Matrimonials

ਰਵੀਦਾਸੀਆ ਸਿੱਖ ਲੜਕਾ, ਉਮਰ 33 ਸਾਲ, ਕੱਦ 5′-11”, ਕੈਨੇਡੀਅਨ ਸਿਟੀਜ਼ਨ, ਅਮੈਰੀਕਾ (Reno, Naveda) ਵਿੱਚ ਮਕੈਨੀਕਲ ਇੰਜੀਨੀਅਰ ਦੀ ਜੌਬ ਕਰ ਰਹੇ, ਸੋਹਣੇ-ਸੁਨੱਖੇ ਲਈ ਅਮੈਰੀਕਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਆਪਣਾ ਬਾਇਓਡਾਟਾ ਅਤੇ ਰੀਸੈਂਟ ਪਿਕਚਰ ਈਮੇਲ ਕਰੋ: maninder78@yahoo.ca ਜਾਂ 1-647-867-3030 ‘ਤੇ ਫੋਨ ਕਰੋ।
***1543***
ਜੱਟ ਸਿੱਖ ਲੜਕਾ, ਉਮਰ 38 ਸਾਲ, ਕੱਦ 5 ਫ਼ੁੱਟ 8 ਇੰਚ, ਸੋਹਣੇ-ਸੁਨੱਖੇ, ਇੰਜੀਨੀਅਰਿੰਗ ਦੀ ਡਿਗਰੀ ਹੋਲਡਰ, ਆਪਣੇ ਫੀਲਡ ਵਿਚ ਜੌਬ ਕਰ ਰਹੇ, ਤਲਾਕਸ਼ੁਦਾ (After short marriage), ਅਮੈਰੀਕਨ ਸਿਟੀਜ਼ਨ, ਪਰਿਵਾਰਕ ਲਈ ਕੈਨੇਡੀਅਨ/ਅਮੈਰੀਕਨ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਕੈਨੇਡਾ/ਅਮੈਰੀਕਾ ਵਿਚ ਵਿਜ਼ਟਰ/ਵਰਕ ਪਰਮਿਟ/ਸਟੂਡੈਂਟ ਆਈ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-206-537-6552 ‘ਤੇ Whatsapp ਕਾਲ ਕਰੋ।
***1543***
ਜੱਟ ਸਿੱਖ ਲੜਕੀ, ਉਮਰ 28 ਸਾਲ, ਕੱਦ 5 ਫ਼ੁੱਟ 6 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੀ, ਸੋਹਣੀ-ਸੁਨੱਖੀ, ਪਰਿਵਾਰਕ ਲਈ ਪੜ੍ਹੇ-ਲਿਖੇ, ਸੋਹਣੇ-ਸੁਨੱਖੇ, ਵੈੱਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਲੜਕੀ ਦਾ ਸਾਰਾ ਪਰਿਵਾਰ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜੀ.ਟੀ.ਏ. ਨੂੰ ਪਹਿਲ। ਜਾਣਕਾਰੀ ਲਈ 1-306-502-5722 ‘ਤੇ ਸੰਪਰਕ ਕਰੋ।
***1543***
ਜੱਟ ਸਿੱਖ ਲੜਕੀ, ਉਮਰ 38 ਸਾਲ, ਕੱਦ 5 ਫ਼ੁੱਟ 4 ਇੰਚ, ਕੈਨੇਡੀਅਨ ਸਿਟੀਜ਼ਨ, ਅਕਾਊਟਿੰਗ ਵਿਚ ਡਿਪਲੋਮਾ ਕੀਤਾ ਹੋਇਆ, ਆਪਣੇ ਫੀਲਡ ਵਿਚ ਜੌਬ ਕਰ ਰਹੀ, Never Married, ਸੋਹਣੀ-ਸੁਨੱਖੀ, ਪਰਿਵਾਰਕ ਲਈ ਕੈਨੇਡਾ ਵਿਚ ਜੰਮੇ ਜਾ ਪਲੇ, ਬਰਾਬਰ ਦੀ ਯੋਗਤਾ ਵਾਲੇ, ਵੈੱਲ ਸੈਟਲਡ, ਪਰਿਵਾਰਕ ਲੜਕੇ ਦੀ ਲੋੜ ਹੈ। ਬੀ.ਸੀ. ਨੂੰ ਪਹਿਲ ਦਿੱਤੀ ਜਾਵੇਗੀ। ਜਾਣਕਾਰੀ ਲਈ 1-604-365-9242 ‘ਤੇ ਸੰਪਰਕ ਕਰੋ।
***1543***
ਹਿੰਦੂ ਪੰਜਾਬੀ ਲੜਕੀ, ਉਮਰ 37 ਸਾਲ, ਕੱਦ 5 ਫ਼ੁੱਟ 4 ਇੰਚ, ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ, ਵਰਕ ਪਰਮਿਟ ‘ਤੇ ਕੈਨੇਡਾ ਆਈ ਹੋਈ, ਵਧੀਆ ਜੌਬ ਕਰ ਰਹੀ Never Married ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈੱਲ ਸੈਟਲਡ ਲੜਕੇ ਦੀ ਲੋੜ ਹੈ। ਲੜਕੀ ਦਾ ਭਰਾ ਕੈਨੇਡਾ ਵਿਚ ਵੈੱਲ ਸੈਟਲਡ ਹੈ। ਜਾਣਕਾਰੀ ਲਈ 647-966-0012 ‘ਤੇ ਸੰਪਰਕ ਕਰੋ।
***1552***

Jat Sikh parents presently in Canada seeks a suitable match for their son, 1990 born, 5’-10″ tall, MBA (Finance), PR, working as Manager in MNC. The girl should be well educated, professionally employed, preferably in GTA. Girl on student visa/ work permit may also be considered. Marriage Bureau please excuse. Please send your biodata and recent picture to: bajwakuljit04@gmail.com or whatApp+91-99153-74637or call 905-903-8595
*** 1543 ***
Suitable match for Canadian Immigrant Kashyap Rajput Boy, 27 yrsold, 5’-9″ tall, B.E. (Civil), PGD in Project Management (Canada), working in Public Sector in Canada, Clean shaven, Sikh family. The girl should be well educated, PR / on Work permit in Canada.
Call:+1-778-779-4541, +91-88729-40555 (WhatsApp only)
*** 1543 ***
Jat Sikh family seeks a suitable match for their son, 31 yrs. old, 5’-11” tall, USA Green card holder, handsome, well settled. the girl should be American/Canadian Immigrant or citizen. The girl on student/visa/visitor visa/F1B visa will be prefered. Please sent your biodata & recent pictures to whatsapp. #1-559-944-9597
***1543***