੁਝ ਟੁਕੜੇ ਪਾ ਕੇ ਉਬਾਲ ਲਓ। ਫ਼ਿਰ ਤੇਲ ਜਦੋਂ ਠੰਡਾ ਹੋ ਜਾਵੇ ਤਾਂ ਇਸ ਆਪਣੇ ਵਾਲਾਂ ‘ਚ ਲਗਾਓ ਅਤੇ ਮਾਲਸ਼ ਕਰੋ। ਇਸ ਤੇਲ ਨੂੰ ਹਫ਼ਤੇ ‘ਚ ਘੱਟੋ-ਘੱਟ ਹਫ਼ਤੇ ‘ਚ ਦੋ ਵਾਰ ਲਗਾਉਣਾ ਚਾਹੀਦਾ ਹੈ।
ਨਾਰੀਅਲ ਦੇ ਤੇਲ ਦਾ ਦੂਜਾ ਪ੍ਰਯੋਗ ਨਿੰਬੂ ਦੇ ਰਸ ਨਾਲ ਮਿਲਾ ਕੇ ਕੀਤਾ ਜਾਂਦਾ ਹੈ। ਇਨ੍ਹਾਂ ਦੋਹਾਂ ਨੂੰ ਮਿਲਾ ਕੇ ਵਾਲਾਂ ‘ਚ ਮਾਲਸ਼ ਕਰਨੀ ਚਾਹੀਦੀ ਹੈ। ਨਾਰੀਅਲ ਤੇਲ ਸਫ਼ੈਦ ਵਾਲਾਂ ਦੇ ਵਿਕਾਸ ਨੂੰ ਰੋਕਣ ‘ਚ ਮਦਦਗਾਰ ਹੁੰਦਾ ਹੈ।
ਬਦਾਮ ਦਾ ਤੇਲ, ਨਿੰਬੂ ਦਾ ਰਸ ਅਤੇ ਆਵਲੇ ਦੇ ਰਸ ਨੂੰ ਬਰਾਬਰ ਮਾਤਰਾ ‘ਚ ਮਿਲਾਓ। ਸਫ਼ੈਦ ਵਾਲਾਂ ਦੀ ਸਮੱਸਿਆ ਦੇ ਇਲਾਜ ਕਰਨ ਲਈ ਇਸ ਮਿਸ਼ਰਣ ਨੂੰ ਆਪਣੇ ਵਾਲਾਂ ‘ਚ ਲਗਾਓ।
ਪਿਆਜ਼ ਦਾ ਰਸ ਸਮੇਂ ਤੋਂ ਪਹਿਲਾਂ ਵਾਲਾਂ ਨੂੰ ਸਫ਼ੈਦ ਹੋਣ, ਵਾਲਾਂ ਦਾ ਝੜਨਾ ਅਤੇ ਗੰਜਾਪਣ ਇਹ ਰੋਕਣ ‘ਚ ਮਦਦ ਕਰਦਾ ਹੈ। ਇਕ ਕੱਚ ਦੇ ਭਾਂਡੇ ‘ਚ ਨਿੰਬੂ ਅਤੇ ਪਿਆਜ਼ ਦਾ ਰਸ ਮਿਲਾਓ। ਹੁਣ ਇਸ ਦੀ ਆਪਣੇ ਸਿਰ ‘ਚ ਹਲਕੇ ਹੱਥਾਂ ਨਾਲ ਮਾਲਸ਼ ਕਰੋ।
ਅੱਧਾ ਚੱਮਚ ਬੇਕਿੰਗ ਸੋਡੇ ਨੂੰ ਟੁਥਪੇਸਟ ‘ਚ ਮਿਲਾਓ ਅਤੇ ਹਫ਼ਤੇ ‘ਚ ਇਕ ਵਾਰ ਇਸ ਨਾਲ ਦੰਦ ਸਾਫ਼ ਕਰੋ। ਬਦਲ ਦੇ ਤੌਰ ‘ਤੇ ਤੁਸੀਂ ਪਾਣੀ ਦੀਆਂ ਕੁਝ ਬੂੰਦਾਂ ‘ਚ ਅੱਧਾ ਚੱਮਚ ਬੇਕਿੰਗ ਸੋਡਾ ਪਾ ਕੇ ਆਪਣੀਆਂ ਉਂਗਲੀਆਂ ਨਾਲ ਦੰਦਾਂ ‘ਤੇ ਮੰਜਨ ਕਰ ਸਕਦੇ ਹੋ।
ਸਰਦੀਆਂ ਆਉਾਂਦੇ ਹੀ ਲੋਕ ਘਰਾਂ ‘ਚ ਰਹਿਣ ਲੱਗਦੇ ਹਨ ਅਤੇ ਖੁਦ ਨੂੰ ਬਚਾਉਣ ਲਈ ਬਹੁਤ ਸਾਰੀਆਂ ਆਦਤਾਂ ਨੂੰ ਭੁੱਲ ਜਾਂਦੇ ਹਨ ਜੋ ਕਿ ਖਤਰਨਾਕ ਹੋ ਸਕਦੀਆਂ ਹਨ।