Matrimonials

ਜੱਟ ਸਿੱਖ ਲੜਕਾ, ਉਮਰ 41 ਸਾਲ ਕੱਦ 5 ਫ਼ੁੱਟ 7 ਇੰਚ, ਕੈਨੇਡਾ ਵਿਚ ਵਿਜ਼ਟਰ ਵੀਜ਼ੇ ਉਤੇ ਰਹਿ ਰਹੇ, ਪਰਿਵਾਰਕ ਲਈ ਕੈਨਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੇ ਮਾਤਾ ਪਿਤਾ ਕੈਨੇਡਾ ਵਿਚ ਵੈੱਲ ਸੈਟਲਡ ਹਨ। ਤਲਾਕਸ਼ੁਦਾ/ਵਿਧਵਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ 416-786-8463 ਜਾਂ 289-752-6022 ਤੇ ਸੰਪਰਕ ਕਰੋ।

***1627***

Jat Sikh Lehal parents seek a suitable match for their son, 1996 born, 6′ tall, Canadian PR (willing to move to US), Convent schooling, Diploma in Business and Finance, working in brokerage & trucking company, fair complexion, athletic physique. The girl should be beautiful, family oriented from the USA. Boy’s family is well settled in the US. Please WhatsApp at1-916-955-2681 or +91-72061-51770 

*** 1618 ***

Jat Sikh Gill boy, 28 yrs. old, 6’-1” tall, Canadian PR, B Tech (Punjabi University), turbaned, doing a good job, handsome. The girl should be well educated, beautiful, family oriented. Please call: 1-204-915-7378

***1618***

 Jat Sikh parents seek a suitable match for their Canadian born daughter, 1978 born, 5’-7” tall, never married, Dentist (doing Practice), well versed in both cultures, beautiful. The boy should be Canadian born/raised, professionally employed, well settled. Please call : 1-647-856-5657 or 1-905-915-1812

***1618***

Jat SIkh parents looking for a suitable match for their beautiful daughter, 25 yrs. old, 5’-6” tall, born & raised in the US. 1st Year Medical student in the US. Looking for a turbaned match only from Jat Sikh family, from Medical Field, born & raised in the US or Canada (if willing to move to the US). Please contact : 1-262-443-9849

**1618***

ਜੱਟ ਸਿੱਖ ਲੜਕਾ, ਉਮਰ 40 ਸਾਲ, ਕੱਦ 5 ਫ਼ੁੱਟ 7 ਇੰਚ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਜਾਂ ਵਿਧਵਾ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ 1-778-240-1343 ‘ਤੇ ਸੰਪਰਕ ਕਰੋ।

***1618***

ਜੱਟ ਸਿੱਖ ਲੜਕਾ, ਉਮਰ 26 ਸਾਲ, ਕੱਦ 5 ਫ਼ੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਆਪਣਾ ਟਰੱਕਿੰਗ ਦਾ ਕਾਰੋਬਾਰ ਕਰ ਰਹੇ, ਵੈਲ ਸੈਟਲਡ ਲਈ ਕੈਨੇਡੀਅਨ PR/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ।ਸਟੂਡੈਂਟ/ ਵਰਕ ਪਰਮਿਟ ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1 905-757-9727 (WhatsApp) ਜਾਂ 1-226-337-6033 ‘ਤੇ ਫੋਨ ਕਰੋ।

***1618***

ਜੱਟ ਸਿੱਖ ਕੈਨੇਡੀਅਨ ਬੌਰਨ ਲੜਕਾ, 1988 ਬੌਰਨ, ਕੱਦ 5 ਫੁੱਟ 7 ਇੰਚ, ਅਮੈਰੀਕਨ ਗ੍ਰੀਨ ਕਾਰਡ ਹੋਲਡਰ, ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈਲ ਸੈਟਲਡ ਲਈ ਕੈਨੇਡੀਅਨ ਬੌਰਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ।ਜਾਣਕਾਰੀ ਲਈ 1-250-899-5158 ਤੇ ਫੋਨ ਕਰੋ।

***1618***

ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ, ਲਈ ਕੈਨੇਡੀਅਨ ਜੰਮਪਲ, ਘੱਟ ਤੋਂ ਘੱਟ 5 ਫ਼ੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫੋਨ ਕਰੋ।

***1618***

ਜੱਟ ਸਿੱਖ ਢਿੱਲੋਂ ਲੜਕਾ, ਜੂਨ 1998 ਬੌਰਨ, ਕੱਦ 5 ਫ਼ੁੱਟ 8 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ITI ਦਾ ਡਿਪਲੋਮਾ, Barber ਦਾ ਕੋਰਸ ਕੀਤਾ ਹੋਇਆ, ਚੰਗੀ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ, ਜੱਟ ਸਿੱਖ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-385-4236 ਜਾਂ 1-604-719-3603 ਤੇ ਫੋਨ ਕਰੋ।

***1618***

ਜੱਟ ਗੁਰਸਿੱਖ ਲੜਕਾ, ਉਮਰ 34 ਸਾਲ, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ PR, ਪੜ੍ਹੇ-ਲਿਖੇ, ਤਲਾਕਸ਼ੁਦਾ, ਕੈਨੇਡਾ ਵਿਚ ਵੈੱਲ ਸੈਟਲਡ ਪਰਿਵਾਰ ਨਾਲ ਸਬੰਧਤ ਲਈ ਕੈਨੇਡਾ ਰਹਿ ਰਹੀ (any visa status), ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਜਾਣਕਾਰੀ ਲਈ 1-403-708-3593 ਜਾਂ 1-825-437-6098 ਤੇ ਫੋਨ ਕਰੋ। 

***1618***

ਜੱਟ ਸਿੱਖ ਲੜਕਾ, ਉਮਰ 34 ਸਾਲ, ਕੱਦ 6 ਫ਼ੁੱਟ 1 ਇੰਚ, ਕੈਨੇਡੀਅਨ ਸਿਟੀਜ਼ਨ, Professionally qualified, Realtor ਦਾ ਕੰਮ ਕਰ ਰਹੇ, ਵੈੱਲ ਸੈਟਲਡ, ਸੋਹਣੇ-ਸੁਨੱਖੇ ਲਈ ਪੜ੍ਹੀ-ਲਿਖੀ, ਚੰਗੀ ਜੌਬ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-647-616-0006 ਜਾਂ 91-98720-17143 (WhatsApp) ‘ਤੇ ਫੋਨ ਕਰੋ।

***1618***

ਰਾਮਗੜ੍ਹੀਆ ਸਿੱਖ ਲੜਕਾ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, BA, ਚੰਗੀ ਜੌਬ ਕਰ ਰਹੇ, ਵੈੱਲ ਸੈਟਲਡ, ਆਪਣਾ ਘਰ, ਨਸ਼ਿਆਂ ਤੋਂ ਰਹਿਤ ਲਈ ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-647-761-6018 ਤੇ ਫੋਨ ਕਰੋ।

***1617***

ਜੱਟ ਗੁਰਸਿੱਖ ਜੌਹਲ ਲੜਕਾ, ਉਮਰ 25 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ ਸਿਟੀਜ਼ਨ, UBC ਤੋਂ ਗ੍ਰੈਜੂਏਟ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰ ਅਮੈਰੀਕਾ ਅਤੇ ਕੈਨੇਡਾ ਵਿਚ ਵੈੱਲ ਸੈਟਲਡ ਹੈ, ਚੰਗੀ ਜ਼ਮੀਨ ਦੇ ਮਾਲਕ ਲਈ ਅੰਮ੍ਰਿਤਧਾਰੀ (ਜਾਂ ਅੰਮ੍ਰਿਤ ਛਕਣ ਦੀ ਇਛੁੱਕ), ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਫੋਨ ਨਾ ਕਰਨ। ਜਾਣਕਾਰੀ ਲਈ 1-778-881-1748 ਜਾਂ 1-707-853-1358 ਤੇ WhatsApp ਜਾਂ ਫੋਨ ਕਰੋ। 

***1618***

ਜੱਟ ਸਿੱਖ ਤੂਰ ਲੜਕਾ, 1996 ਬੌਰਨ, ਕੱਦ 5 ਫ਼ੁੱਟ 9 ਇੰਚ, Post Graduate in Agriculture, ਸਟੂਡੈਂਟ ਵੀਜ਼ਾ ‘ਤੇ ਕੈਨੇਡਾ ਰਹਿ ਰਹੇ, ਮੋਗੇ ਨਾਲ ਸਬੰਧਤ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-388-6446 ਜਾਂ 91 78888-05780 (WhatsApp) ‘ਤੇ ਫੋਨ ਕਰੋ। 

***1618***

ਜੱਟ ਸਿੱਖ ਲੜਕਾ, ਉਮਰ 37 ਸਾਲ, ਕੱਦ 5 ਫ਼ੁੱਟ 8 ਇੰਚ, ਕੈਨੇਡੀਅਨ PR, ਪੜ੍ਹੇ ਲਿਖੇ, ਚੰਗੀ ਜੌਬ ਕਰ ਰਹੇ, ਤਲਾਕਸ਼ੁਦਾ ਲਈ ਕੈਨੇਡਾ ਰਹਿ ਰਹੀ, ਜੱਟ ਸਿੱਖ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਮੈਰਿਜ ਬਿਊਰੋ ਫੋਨ ਨਾ ਕਰਨ। ਆਪਣਾ ਬਾਇਓਡੇਟਾ ਅਤੇ ਪਿਕਚਰ WhatsApp ਕਰੋ ਜਾਂ ਫੋਨ ਕਰੋ: 1-365-275-2325

***1618***

ਜੱਟ ਸਿੱਖ ਲੜਕਾ, ਉਮਰ 30 ਸਾਲ, ਕੱਦ 6 ਫ਼ੁੱਟ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ PR/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਮੋਗਾ ਜ਼ਿਲ੍ਹੇ ਨੂੰ ਪਹਿਲ। ਲੜਕਾ ਪਰਿਵਾਰ ਨਾਲ ਕੈਨੇਡਾ ਰਹਿ ਰਿਹਾ ਹੈ। ਜਾਣਕਾਰੀ ਲਈ 1-604-613-1990 ਤੇ WhatsApp ਕਰੋ।

***1618***

ਜੱਟ ਸਿੱਖ ਕੈਨੇਡੀਅਨ ਸਿਟੀਜ਼ਨ ਲੜਕਾ, ਜਨਮ 1988, ਕੱਦ 5 ਫ਼ੁੱਟ 10 ਇੰਚ, never married ਕੈਨੇਡਾ ਤੋਂ Automotive Technician ਦਾ ਡਿਪਲੋਮਾ ਹੋਲਡਰ, Realtor ਦਾ ਕੰਮ ਕਰਦੇ, ਸਰੀ ਵਿਚ ਆਪਣੇ 2 ਘਰ, ਪੰਜਾਬ ਵਿਚ 14 ਏਕੜ ਜ਼ਮੀਨ ਦੇ ਮਾਲਕ, ਵੈੱਲ ਸੈਟਲਡ ਲਈ ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਲੜਕੀ ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-236-818-4011 ਤੇ ਫੋਨ ਜਾਂ WhatsApp ਕਰੋ।

***1617***