Matrimonials

ਲੁਬਾਣਾ ਸਿੱਖ ਲੜਕਾ, ਉਮਰ 34 ਸਾਲ, ਕੱਦ 5 ਫੁੱਟ 11 ਇੰਚ, Ph.D. in Electronics, ਇੰਡੀਆ ਵਿੱਚ ਸਰਕਾਰੀ ਨੌਕਰੀ ਤੋਂ ਛੁੱਟੀ ਲੈ ਕੇ ਸਟੂਡੈਂਟ ਵੀਜ਼ੇ ਉਤੇ ਕੈਨੇਡਾ ਰਹਿ ਰਹੇ ਲੜਕੇ ਲਈ ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 1-604-721-9626 ‘ਤੇ ਫੋਨ ਕਰੋ।
***1554***
ਜੱਟ ਸਿੱਖ ਲੜਕਾ, ਉਮਰ 42 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਵੈੱਲ ਸੈਟਲਡ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਪੀ.ਆਰ., ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ: 1-672-755-0180
***1554***
ਜੱਟ ਸਿੱਖ ਲੜਕੀ, ਉਮਰ 49 ਸਾਲ, ਕੱਦ 5 ਫੁੱਟ 5 ਇੰਚ, ਹੌਸਪਿਟਲ ਵਿੱਚ Patient care Assistant ਦੀ ਜੌਬ ਕਰ ਰਹੀ, ਇੰਡੀਆ ਤੋਂ RN ਕੀਤੀ ਹੋਈ ਹੈ, ਤਲਾਕਸ਼ੁਦਾ, ਅਮੈਰੀਕਨ ਸਿਟੀਜ਼ਨ ਲਈ ਪੜ੍ਹੇ-ਲਿਖੇ, ਵੈੱਲ ਸੈਟਲਡ, ਕਲੀਨ ਸ਼ੇਵਨ ਪਰਿਵਾਰਕ ਜੀਵਨ ਸਾਥੀ ਦੀ ਲੋੜ ਹੈ। ਜਾਣਕਾਰੀ ਲਈ 1-206-549-2641 ‘ਤੇ whatsApp ਵਟਸਐਪ ਕਰੋ।
***1554***
ਜੱਟ ਸਿੱਖ ਲੜਕੀ, ਉਮਰ 34 ਸਾਲ, ਕੱਦ 5 ਫੁੱਟ 4 ਇੰਚ, B.Sc., ਰਜਿਸਟਰਡ ਨਰਸ ਦੀ ਜੌਬ ਕਰ ਰਹੀ, ਤਲਾਕਸ਼ੁਦਾ (ਇੱਕ ਬੱਚਾ ਆਪਣੇ ਪਿਤਾ ਕੋਲ ਹੈ) ਕੈਨੇਡੀਅਨ ਸਿਟੀਜ਼ਨ, ਪਰਿਵਾਰਕ ਲਈ ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਵਿਜ਼ਟਰ/ਵਰਕ ਪਰਮਿਟ/ਤਲਾਕਸ਼ੁਦਾ ਲੜਕੇ ਉਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-519-209-7329 ਜਾਂ +91-94645-27093 ‘ਤੇ ਫੋਨ ਕਰੋ।
***1554***
ਜੱਟ ਸਿੱਖ ਗਿੱਲ ਲੜਕਾ, ਉਮਰ 27 ਸਾਲ, ਕੱਦ 5 ਫੁੱਟ 9 ਇੰਚ, New Zealand ਪੀ. ਆਰ. ਲਈ ਕੈਨੇਡਾ ਤੋਂ ਪੀ. ਆਰ./ਸਟੂਡੈਂਟ ਜਾਂ ਵਰਕ ਪਰਮਿਟ ‘ਤੇ ਆਈ ਹੋਈ ਲੜਕੀ ਦੀ ਲੋੜ ਹੈ। ਲੜਕਾ ਕੈਨੇਡਾ ਵਿਜ਼ਟਰ ਵੀਜ਼ਾ ‘ਤੇ ਰਹਿ ਰਿਹਾ ਹੈ। ਜਾਣਕਾਰੀ ਲਈ 1-604-773-5003 ਜਾਂ 1-604-615-8778 ‘ਤੇ ਫੋਨ ਕਰੋ।
***1553***
ਮਾਲਵੇ ਨਾਲ ਸਬੰਧਤ ਲੜਕਾ, ਉਮਰ 35 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਆਪਣਾ ਕਾਰੋਬਾਰ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸ਼ਿਟੀਜ਼ਨ, ਪਰਿਵਾਰਕ, ਘੱਟੋ-ਘੱਟ 5 ਫੁੱਟ 6 ਇੰਚ ਕੱਦ ਵਾਲੀ ਲੜਕੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-236-881-2525 ‘ਤੇ ਫੋਨ ਕਰੋ।
***1554***
ਰਵੀਦਾਸੀਆ ਸਿੱਖ ਲੜਕੀ, ਉਮਰ 41 ਸਾਲ, ਕੱਦ 5 ਫੁੱਟ 2 ਇੰਚ, ਸੋਹਣੀ-ਸੁਨੱਖੀ ਪਰਿਵਾਰਕ, Master’s in Computer Application ਇੰਡੀਆ ਵਿੱਚ ਐਸਿਸਟੈਂਟ ਬੈਂਕ ਮੈਨੇਜਰ, ਕੈਨੇਡਾ ਵਿੱਚ ਵਿਜ਼ਟਰ ਵੀਜ਼ੇ ਉਤੇ ਆਈ ਹੋਈ, ਤਲਾਕਸ਼ੁਦਾ (ਬਿਨਾ ਬੱਚੇ) ਲਈ ਕੈਨੇਡੀਅਨ ਪੀ. ਆਰ./ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿੱਚ ਵੈਲ ਸੈਟਲਡ ਹੈ। ਆਪਣਾ ਬਾਇਓਡੇਟਾ ਅਤੇ ਪਿਕਚਰ ਈਮੇਲ ਕਰੋ: tarjinder80@gmail.com ਜਾਂ 649-706-8457 ‘ਤੇ ਫੋਨ ਕਰੋ।
***1552***
ਸ਼ਰਮਾ ਪਰਿਵਾਰ ਨਾਲ ਸਬੰਧਤ ਲੜਕਾ, ਉਮਰ 48 ਸਾਲ, ਕੱਦ 6 ਫੁੱਟ, ਕੈਨੇਡੀਅਨ ਸਿਟੀਜ਼ਨ, ਫੁਲ ਟਾਇਮ ਵਧੀਆ ਜੌਬ ਕਰ ਰਹੇ, ਸੋਹਣੇ-ਸੁਨੱਖੇ, ਨਸ਼ਿਆਂ ਤੋਂ ਰਹਿਤ, ਤਲਾਕਸ਼ੁਦਾ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ (with kids) ਵਿਜ਼ਟਰ ਜਾਂ ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤੀ ਜਾਵੇਗੀ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ : 1-778-957-1670 ‘ਤੇ ਸੰਪਰਕ ਕਰੋ।
***1554***
ਆਧਰਮੀ ਲੜਕਾ, ਉਮਰ 42 ਸਾਲ, ਕੱਦ 5 ਫੁੱਟ 11 ਇੰਚ, ਅਮੈਰੀਕਨ ਸਿਟੀਜ਼ਨ, ਤਲਾਕਸ਼ੁਦਾ, Taxas ਦੇ ਹੌਸਪੀਟਲ ਵਿੱਚ ਆਰ. ਐਨ. ਦੀ ਜੌਬ ਕਰ ਰਹੇ ਲਈ ਪੜ੍ਹੀ-ਲਿਖੀ ਲੜਕੀ ਦੀ ਲੋੜ ਹੈ। ਅਮੈਰੀਕਾ ਵਿੱਚ ਰਹਿ ਰਹੀ ਲੜਕੀ ਨੂੰ ਪਹਿਲ ਦਿੱਤੀ ਜਾਵੇਗੀ। ਜ਼ਾਤਪਾਤ ਦਾ ਕੋਈ ਬੰਧਨ ਨਹੀਂ। ਆਪਣਾ ਬਾਇਓਡੇਟਾ ਅਤੇ ਪਿਕਚਰ ਵਟਸਐਪ ਕਰੋ: 1-936-324-5431 ਜਾਂ +91-98766-59937
***1554***

Jat Sikh Mann family seeks a suitable match for their son, 35 yrs. old, 5’-7″ tall, Canadian PR, Professionally educated, non smoker, non drinker. The girl should be Jat Sikh, educated with family values. Girl on student visa/visitor visa/work permit in Canada can be considered. Boy’s family is well settled in Canada. Call or whats App: 1-647-901-3370
***1554***
Jat Sikh parents seek a suitable match for their Canadian born son, 34 yrs. old, Amritdhari, Degree in Computer Science, Project Manager with a reputed company. The girl should be Jat Sikh born or raised in Canada, vegetarian and family oriented. Please call: 1-289-499-1258.
***1554***
Jat Sikh family seeks a suitable match for their son, 27 yrs. Old, 5’-6″ tall, Canadian born, CPA degree holder, runs family business, well settled, handsome. The girl should be Canadian/American born or raised, beautiful and family oriented. Send your bio data & recent picture to: gkhaira512@gmail.com or call: 1-780-908-3024.
**1554***
Well settled Jatt Sikh family from Greater Toronto Area, Seeks a suitable match for their Canadian born daughter, 29 yrs. Old, 5’-8″ tall, having Master’s degree, professionally employed in IT field with reputed Company, earning 6 figure salary. The boy should be born and raised and educated in Canada, between 28-32 yrs., minimum 5’-11″ tall, well educated and professionally employed. Hindu Punjabi will be considered. Please send your complete biodata and recent pictures to: 647-657-5834 whatsapp or send email: s6476575834@gmail.com
***1558***
Jat Sikh family seeks a suitable match for their daughter, 26 yrs. old, 5’-5″ tall, Canadian P.R., Diploma in Computer system & Information in Applied software Technician team lead with Best Buy. The boy should be from Canada or America, equally educated & employed, non drinker, non smoker, well settled. Malwa preferred. Call: 1-917-402-0295 (Between 10 AM to 5 PM)
***1554***