Matrimonials

ਜੱਟ ਸਿੱਖ ਲੜਕਾ, ਉਮਰ 39 ਸਾਲ, ਕੱਦ 5 ਫ਼ੁੱਟ 7 ਇੰਚ, ਕੈਨੇਡੀਅਨ ਪੀ.ਆਰ., ਗ੍ਰੈਜੂਏਟ, ਵਧੀਆ ਜੌਬ ਕਰ ਰਹੇ, ਨਸ਼ਿਆਂ ਤੋਂ ਰਹਿਤ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ ਪਰਿਵਾਰਕ ਲੜਕੀ ਦੀ ਲੋੜ ਹੈ। ਜਾਣਕਾਰੀ ਲਈ 1-604-771-4554 ‘ਤੇ ਸੰਪਰਕ ਕਰੋ।
***1421***
ਰਵਿਦਾਸੀਆ ਲੜਕਾ, ਉਮਰ 42 ਸਾਲ, ਕੱਦ 5 ਫ਼ੁੱਟ 11 ਇੰਚ, ਜਿਹੜਾ ਇਟਲੀ ਵਿੱਚ ਪੱਕਾ ਹੈ ਅਤੇ ਅੱਜਕਲ੍ਹ ਇੰਡੀਆ ਰਹਿ ਰਿਹਾ ਹੈ, ਨਸ਼ਿਆਂ ਤੋਂ ਰਹਿਤ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈੱਲ ਸੈਟਲਡ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਤਪਾਤ ਦਾ ਕੋਈ ਬੰਧਨ ਨਹੀਂ। ਜਾਣਕਾਰੀ ਲਈ 1-778-395-1910 ‘ਤੇ ਫੋਨ ਕਰੋ।
***1420***
ਟਾਂਕ ਕਸ਼ਤਰੀ ਲੜਕਾ, ਉਮਰ 30 ਸਾਲ, ਕੱਦ 5 ਫੁੱਟ 11 ਇੰਚ, ਕੈਨੇਡੀਅਨ ਸਿਟੀਜ਼ਨ, ਕੈਨੇਡਾ ਤੋਂ ਨਰਸਿੰਗ ਦਾ ਕੋਰਸ ਕੀਤਾ ਹੋਇਆ, ਵੈਲ ਸੈਟਲਡ, ਸੋਹਣੇ-ਸੁਨੱਖੇ, ਕਲੀਨ ਸ਼ੇਵਨ ਲਈ ਸੋਹਣੀ-ਸੁਨੱਖੀ, ਪੜ੍ਹੀ-ਲਿਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ 1-604-366-5730 ਜਾਂ 1-778-714-8030 ‘ਤੇ ਫੋਨ ਕਰੋ।
***1420***
ਜੱਟ ਸਿੱਖ ਲੜਕਾ, ਉੁਮਰ 38 ਸਾਲ, ਕੱਦ 5 ਫੁੱਟ 10 ਇੰਚ, ਕੈਨੇਡੀਅਨ ਸਿਟੀਜ਼ਨ, ਵਧੀਆ ਜੌਬ ਕਰ ਰਹੇ, ਤਲਾਕਸ਼ੁਦਾ (ਦੋ ਬੱਚੇ) ਲਈ ਪਰਿਵਾਰਕ, ਕਦਰਾਂ ਕੀਮਤਾਂ ਵਾਲੀ ਲੜਕੀ ਦੀ ਲੋੜ ਹੈ, ਜੋ ਬੱਚੇ ਨੂੰ ਜਨਮ ਨਾ ਦੇ ਸਕਦੀ ਹੋਵੇ ਜਾਂ ਹੋਰ ਬੱਚੇ ਲਈ ਚਾਹਵਾਨ ਨਾ ਹੋਵੇ। ਆਪਣਾ ਬਾਇਓਡੈਟਾ ਅਤੇ ਪਿਕਚਰ ਵਟਸਐਪ ‘ਤੇ ਭੇਜੋ ਜਾਂ ਸੰਪਰਕ ਕਰੋ 1-778-320-0438 (ਵਟਸਐਪ)
***1420***
ਜੱਟ ਸਿੱਖ ਲੜਕਾ, ਉਮਰ 33 ਸਾਲ, ਕੱਦ 5 ਫੁੱਟ 7 ਇੰਚ, ਕੈਨੇਡੀਅਨ ਸਿਟੀਜ਼ਨ, ਗ੍ਰੈਜੂਏਟ, ਆਪਣਾ ਕਾਰੋਬਾਰ ਕਰ ਰਹੇ, ਪਰਿਵਾਰਕ ਲਈ ਕੈਨੇਡਾ ਤੋਂ ਪੜ੍ਹੀ-ਲਿਖੀ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਸਟੂਡੈਂਟ/ਵਿਜ਼ਟਰ/ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਬੀ ਸੀ ਨੂੰ ਪਹਿਲ। ਜਾਣਕਾਰੀ ਲਈ 1-604-720-1587 ‘ਤੇ ਫੋਨ ਕਰੋ।
***1420***
ਜੱਟ ਸਿੱਖ ਲੜਕਾ, ਉਮਰ 32 ਸਾਲ, ਕੱਦ 5 ਫੁੱਟ 5 ਇੰਚ, ਬੀ. ਏ., ਵਰਕ ਪਰਮਿਟ ਉਤੇ ਕੈਨੇਡਾ ਰਹਿ ਰਹੇ, ਚੰਗੀ ਜੌਬ ਕਰ ਰਹੇ, ਪਰਿਵਾਰਕ ਲਈ ਕੈਨੇਡੀਅਨ ਇਮੀਗ੍ਰੈਂਟ/ਸਿਟੀਜ਼ਨ, ਪਰਿਵਾਰਕ ਲੜਕੀ ਦੀ ਲੋੜ ਹੈ। ਤਲਾਕਸ਼ੁਦਾ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ। ਲੜਕੇ ਦਾ ਸਾਰਾ ਪਰਿਵਾਰ ਕੈਨੇਡਾ ਵਿੱਚ ਵੈਲ ਸੈਟਲਡ ਹੈ। ਜਾਣਕਾਰੀ ਲਈ 1-604-808-1280 ਜਾਂ 1-604-445-3363 ‘ਤੇ ਫੋਨ ਕਰੋ।
***1420***
ਜੱਟ ਸਿੱਖ ਲੜਕੀ ਉਮਰ 33 ਸਾਲ, ਕੱਦ 5 ਫੁੱਟ 5 ਇੰਚ, ਨੈਨੀ ਦਾ ਕੋਰਸ ਕੀਤਾ ਹੋਇਆ, ਸੋਹਣੀ-ਸੁਨੱਖੀ, ਪਰਿਵਾਰਕ, ਇੰਡੀਆ ਰਹਿ ਰਹੀ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਪੜ੍ਹੇ-ਲਿਖੇ, ਵੈਲ ਸੈਟਲਡ, ਨਸ਼ਿਆਂ ਤੋਂ ਰਹਿਤ ਲੜਕੇ ਦੀ ਲੋੜ ਹੈ। ਤਲਾਕਸ਼ੁਦਾ ਲੜਕੇ ਤੇ ਵੀ ਵਿਚਾਰ ਕੀਤਾ ਜਾਵੇਗਾ। ਜਾਣਕਾਰੀ ਲਈ 1-604-802-9205 ਜਾਂ 1-236-632-2425 ‘ਤੇ ਸੰਪਰਕ ਕਰੋ।
***1420***
ਜੱਟ ਸਿੱਖ ਲੜਕਾ, ਉਮਰ 28 ਸਾਲ, ਕੱਦ 5 ਫੁੱਟ 7 ਇੰਚ, ਸੋਹਣਾ-ਸੁਨੱਖਾ, ਨਸ਼ਿਆਂ ਤੋਂ ਰਹਿਤ, ਵਰਕ ਪਰਮਿਟ ‘ਤੇ ਕੈਨੇਡਾ ਆਏ ਹੋਏ, ਵਧੀਆ ਜੌਬ ਕਰ ਰਹੇ ਲਈ ਕੈਨੇਡੀਅਨ ਇਮੀਗ੍ਰੈਂਟ ਜਾਂ ਸਿਟੀਜ਼ਨ, ਸੋਹਣੀ-ਸੁਨੱਖੀ, ਪਰਿਵਾਰਕ ਲੜਕੀ ਦੀ ਲੋੜ ਹੈ। ਵਰਕ ਪਰਮਿਟ ‘ਤੇ ਕੈਨੇਡਾ ਰਹਿ ਰਹੀ ਲੜਕੀ ‘ਤੇ ਵੀ ਵਿਚਾਰ ਕੀਤਾ ਜਾ ਜਾਵੇਗਾ। ਜਾਣਕਾਰੀ ਲਈ 1-778-885-1005 ਜਾਂ +91-95011-68172 (ਵਟਸਐਪ) ‘ਤੇ ਫੋਨ ਕਰੋ।
***1420***
Jat Sikh family seeks a suitable match for their daughter, 29 yrs. old, 5’-5” tall, slim, beautiful, B.Sc. Biology (UBC), Dentist Doctor degree, working full time as a Dentist Doctor in BC. The boy should be Canadian, well educated, professionally employed and must be from a Jat Sikh family. Please send your bio-data and recent picture to: rsinghsurrey@gmail.com
***1420***
Jat Sikh family seeks a suitable match for their Canadian born son, 30 yrs. old, 6’ tall, turbaned, University degree holder, working full time. The girl should be Canadian born & educated, from a Jat Sikh family, G
+.reater Vancouver area prefered. Please send your bio-data to: nfjo1984@gmail.com
***1420***