ਅੰਮ੍ਰਿਤਧਾਰੀ ਜੱਟ ਸਿੱਖ, Software Engineer ਲੜਕਾ ਕੱਦ 6 ਫ਼ੁੱਟ, ਉਮਰ 38 ਸਾਲ, ਤਲਾਕਸ਼ੁਦਾ (ਬਿਨਾਂ ਬੱਚੇ ਤੋਂ) ਲਈ ਲੰਬੀ ਲੜਕੀ ਦੀ ਲੋੜ ਹੈ। ਲੜਕੀ ਦਾ ਅੰਮ੍ਰਿਤਧਾਰੀ ਹੋਣਾ ਜ਼ਰੂਰੀ ਨਹੀਂ ਹੈ। ਜਾਣਕਾਰੀ ਲਈ : 1-437-220-4626 ‘ਤੇ ਫੋਨ ਕਰੋ।
***1568***
ਜੱਟ ਸਿੱਖ ਲੜਕੀ, ਜਨਮ 1990, ਕੱਦ 5 ਫ਼ੁੱਟ 3 ਇੰਚ, ਕੈਨੇਡੀਅਨ ਪੀ.ਆਰ. Bachelor’s Degree, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਗੁਰਸਿੱਖ ਲੜਕੇ ਦੀ ਲੋੜ ਹੈ। ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਕੈਨੇਡਾ ਆਏ ਲੜਕੇ ‘ਤੇ ਵੀ ਵਿਚਾਰ ਕੀਤਾ ਜਾਵੇਗੀ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਦੁਆਬੇ ਨੂੰ ਪਹਿਲ। ਜਾਣਕਾਰੀ ਲਈ :1-780-938-1984 ਜਾਂ +91-73474-33257 ‘ਤੇ ਸੰਪਰਕ ਕਰੋ।
***1568***
ਜੱਟ ਸਿੱਖ ਲੜਕਾ, ਜਨਮ 1980, ਕੱਦ 6 ਫ਼ੁੱਟ, ਕੈਨੇਡੀਅਨ ਜੰਮਪਲ, Microsoft Network Associate (CCNC), ਆਪਣਾ ਵਧੀਆ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਜੰਮਪਲ, ਘੱਟੋ ਘੱਟ 5 ਫ਼ੁੱਟ 7 ਇੰਚ ਕੱਦ ਵਾਲੀ ਲੜਕੀ ਦੀ ਲੋੜ ਹੈ। ਵੈਨਕੂਵਰ ਨੂੰ ਪਹਿਲ। ਜਾਣਕਾਰੀ ਲਈ 1-604-572-8566 ‘ਤੇ ਫੋਨ ਕਰੋ।
***1568***
ਜੱਟ ਸਿੱਖ ਲੜਕਾ, ਜਨਮ ਅਕਤੂਬਰ 1992, ਕੱਦ 5 ਫੁੱਟ 11 ਇੰਚ, BCIT ਤੋਂ Plumbing and Heating ਦਾ ਕੋਰਸ ਕੀਤਾ ਹੋਇਆ, 18 ੲੇਂਕੜ ਵਿੱਚ ਨਰਸਰੀ ਦਾ ਆਪਣਾ ਵਧੀਆ ਕਾਰੋਬਾਰ ਕਰ ਰਹੇ, ਵੈੱਲ ਸੈਟਲਡ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਆਈ ਪਰਿਵਾਰਕ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 1-604-309-4215 ‘ਤੇ ਸੰਪਰਕ ਕਰੋ।
***1528***
ਜੱਟ ਸਿੱਖ ਪਰਿਵਾਰ ਨਾਲ ਸਬੰਧਤ ਲੜਕੀ ਉਮਰ 26 ਸਾਲ, ਕੱਦ 5 ਫੁੱਟ 8 ਇੰਚ, PR, Accounting ਦੀ ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ, ਸੀ. ਪੀ. ਏ. ਕਰ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰੋਫੈਸ਼ਨਲੀ ਕੁਆਲੀਫਾਈਡ, ਵੈੱਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਕਲੀਨ ਸ਼ੇਵਨ ਲੜਕੇ ਦੀ ਲੋੜ ਹੈ। ਜਾਣਕਾਰੀ ਲਈ 1-604-613-6461 ‘ਤੇ ਫੋਨ ਕਰੋ।
***1568***
ਜੱਟ ਸਿੱਖ ਲੜਕਾ, ਉਮਰ 35 ਸਾਲ, ਕੱਦ 5 ਫੁੱਟ 8 ਇੰਚ, ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਕਨਸਟਰੱਕਸ਼ਨ ਦੀ ਜੌਬ ਕਰ ਰਹੇ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-799-2659 ‘ਤੇ ਫੋਨ ਕਰੇ।
***1568***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫੁੱਟ 2 ਇੰਚ, ਕੈਨੇਡੀਅਨ ਪੀ. ਆਰ., ਚੰਗੀ ਜੌਬ ਕਰ ਰਹੀ, ਪਰਿਵਾਰਕ, ਸੋਹਣੀ-ਸੁਨੱਖੀ ਲਈ ਕੈਨੇਡਾ ਤੋਂ ਵੈੱਲ ਸੈਟਲਡ, ਪਰਿਵਾਰਕ, ਜੱਟ ਸਿੱਖ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਲੜਕੇ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-778-863-3123 ਜਾਂ 1-604-375-5010 ‘ਤੇ ਫੋਨ ਕਰੋ।
***1568***
Highly educated, Canada based Jatt Sikh family invite matrimonial alliance for their son. 1993 born, 5’11’’, smart, teetotaler, raised in Canada. He is a CPA, working in a senior position as Treasury Manager in a Vancouver-based MNC. Looking for tall, slim, professionally qualified girl. Visitor/student visa and work permit will also be considered. For details, please call or WhatsApp 604-753-7534
*** 1568 ***
Jat Sikh Family seeks well qualified, Canadian resident, tall,beautiful girl for their son 91 born, 5’ 11″ clean shaven, non-drinker, Canadian citizen, B.E. from UBC, Masters in AeroDynamics Engineering (USA), working as Space Engineer atOttawa (Canada). 6-digit salary. Please send your biodata& recent picture to: rsid89@yahoo.com or call: 1- 604-582-7221
*** 1568***
Ramgarhia parents from Brampton seek a suitable match for their Canadian Citizen daughter,34 Yrs. old, 5’ 4″ tall, professionally qualified, employed in a Law Firm in Toronto, innocently divorced. The boy should be clean shaven, professionally employed or well settled in business, divorced can also be considered. Please send your biodata & recent picture to: gsinghb1953@gmail.com
*** 1568 ***
Jat Sikh parents seek a suitable match for their son, 1993 born, 5’-7″ tall, born and raised in San Jose, California, Bachelor’s of Science in Business, working as a Project Manager (IT), teetotaler, The girl should be Jat Sikh, educated, between 26-30 Yrs. old, beautiful, family oriented, willing to relocate to California. Please send your biodata & recent picture to: satnams84@yahoo.com or call:1- 408-757-1939
***1568***
Bride wanted from good family background for US citizen, Jatt Sikh boy, 1984 born, 5’-9″, highly educated, working in healthcare, innocently divorced after short marriage, no kids. For more information call: 1-562-541-3856
*** 1565 ***
Jatt Sikh family seeks a suitable match for their 5’-8”, 30 yrs. old, daughter, Engineer Graduate from Canadian University and working as a professional Engineer (P.Eng) within a reputed company. Boy should be born or raised in Canada. Seeking Canadian University educated, Doctor, Engineer, Lawyer, Accountant. Contact : 1-403-828-7973 or acheema8811@gmail.com, Jatt Sikh families Contact.
***1568***
Jat Sikh Aujla Parents seek a suitable match for their son, 37 yrs. old, 5’-9” tall, never married Canadian, born, qualified, doing a well paid job, teetotaler. The girl should be beautiful, family oriented from Canada. For more information Call : 1-778-846-4346 or 1-778-554-4772.
***1568***
ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਟੋਰਾਂਟੋ ਏਰੀਆ ਨੂੰ ਪਹਿਲ। ਜਾਣਕਾਰੀ ਲਈ 1-306-502-5722 ‘ਤੇ ਸੰਪਰਕ ਕਰੋ।
***1568***
ਟਾਂਕ ਕਸ਼ਤਰੀ ਲੜਕਾ, ਉਮਰ 28 ਸਾਲ, ਕੱਦ 6 ਫੁੱਟ, ਕੈਨੇਡੀਅਨ ਪੀ. ਆਰ., ਮਕੈਨੀਕਲ ਇੰਜੀਨੀਅਰਿੰਗ, ਪ੍ਰੋਡਕਸ਼ਨ ਮੈਨੇਜਰ ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪੜ੍ਹੀ ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਬੀ. ਐਸ. ਸੀ. ਨਰਸਿੰਗ ਨੂੰ ਪਹਿਲ। ਸਟੂਡੈ.ਟ ਵੀਜ਼ਾ/ਵਰਕ ਪਰਮਿਟ ‘ਤੇ ਕੈਨੇਡਾ ਆਈ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜਾਣਕਾਰੀ ਲਈ 905-424-3140 ‘ਤੇ ਸੰਪਰਕ ਕਰੋ।
***1568***













