ਦੋਸਤੋ, ਅੱਜ ਅਸੀਂ ਇਸ ਲੇਖ ਰਾਹੀਂ ਵਿਆਹੁਤਾ ਜੀਵਨ ਦੀਆਂ ਗੁਪਤ ਪਰੇਸ਼ਾਨੀਆਂ ਨੂੰ ਖ਼ਤਮ ਕਰਨ ਜਾ ਰਹੇ ਹਾਂ। ਇਸ ਲਈ ਸਾਡੇ ਇਸ ਲੇਖ ਨੂੰ ਅਖੀਰ ਤਕ ਜ਼ਰੂਰ ਪੜ੍ਹੋ। ਹਰ ਔਰਤ ਚਾਹੁੰਦੀ ਹੈ ਕਿ ਉਸ ਨੂੰ ਉਸ ਦੇ ਸਾਥੀ ਕੋਲੋਂ ਪੂਰਾ ਸ਼ਰੀਰਕ ਸੁੱਖ ਮਿਲੇ, ਪਰ ਜਦੋਂ ਕਿਸੇ ਦੇ ਵਿਆਹੁਤਾ ਜੀਵਨ ‘ਚ Sexual Weakness ਨੂੰ ਲੈ ਕੇ ਪਰੇਸ਼ਾਨੀ ਆਉਂਦੀ ਹੈ ਤਾਂ ਇਹ ਪਰੇਸ਼ਾਨੀ ਜ਼ਿਆਦਾ ਦੇਰ ਤਕ ਬੈੱਡਰੂਮ ‘ਚ ਟਿਕੀ ਨਹੀਂ ਰਹਿੰਦੀ। ਇਸ ਲਈ ਇਸ ਬੀਮਾਰੀ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਅਜਿਹਾ ਅਜਗਰ ਹੈ ਜੋ ਕਿ ਤੁਹਾਡੇ ਵਿਆਹੁਤਾ ਜੀਵਨ ਨੂੰ ਨਿਗਲ ਜਾਵੇਗਾ, ਅਤੇ ਤੁਹਾਨੂੰ ਇਸ ਦਾ ਪਤਾ ਵੀ ਨਹੀਂ ਲੱਗੇਗਾ। ਕੰਮ, ਕਾਰੋਬਾਰ, ਨੌਕਰੀ ‘ਚ ਰੁੱਝਿਆ ਮਰਦ ਪੈਸੇ ਕਮਾਉਣ ‘ਚ ਇੰਨਾ ਅੰਨ੍ਹਾ ਹੋ ਗਿਆ ਹੈ ਕਿ ਉਹ ਆਪਣੀ ਸਿਹਤ ਅਤੇ ਪਰਿਵਾਰ ਵੱਲ ਧਿਆਨ ਨਹੀਂ ਦੇ ਰਿਹਾ। ਦੋਸਤੋ, ਉਸ ਕਮਾਏ ਪੈਸੇ ਦਾ ਕੀ ਲਾਭ ਜੇਕਰ ਤੁਹਾਡਾ ਸਾਥੀ ਹੀ ਤੁਹਾਡੇ ਤੋਂ ਖ਼ੁਸ਼ ਨਹੀਂ। ਔਰਤ ਦੀ ਸੰਤੁਸ਼ਟੀ ਪੈਸੇ ਨਾਲ ਨਹੀਂ ਸਗੋਂ ਸ਼ਰੀਰਕ ਸੁੱਖ ਨਾਲ ਹੁੰਦੀ ਹੈ। ਇਸ ਕਰ ਕੇ ਸਮਾਂ ਰਹਿੰਦੇ Sex Weakness ਦੇ ਕਾਰਨਾਂ ਤੇ ਦਰੁਸਤ ਕਰਨ ਦੇ ਹੱਲ ਬਾਰੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਇਹ ਤੁਹਾਡਾ ਘਰ ਬਰਬਾਦ ਕਰ ਸਕਦੀ ਹੈ। ਆਓ ਜਾਣਦੇ ਹਾਂ Sexual Weakness ਦੇ ਮੁੱਖ ਕਾਰਨ:
ਟੈਂਸ਼ਨ, ਤਨਾਅ ਤੇ ਡਿਪ੍ਰੈਸ਼ਨ (Stress); ਬਚਪਨ ਦੀਆਂ ਗ਼ਲਤੀਆਂ (Excess of Masturbation); ਪੌਸ਼ਟਿਕ ਆਹਾਰ ਦੀ ਕਮੀ (Lack of Quality Food); ਸ਼ਰੀਰਕ ਕਸਰਤ ਨਾ ਕਰਨਾ (Lack of Exercise); ਨੀਂਦ ਪੂਰੀ ਨਾ ਲੈਣਾ (Lack of Sleep); ਅੰਗਰੇਜ਼ੀ ਦਵਾਈਆਂ (Allopathic Medicines Like Steroids); ਸ਼ਰਾਬ ਅਤੇ ਸਿਗਰਟ (Alcohol & Cigarettes); ਸ਼ੂਗਰ, BPL (Diabetes, Bood PLressure); ਜ਼ਿਆਦਾ ਤਲਿਆ, ਖੱਟਾ ਖਾਣਾ (Oily & Junk Food) ਅਤੇ ਟਾਈਟ ਕੱਪੜੇ Sexual Weakness ਦੇ ਮੁੱਖ ਕਾਰਨ ਹਨ।
ਇਨ੍ਹਾਂ ਸਾਰਿਆਂ ਕਾਰਨਾਂ ਕਰ ਕੇ ਸ਼ਰੀਰ ਦੀਆਂ ਨਸਾਂ, ਨਾੜਾਂ ਕਮਜ਼ੋਰ ਹੁੰਦੀਆਂ ਹਨ ਅਤੇ ਉਨ੍ਹਾਂ ‘ਚ ਬਲੌਕੇਜ ਆ ਜਾਂਦੀ ਹੈ ਜਿਸ ਕਾਰਨ ਨਸਾਂ ਜਾਂ ਨਾੜਾਂ ‘ਚ ਖ਼ੂਨ ਦਾ ਦੌਰਾ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਅਤੇ ਮਰਦ ਮਰਦਾਨਾ ਕਮਜ਼ੋਰੀ ਦੇ ਸ਼ਿਕਾਰ ਹੋ ਜਾਂਦੇ ਹਨ।
Sex Power ਨੂੰ ਦਰੁਸਤ ਕਰਨ ਦੇ ਤਰੀਕੇ
ਖਾਣਾ ਚਬਾ ਕੇ ਖਾਓ। ਟਾਈਟ ਕੱਪੜੇ ਨਾ ਪਾਓ। ਚੁਕੰਦਰ, ਅਨਾਰਾਂ ਅਤੇ ਗਾਜਰਾਂ ਦੇ ਜੂਸ ਦਾ ਸੇਵਨ ਕਰੋ। ਹਰੇ ਸਲਾਦ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਖਾਓ, ਬਿਨਾਂ ਨਮਕ ਅਤੇ ਨਿੰਬੂ ਤੋਂ। ਲਸਣ ਦੀ ਇੱਕ ਤੁਰੀ ਨੂੰ ਸਵੇਰੇ ਗਰਮ ਪਾਣੀ ਨਾਲ ਖ਼ਾਲੀ ਪੇਟ ਖਾਓ। ਧੁੱਪ ‘ਚ ਕੁੱਝ ਸਮਾਂ ਜ਼ਰੂਰ ਬਿਤਾਓ, ਛੋਟੇ ਬੱਚਿਆਂ ਨਾਲ ਕੁੱਝ ਸਮਾਂ ਜ਼ਰੂਰ ਬਿਤਾਓ। ਲੇਸ ਵਾਲੀਆਂ ਸਬਜ਼ੀਆਂ ਭਿੰਡੀ, ਕਟਹਲ, ਅਰਬੀ ਆਦਿ ਨੂੰ ਕਰੋ ਆਪਣੀ ਖੁਰਾਕ ‘ਚ ਸ਼ਾਮਿਲ। ਸ਼ਰੀਰਕ ਕਸਰਤ ਜ਼ਰੂਰ ਕਰੋ। ਨਾ ਅੱਠ ਘੰਟਿਆਂ ਤੋਂ ਵੱਧ ਅਤੇ ਨਾ ਅੱਠ ਘੰਟਿਆਂ ਤੋਂ ਘੱਟ ਨੀਂਦ ਲਓ। ਅੰਗਰੇਜ਼ੀ ਦਵਾਈਆਂ ਦਾ ਜਿੰਨਾ ਹੋ ਸਕਦਾ ਹੈ, ਪ੍ਰਹੇਜ਼ ਕਰੋ। ਸੇਂਧਾ ਨਮਕ ਦਾ ਕਰੋ ਇਸਤੇਮਾਲ। ਗੁਲਕੰਦ ਅਤੇ ਗੂੰਦ ਕਤੀਰਾ ਖਾਓ। ਡਾਰਕ ਚੌਕਲੇਟ ਦਾ ਸੇਵਨ ਕਰੋ। ਇਨ੍ਹਾਂ ਚੀਜ਼ਾਂ ਨੂੰ ਕਰੋ ਆਪਣੀ Diet ਅਤੇ Lifestyle ‘ਚ ਸ਼ਾਮਿਲ ਅਤੇ ਮਿਲੇਗਾ Sex ਕਮਜ਼ੋਰੀ ਤੋਂ ਛੁਟਕਾਰਾ।
ਦੇਸੀ ਡਾਕਟਰੀ ਇਲਾਜ
ਜੇਕਰ ਤੁਹਾਨੂੰ ਵੀ ਹੈ ਢਿੱਲੇਪਨ (Erectile Dysfunction), ਸ਼ੀਘਰਪਤਨ (PLremature Ejaculation), ਦਿਲਚਸਪੀ ਨਾ ਰਹਿਣਾ (Lack of Desire), ਨਿਲ ਸ਼ੁਕਰਾਣੂ (Low Sperm Count), ਧਾਤ (Dhaant), ਸਪਨਦੋਸ਼ (Night Fall), ਗੁਪਤ ਅੰਗਾਂ ਦੇ ਵਿਕਾਸ ‘ਚ ਕਮੀ (PLenis Enlargement), ਸ਼ੂਗਰ (Diabetes), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਜੋੜਾਂ ਦਾ ਦਰਦ (Joint PLain) ਆਦਿ। ਇਸੇ ਤਰ੍ਹਾਂ ਔਰਤਾਂ ‘ਚ ਵੀ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਪਾਈਆਂ ਜਾਂਦੀਆਂ ਹਨ, ਜਿਵੇਂ ਕਿ ਦਿਲਚਸਪੀ ਨਾ ਲੈਣਾ (Lack of Desire), ਸ਼ੁਕਰਾਣੂਆਂ ਦੀ ਕਮੀ (Low Sperm Co unt), ਸਫ਼ੈਦ ਪਾਣੀ ਦੀ ਸ਼ਿਕਾਇਤ (Leukorrhea), ਅੰਗਾਂ ਦੇ ਵਿਕਾਸ ‘ਚ ਕਮੀ (Breast Enlargement), ਮਾਹਵਾਰੀ ਦੀ ਸਮੱਸਿਆ (Periods Problem), ਮੋਟਾਪਾ (Obesity), ਵਜ਼ਨ ਨਾ ਵਧਣਾ (Weight Gain), ਗਠੀਆ ਜੋੜਾਂ ਦਾ ਦਰਦ (Joint Pain), ਸ਼ੂਗਰ (Diabetes) ਆਦਿ।
ਜੇਕਰ ਤੁਸੀਂ ਹੁਣ ਤਕ ਸੂਰਜਵੰਸ਼ੀ ਦਵਾਖ਼ਾਨਾ ਨਾਲ ਹਾਲੇ ਤਕ ਸੰਪਰਕ ਨਹੀਂ ਕੀਤਾ ਤਾਂ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 1-416-992-5489 ‘ਤੇ ਸੰਪਰਕ ਕਰੋ ਅਤੇ ਗੈਰੰਟੀਸ਼ੁਦਾ ਨੁਸਖ਼ੇ ਨਾਲ ਆਪਣੀ ਨਾਮਰਦੀ ਤੋਂ ਪਾਓ ਨਿਜਾਤ।
ਨੋਟ: ਇੰਦਰੀ ਵਰਧਕ ਨੁਸਖ਼ਾ ਆਰਡਰ ਕਰਨ ‘ਤੇ ਸਾਡੇ ਵਲੋਂ ਬਿਲਕੁਲ ਮੁਫ਼ਤ ਦਿੱਤੀ ਜਾਂਦੀ 150 ਡਾਲਰਾਂ ਦੀ ਕੀਮਤ ਵਾਲੀ ਇੱਕ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਨਾ ਭੁਲਿਓ।










