ਜੱਟ ਸਿੱਖ ਦਸਤਾਰਧਾਰੀ ਲੜਕਾ ਉਮਰ 46 ਸਾਲ, ਕੱਦ 5 ਫ਼ੁੱਟ 11 ਇੰਚ, Canadian PR, BDS, Real Estate ਦਾ ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ, Well Settled, ਵੈਸ਼ਨੋ, ਨਸ਼ਿਆਂ ਤੋਂ ਰਹਿਤ, Unmarried ਲਈ ਸੁਹਣੀ-ਸੁਨੱਖੀ, ਪੜ੍ਹੀ-ਲਿਖੀ, ਵੈਸ਼ਨੋ, ਸਾਊ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰ ਪਰਿਵਾਰ ਕੈਨੇਡਾ ਵਿੱਚ Well Settled ਹੈ। ਜਾਣਕਾਰੀ ਲਈ 1-604-862-4349 ‘ਤੇ ਫ਼ੋਨ ਜਾਂ WhatsApp ਕੀਤਾ ਜਾ ਸਕਦਾ ਹੈ।
***1733***
ਰਾਮਗੜ੍ਹੀਆ ਸਿੱਖ ਲੜਕਾ, ਬੌਰਨ 1995, ਕੱਦ 6 ਫ਼ੁੱਟ, ਵਰਕ ਪਰਮਿਟ ਉੱਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, BA, ਪਰਿਵਾਰਕ, ਸੋਹਣੇ-ਸੁਨੱਖੇ ਲਈ ਕੈਨੇਡੀਅਨ PR/ ਸਿਟੀਜ਼ਨ/ਵਰਕ ਪਰਮਿਟ ਉੱਤੇ ਰਹਿ ਰਹੀ, ਪੜ੍ਹੀ-ਲਿਖੀ, ਸਾਊ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦੇ ਮਾਤਾ ਪਿਤਾ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੇ ਹਨ। ਜਾਣਕਾਰੀ ਲਈ 1-778-681-3565 ‘ਤੇ ਫ਼ੋਨ ਜਾਂ WhatsApp ਕਰੋ।
***1728***
ਮਹਿਰਾ ਸਿੱਖ ਲੜਕਾ, ਜਨਮ 1994, ਕੱਦ 5 ਫ਼ੁੱਟ 9 ਇੰਚ, ਕੈਨੇਡੀਅਨ PR, Diploma in Plumbing, ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, Short Term, innocently divorced ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-780-782-0930 ਜਾਂ 1-604-791-6547 ‘ਤੇ ਸੰਪਰਕ ਕਰੋ।
***1728***
ਜੱਟ ਸਿੱਖ ਲੜਕਾ, ਜਨਮ 1991, ਕੱਦ 5 ਫ਼ੁੱਟ 3 ਇੰਚ, ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੇ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-587-437-1671 ‘ਤੇ ਸੰਪਰਕ ਕਰੋ।
***1728***
ਕੈਨੇਡੀਅਨ ਸਿਟੀਜ਼ਨ, ਸਿੱਖ, ਕੱਦ 5 ਫ਼ੁੱਟ 10 ਇੰਚ, ਚੰਗੀ Personality, widower, ਕਲੀਨ ਸ਼ੇਵਨ, ਆਪਣਾ ਘਰ, ਇੰਸ਼ੋਰੈਂਸ ਬਰੋਕਰ, ਸਾਊ ਵਿਅਕਤੀ ਲਈ 55-60 ਸਾਲ ਵਿਚਕਾਰ ਦੀ ਉਮਰ ਵਾਲੀ, ਸਿਹਤਮੰਦ, ਜੀਵਨ ਸਾਥਣ ਦੀ ਲੋੜ ਹੈ। ਕੈਨੇਡਾ ਵਿੱਚ ਵਰਕ ਪਰਮਿਟ ਜਾਂ Visitor ਵੀਜੇ ‘ਤੇ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਬਿਨਾਂ ਬੱਚੇ ਤੋਂ ਤਲਾਕਸ਼ੁਦਾ ਜਾਂ ਵਿਧਵਾ ਲੜਕੀ ਵਾਲੇ ਵੀ ਸੰਪਰਕ ਕਰ ਸਕਦੇ ਹਨ। GTA ਇਲਾਕੇ ਵਿਚ ਰਹਿਣ ਵਾਲੇ ਜਾਂ Move ਹੋਣ ਦੇ ਚਾਹਵਾਨ ਪਰਿਵਾਰ ਹੀ ਸੰਪਰਕ ਕਰਨ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਇੰਡੀਆ ਤੋਂ ਜਾਂ Marriage Bureau ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 416-889-2526 ‘ਤੇ ਫੋਨ ਜਾਂ WhatsApp ਕਰੋ।
***1728***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫ਼ੁੱਟ 11 ਇੰਚ, Canadian PR, ਸੁਹਣੇ-ਸੁਨੱਖੇ, ਪਰਿਵਾਰਕ, ਵਧੀਆ ਜੌਬ ਕਰ ਰਹੇ ਲਈ Canadian PR/Citizen/Work Permit ‘ਤੇ ਰਹਿ ਰਹੀ ਸੁਹਣੀ-ਸੁਨੱਖੀ, ਪਰਿਵਾਰਕ, ਸਾਊ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-778-789-5331 ‘ਤੇ ਫ਼ੋਨ ਜਾਂ WhatsApp ਕਰੋ।
***1728***
ਜੱਟ ਸਿੱਖ ਲੜਕੀ ਉਮਰ 31 ਸਾਲ, ਕੱਦ 5 ਫ਼ੁੱਟ 4 ਇੰਚ, BA, BEd, MA, MED (Politial Science), ਵਿਜ਼ਟਰ ਵੀਜ਼ੇ ‘ਤੇ ਆਪਣੇ ਪਰਿਵਾਰ ਨਾਲ BC ‘ਚ ਰਹਿ ਰਹੀ ਲਈ, ਸੁਹਣੀ ਸੁਨੱਖੀ, ਪਰਿਵਾਰਕ ਲਈ Canadian PR ਜਾਂ Citizen ਪੜ੍ਹੇ ਲਿਖੇ, ਪਰਿਵਾਰਕ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਮਾਲਵੇ ਨੂੰ ਪਹਿਲ। ਦਾਜ ਦੇ ਚਾਹਵਾਨ ਜਾਂ Marriage Bureau ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-778-860-6713 ‘ਤੇ ਫ਼ੋਨ ਜਾਂ WhatsApp ਕਰੋ।
***1728***
ਜੱਟ ਸਿੱਖ ਲੜਕਾ ਉਮਰ 30 ਸਾਲ, ਕੱਦ 5 ਫ਼ੁੱਟ 10 ਇੰਚ, Canadain Born, ਅੰਮ੍ਰਿਤਧਾਰੀ, Electrical Engineering ਦੀ ਜੌਬ ਕਰ ਰਹੇ ਸੁਹਣੇ-ਸੁਨੱਖੇ, ਪਰਿਵਾਰਕ ਲਈ ਅੰਮ੍ਰਿਤਧਾਰੀ, ਸੁਹਣੀ-ਸੁਨੱਖੀ, ਪਰਿਵਾਰਕ, Equally Qualified, ਜੱਟ ਸਿੱਖ, Professionally Employed, Canadian Born or Brought up ਲੜਕੀ ਦੀ ਲੋੜ ਹੈ। Marriage Bureau ਵਾਲੇ ਸੰਪਰਕ ਨਾ ਕਰਨ। ਜਾਣਕਾਰੀ ਲਈ 1-778-779-7133 ‘ਤੇ ਫ਼ੋਨ ਜਾਂ WhatsApp ਕਰ ਸਕਦੇ ਹਨ।
***1727***
ਜੱਟ ਸਿੱਖ ਲੜਕਾ ਉਮਰ 35 ਸਾਲ, ਕੱਦ 5 ਫ਼ੁੱਟ 8 ਇੰਚ, BCom, Diploma in Business Management, New Zealand Citizen, Work Permit ‘ਤੇ ਕੈਨੇਡਾ ਰਹਿ ਰਹੇ, ਐਕਾਊਂਟੈਂਟ ਦੀ ਜੌਬ ਕਰ ਰਹੇ, ਵੈਸ਼ਨੋ, ਸੁਹਣੇ-ਸੁਨੱਖੇ, ਪਰਿਵਾਰਕ ਲਈ Canadian PR/Citizen ਸੁਹਣੀ ਸੁਨੱਖੀ, ਪਰਿਵਾਰਕ, ਪੜ੍ਹੀ ਲਿਖੀ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ Well Settled ਹੈ। ਜਾਣਕਾਰੀ ਲਈ 1-604-512-0287 ਜਾਂ 1-236-513-7446 ‘ਤੇ ਫ਼ੋਨ ਜਾਂ WhatsApp ਕਰੋ।
***1728***
Jat Sikh family seeks a suitable Jat Sikh match for their son, 33 yrs. old, 5’-10″ tall, handsome, born and raised in Canada, working as a Physician. The girl should be born and raised in Canada, beautiful, equally educated, family oriented, preferably from the lower mainland. Please text/WhatsApp your biodata to 1-604-442-8706 for more details.
*** 1728 ***











